06 May 2021

SAD asks Cong govt to recruit staff to run new ventilators lying unused

Chandigarh, May 4 ((SAD Press Release)- The Shiromani Akali Dal (SAD) today asked chief minister Capt Amarinder Singh to recruit medical specialists needed to run new ventilators lying unused in the State on a war footing to ensure prompt availability of this life saving facility to Covid patients. 

(State needs to run all ventilators besides ensuring availability of Oxygen and

life saving medicines to reduce Covid fatality rate – Sikander Singh Maluka)

 

In a statement here, former minister Sikander Singh Maluka said it was heart wrenching that even though three hundred new ventilators had been received by the State since months they were not being used for want of staff. “In some cases they have not even been installed”. 

 

Asking the State government to get its act together, Mr Maluka said the executive should act decisively when required. “This is an extraordinarily situation.  Normal procedures should be set aside to recruit the needed staff and make all the ventilators functional as soon as possible”. He said while earlier there were reports of nearly 200 new ventilators not being put to use in Amritsar, a recent report had highlighted that eleven ventilators despatched to Muktsar were lying idle for want of staff. “New ventilators despatched to several government hospitals are also lying unused”, he added. 

 

Stating that the fight against Covid was at a crucial stage, the SAD leader said any laxity now would prove very costly for the State. “We must ensure efficient running of all ventilators at our disposal as well as availability of medical oxygen and life saving drugs needed to combat Covid. Besides this more dedicated Covid beds need to be created even if by arrangement with private hospitals. “The chief minister should not shirk from allocating resources for this. This is the only way to reduce the fatality rate in the State which is double the national average and among the highest in the country”. 

 

Mr Sikander Maluka also advised the chief minister to leave aside all politics for the moment. “This is not the time for politics or settling internal feuds in the Congress party. The SAD is ready to cooperate with the government as it has done earlier to save lives. Let us fight this scourge unitedly”, he added. 

(Note : Press Notes issued by Jangveer Singh, Media advisor Shiromani Akali Dal President)

——————————————————————————————————————————————————–

ਅਣਵਰਤੇ ਪਏ ਨਵੇਂ ਵੈਂਟੀਲੇਅਰ ਚਲਾਉਣ ਲਈ ਸਟਾਫ ਭਰਤੀ ਕਰੇ ਕਾਂਗਰਸ ਸਰਕਾਰ : ਅਕਾਲੀ ਦਲ
ਕੋਰੋਨਾ ਮੌਤ ਦਰ ਘਟਾਉਣ ਲਈ ਸੂਬੇ ਨੂੰ ਸਾਰੇ ਵੈਂਟੀਲੇਟਰ ਚਲਾਉਣ ਦੇ ਨਾਲ ਨਾਲ ਆਕਸੀਜ਼ਨ ਤੇ
ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਲੋੜ : ਸਿਕੰਦਰ ਸਿੰਘ ਮਲੂਕਾ

ਚੰਡੀਗੜ੍ਹ, 4 ਮਈ :

