ਹਰੇਕ ਐਤਵਾਰ ਬੰਦ ਰਹਿਣਗੀਆਂ ਦੁਕਾਨਾਂ: ਜ਼ਿਲ੍ਹਾ ਮੈਜਿਸਟ੍ਰੇਟ


ਬਰਨਾਲਾ,  22 ਮਈ:ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਜਿਹੜੀਆਂ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ, ਉਹ ਦੁਕਾਨਾਂ ਹਰੇਕ ਐਤਵਾਰ ਬੰਦ ਰਹਿਣਗੀਆਂ। ਦੁਕਾਨਾਂ ਸਬੰਧੀ ਬਾਕੀ ਸ਼ਰਤਾਂ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਹੀ ਰਹਿਣਗੀਆਂ।
ਇਸ ਦੌਰਾਨ ਜਾਰੀ ਵੱਖਰੇ ਹੁਕਮਾਂ ਤਹਿਤ ਪਿੰਡ ਤਾਜੋਕੇ ਨੂੰ ਸਰਵੇਲੈਂਸ ਗਤੀਵਿਧੀ ਤਹਿਤ ਵਰਜਿਤ ਜ਼ੋਨ ਐਲਾਨਿਆ ਗਿਆ ਹੈ।

Read more