Wednesday 23 September 2020

ਹਰਿਆਣਾ ਸਰਕਾਰ ਨੇ 8 ਆਈਪੀਐਸ ਅਤੇ ਇਕ ਐਚਪੀਐਸ ਅਧਿਕਾਰੀ ਦੇ ਨਿਯੁਕਤੀ ਅਤੇ ਤਬਾਦਲੇ ਆਦੇਸ਼ ਜਾਰੀ ਕੀਤੇ

- Posted on 29 August 2020

ਚੰਡੀਗੜ੍ਹ, 29 ਅਗਸਤ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਪੀਐਸ ਅਤੇ ਇਕ ਐਚਪੀਐਸ ਅਧਿਕਾਰੀ ਦੇ ਨਿਯੁਕਤੀ ਅਤੇ ਤਬਾਦਲੇ ਆਦੇਸ਼ ਜਾਰੀ ਕੀਤੇ ਹਨ|

ਵਧੀਕ ਪੁਲਿਸ ਮਹਾਨਿਦੇਸ਼ਕ (ਆਧੁਨੀਕਰਣ ਅਤੇ ਪੁਲਿਸ ਭਲਾਈ), ਆਲੋਕ ਕੁਮਾਰ ਰਾਏ ਨੂੰ ਵਧੀਕ ਪੁਲਿਸ ਮਹਾਨਿਦੇਸ਼ਕ (ਜੇਲ) ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ|

ਨਿਯੁਕਤੀ ਆਦੇਸ਼ਾਂ ਦੀ ਉਡੀਕ ਕਰ ਰਹੀ ਕਲਾ ਰਾਮਚੰਦਰਨ ਨੂੰ ਏਡੀਜੀਪੀ (ਮੁੱਖ ਦਫਤਰ) ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੀ.ਏ.ਡਬਲਿਯੂ. ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ|

ਏਡੀਜੀਪੀ (ਸੀ.ਏ.ਡਬਲਿਯੂ.) ਚਾਰੂ ਬਾਲੀ ਨੂੰ ਏਡੀਜੀਪੀ, ਆਈਆਰਬੀ ਭੌਂਡਸੀ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਸਟੇਟ ਕ੍ਰਾਇਮ ਬ੍ਰਾਂਚ, ਗੁਰੂਗ੍ਰਾਮ ਦਾ ਵੱਧ ਕਾਰਜਭਾਰ ਸੌਪਿਆ ਗਿਆ ਹੈ|

ਇਸ ਤਰ੍ਹਾ ਚੰਡੀਗੜ੍ਹ ਪ੍ਰਸਾਸ਼ਨ ਤੋਂ ਪ੍ਰਤੀਨਿਯੁਕਤੀ ਤੋਂ ਮੁੜਨ ‘ਤੇ ਨਿਯੁਕਤੀ ਆਦੇਸ਼ਾਂ ਦੀ ਉਡੀਕ ਕਰ ਰਹੇ ਸ਼ਸ਼ਾਂਕ ਆਨੰਦ ਨੂੰ ਡੀਆਈਜੀ, ਸੀਆਈਡੀ ਲਗਾਇਆ ਗਿਆ ਹੈ|

ਐਸਪੀ ਰਿਵਾੜੀ, ਨਾਜਨੀਨ ਭਸੀਨ ਨੂੰ ਐਸਪੀ ਆਰਟੀਸੀ, ਭੌਂਡਸੀ ਲਗਾਇਆ ਗਿਆ ਹੈ|

ਐਸਪੀ ਮਹੇਂਦਰਗੜ੍ਹ, ਸੁਲੋਚਨਾ ਕੁਮਾਰੀ ਨੂੰ ਕਮਾਂਡੇਂਟ, ਚੌਥੀ ਬਟਾਲਿਅਨ ਆਈਆਰਬੀ ਮਾਨੇਸਰ ਨਿਯੁਕਤ ਕੀਤਾ ਗਿਆ ਹੈ|

ਐਸਪੀ ਅੰਬਾਲਾ, ਅਭਿਸ਼ੇਕ ਜੋਰਵਾਲ ਨੂੰ ਐਸਪੀ ਰਿਵਾੜੀ ਲਗਾਇਆ ਗਿਆ ਹੈ| ਡੀਸੀਪੀ ਇਸਟ, ਗੁਰੂਗ੍ਰਾਮ, ਚੰਦਰਮੋਹਨ ਜਿਨ੍ਹਾਂ ਦੇ ਕੋਲ ਡੀਸਪੀ ਟ੍ਰੈਫਿਕ ਅਤੇ ਸੀਈਓ ਮੋਬਿਲਿਟੀ, ਜੀਐਮਡੀਏ ਦਾ ਵੱਧ ਕਾਰਜਭਾਰ ਸੀ, ਨੂੰ ਐਸਪੀ ਮਹੇਂਦਰਗੜ੍ਹ ਲਗਾਇਆ ਗਿਆ ਹੈ|

ਇਸ ਤਰ੍ਹਾ, ਐਸਪੀ ਸੀਆਈਡੀ, ਰਾਜੇਸ਼ ਕਾਲਿਆ ਨੂੰ ਐਸਪੀ ਅੰਬਾਲਾ ਲਗਾਇਆ ਗਿਆ ਹੈ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com