 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸੂਬੇ ਵਿਚ ਅਣਵਰਤੇ ਪਏ ਨਵੇਂ ਵੈਂਟੀਲੇਟਰਾਂ ਨੁੰ ਚਲਾਉਣ ਲਈ ਮੈਡੀਕਲ ਸਪੈਸ਼ਲਿਸਟ ਭਰਤੀ ਕੀਤੇ  ਜਾਣ ਅਤੇ ਸੂਬਾ ਕੋਰੋਨਾ ਮਰੀਜ਼ਾਂ ਲਈ ਇਹ ਜੀਵਨ ਬਚਾਊ ਸਹੂਲਤ ਤੁਰੰਤ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ’ਤੇ ਕੰਮ ਕਰੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ  ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਵੇਖ ਕਿ ਹੈਰਾਨੀ ਹੈ ਕਿ 300 ਨਵੇਂ ਵੈਂਟੀਲੇਟਰ ਜੋ ਕਈ ਮਹੀਨੇ ਪਹਿਲਾਂ ਸੂਬੇ ਨੂੰ ਮਿਲੇ ਸਨ, ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕੁਝ ਮਾਮਲਿਆਂ ਵਿਚ ਤਾਂ ਇਹ ਫਿੱਟ ਵੀ ਨਹੀਂ ਕੀਤੇ ਗਏ।
ਸੂਬਾ ਸਰਕਾਰ ਨੂੰ ਤੁਰੰਤ ਦਰੁਸੱਤੀ ਵਾਲੇ ਕਦਮ ਚੁੱਕਣ ਲਈ ਕਹਿੰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਜਦੋਂ ਲੋੜ ਪਵੇ ਕਾਰਜਪਾਲਿਕਾ ਨੁੰ ਫੈਸਲਾਕੁੰਨ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਗੈਰ ਸਾਧਾਰਣ ਸਥਿਤੀ ਹੈ। ਲੋੜੀਂਦਾ ਸਟਾਫ ਭਰਤੀ ਕਰਨ ਵਾਸਤੇ ਆਮ ਪ੍ਰਕਿਰਿਆ ਦਰ ਕਿਨਾਰ ਕਰ ਦੇਣੀ ਚਾਹੀਦੀ ਹੈ ਤਾਂ ਜੋ ਸਾਰੇ ਵੈਂਟੀਲੇਟਰ ਜਿੰਨੀ ਛੇਤੀ ਹੋ ਸਕੇ ਕੰਮ ਕਰਨ ਵਾਲੇ ਬਣਾਏ ਜਾ ਸਕਣ। ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅੰਮ੍ਰਿਤਸਰ ਵਿਚ 200 ਨਵੇਂ ਵੈਂਟੀਲੇਟਰ ਵਰਤੇ ਨਹੀਂ ਜਾ ਰਹੇ ਤੇ ਹੁਣ ਹੁਣ ਰਿਪੋਰਟ ਆਈ ਹੈ ਕਿ ਮੁਕਤਸਰ ਲਈ ਭੇਜੇ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕਈ ਸਰਕਾਰੀ ਹਸਪਤਾਲਾਂ ਲਈ ਭੇਜੇ ਗਏ ਵੈਂਟੀਲੇਟਰ ਅਣਵਰਤੇ ਪਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਕੋਰੋਨਾ ਅਹਿਮ ਪੜਾਅ ’ਤੇ ਹੈ। ਉਹਨਾਂ ਕਿਹਾ ਕਿ ਕੋਈ ਵੀ ਢਿੱਲ ਮੱਠ ਸੂਬੇ ਨੁੰ ਮਹਿੰਗੀ ਪੈ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਡੇ ਕੋਲ ਉਪਲਬਧ ਸਾਰੇ ਵੈਂਟੀਲੇਟਰ ਚੱਲਣੇ ਯਦੀਨੀ ਬਣਾਉਣੇ ਚਾਹੀਦੇ ਹਨ ਤੇ ਨਾਲ ਹੀ ਮੈਡੀਕਲ ਆਕਸੀਜ਼ਨ ਦੇ ਨਾਲ ਨਾਲ ਕੋਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ।ਉਹਨਾਂ ਕਿਹਾÇ ਕ ਇਸ ਤੋਂ ਇਲਾਵਾ ਕੋਰੋਨਾ ਸਮਰਪਿਤ ਹੋਰ ਬੈਡ ਤਿਆਰ ਰੱਖਣੇ ਚਾਹੀਦੇ ਹਨ ਭਾਵੇਂ  ਪ੍ਰਾਈਵੇਟ ਹਸਪਤਾਲਾਂ ਵੱਲੋਂ ਹੀ ਇਹਨਾਂ ਦਾ ਪ੍ਰਬੰਧ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਵਾਸਤੇ ਸਰੋਤਾਂ ਦੀ ਵੰਡ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਸੂਬੇ ਵਿਚ ਮੌਤ ਦਰ ਜੋ ਕਿ ਕੌਮੀ ਔਸਤ ਨਾਲੋਂ ਦੁੱਗਣੀ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਨੂੰ ਘੱਟ ਕਰਨ ਦਾ ਇਹੋ ਇਕ ਤਰੀਕਾ ਹੈ।
ਮਲੂਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਹਾਲ ਦੀ ਘੜੀ ਸਾਰੀ ਰਾਜਨੀਤੀ ਪਾਸੇ ਕਰ ਦੇਣ। ਉਹਨਾਂ ਕਿਹਾ ਕਿ ਇਹ ਰਾਜਨੀਤੀਕਰਨ ਜਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਝਗੜੇ ਨਿਬੇੜਨ ਦਾ ਸਮਾਂ ਨਹੀਂ ਹੈ। ਅਕਾਲੀ ਦਲ ਸਰਕਾਰ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ ਜਿਵੇਂ ਕਿ ਇਸਨੇ ਪਹਿਲਾਂ ਵੀ ਕੀਤਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਾਨੁੰ ਇਸ ਮਹਾਮਾਰੀ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ।

Spread the love

Read more

© Copyright 2021, Punjabupdate.com