ਕੇਂਦਰ ਅਤੇ ਕਿਸਾਨਾਂ `ਚ ਮੀਟਿੰਗ ਰਹੀ ਬੇਸਿੱਟਾ, 5 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ
-ਕਾਨੂੰਨ ਰੱਦ ਕਰਨ ਤੋਂ ਘੱਟ ਹੋਰ ਕੁਝ ਵੀ ਮੰਨਜੂਰ ਨਹੀਂ: ਕਿਸਾਨ ਜਥੇਬੰਦੀਆਂ
-ਲਗਭਗ 7 ਘੰਟੇ ਚੱਲਣ ਤੋਂ ਬਾਅਦ ਵੀ ਨਹੀਂ ਲੱਗ ਸਕੀ ਗੱਲ ਕਿਸੇ ਸਿਰੇ
-5 ਦਸੰਬਰ ਨਹੀਂ ਕੇਂਦਰ ਅਤੇ ਕਿਸਾਨਾਂ ‘ਚ ਹੋਵੇਗੀ ਨਿਰਣਾਂਇਕ ਮੀਟਿੰਗ
-ਕੇਂਦਰ ਅਤੇ ਕਿਸਾਨ ਆਗੂਆਂ ‘ਚ ਵਿਗਿਆਨ ਭਵਨ ‘ਚ ਲਗਭਗ 7 ਘੰਟੇ ਤੱਕ ਮੀਟਿੰਗ ਤੋਂ ਬਾਅਦ ਵੀ ਕੋਈ ਸਿੱਟਾ ਸਕਿਆ
-ਕੇਂਦਰ ਸਰਕਾਰ ਨੇ ਵਿਚਾਰ ਕਰਨ ਲਈ ਮੰਗਿਆ ਸਮਾਂ
-ਕੇਂਦਰ ਸਰਕਾਰ ਕਾਨੂੰਨਾਂ ‘ਚ ਸੋਧ ਕਰਨ ਲਈ ਤਿਆਰ: ਕਿਸਾਨ ਆਗੂਆਂ
-ਕੇਂਦਰ ਸਰਕਾਰ ਦਾ ਕਾਨੂੰਨਾਂ ‘ਚ ਸੋਧ ਕਰਨ ਦਾ ਪ੍ਰਸਤਾਵ ਕਿਸਾਨਾਂ ਵੱਲੋਂ ਰੱਦ