SGPC elections 2017: ਵੋਟਾਂ ਪਾਉਣ ਦਾ ਕੰਮ ਮੁਕੰਮਲ, ਗਿਣਤੀ ਸ਼ੁਰੂ

ਵੋਟਾਂ ਪਾਉਣ ਦਾ ਕੰਮ ਮੁਕੰਮਲ, ਗਿਣਤੀ ਸ਼ੁਰੂ

  1. ਐਸ.ਜੀ.ਪੀ.ਸੀ. ਪ੍ਰਧਾਨ ਚੋਣ : ਕੁੱਲ 166 ਮੈਂਬਰ ਹਨ ਹਾਜ਼ਰ
  2. ਐਸ.ਜੀ.ਪੀ.ਸੀ. ਪ੍ਰਧਾਨਗੀ ਚੋਣ : ਗੋਬਿੰਦ ਸਿੰਘ ਲੌਂਗੋਵਾਲ ਦਾ ਪੋਲਿੰਗ ਏਜੰਟ ਗੁਰਚਰਨ ਸਿੰਘ ਗਰੇਵਾਲ ਤੇ ਅਮਰੀਕ ਸਿੰਘ ਦਾ ਜਸਵੰਤ ਸਿੰਘ, ਹਲਕਾਵਾਰ ਹੋ ਰਹੀ ਹੈ ਵੋਟਿੰਗ
  3. ਐਸ.ਜੀ.ਪੀ.ਸੀ. ਪ੍ਰਧਾਨਗੀ ਚੋਣ : ਗੋਬਿੰਦ ਸਿੰਘ ਲੌਂਗੋਵਾਲ ਦਾ ਪ੍ਰਧਾਨ ਬਣਨਾ ਲਗਭਗ ਤੈਅ
  4.  ਐਸ.ਜੀ.ਪੀ.ਸੀ. ਪ੍ਰਧਾਨਗੀ ਚੋਣ : ਮੈਂਬਰ ਹਰਦੀਪ ਸਿੰਘ ਹਲਕਾ ਮੁਹਾਲੀ ਵਲੋਂ ਵੋਟਿੰਗ ਦਾ ਬਾਈਕਾਟ
  5. ਐਸ.ਜੀ.ਪੀ.ਸੀ. ਪ੍ਰਧਾਨਗੀ ਚੋਣ : ਮੈਂਬਰ ਹਰਦੀਪ ਸਿੰਘ ਹਲਕਾ ਮੁਹਾਲੀ ਵਲੋਂ ਵੋਟਿੰਗ ਦਾ ਬਾਈਕਾਟ

Read more