ਮੈਂ ਸਾਰਿਆਂ ਨੂੰ ਮੇਰੀ ਮਾਂ ਦੇ ਅੰਤਿਮ ਅਰਦਾਸ ਲਈ ਵਿਅਕਤੀਗਤ ਤੌਰ ‘ਤੇ ਪਹੁੰਚਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦਾ ਹਾਂ : Manpreet Singh Badal

I am deeply touched by the messages of sympathy and support received by my family and me. Your kindness makes it easier to bear the brunt of this trying time.
I would however, encourage all to refrain from arriving in person for my mother’s Antim Ardas & Bhog, given the severity & contagiousness of the corona virus. Instead of risking your health & your loved ones by congregating in a large gathering, pls convey any condolences electronically.

ਮੇਰੇ ਪਰਿਵਾਰ ਅਤੇ ਮੇਰੇ ਲਈ ਮਿਲੀ ਹਮਦਰਦੀ ਅਤੇ ਸਹਾਇਤਾ ਸੰਦੇਸ਼ਾਂ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਇਸ ਔਖੇ ਸਮੇਂ ਨੂੰ ਸੁਖਾਲਾ ਬਣਾਉਣ ਲਈ ਤੁਹਾਡੀ ਦਿਆਲਤਾ ਨੇ ਮੈਨੂੰ ਬਲ ਬਖ਼ਸ਼ਿਆ ਹੈ। ਕੋਰੋਨਾ ਵਾਇਰਸ ਵਰਗੀ ਗੰਭੀਰ ਬੀਮਾਰੀ ਦੇ ਫੈਲਾਅ ਕਾਰਨ ਮੈਂ ਸਾਰਿਆਂ ਨੂੰ ਮੇਰੀ ਮਾਂ ਦੇ ਅੰਤਿਮ ਅਰਦਾਸ ਲਈ ਵਿਅਕਤੀਗਤ ਤੌਰ ‘ਤੇ ਪਹੁੰਚਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦਾ ਹਾਂ। ਵੱਡੇ ਇਕੱਠ ਵਿੱਚ ਇਕੱਤਰ ਹੋ ਕੇ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਜੋਖ਼ਮ ਵਿੱਚ ਪਾਉਣ ਦੀ ਬਜਾਏ, ਇਲੈਕਟ੍ਰੌਨਿਕ ਮਾਧਿਅਮ ਰਾਹੀਂ ਹੀ ਸੋਗ ਕਰਨ ਦੀ ਕਿਰਪਾਲਤਾ ਕਰੋ।

I am deeply touched by the messages of sympathy and support received by my family and me. Your kindness makes it easier to bear the brunt of this trying time.I would however, encourage all to refrain from arriving in person for my mother’s Antim Ardas & Bhog, given the severity & contagiousness of the corona virus. Instead of risking your health & your loved ones by congregating in a large gathering, pls convey any condolences electronically.ਮੇਰੇ ਪਰਿਵਾਰ ਅਤੇ ਮੇਰੇ ਲਈ ਮਿਲੀ ਹਮਦਰਦੀ ਅਤੇ ਸਹਾਇਤਾ ਸੰਦੇਸ਼ਾਂ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ। ਇਸ ਔਖੇ ਸਮੇਂ ਨੂੰ ਸੁਖਾਲਾ ਬਣਾਉਣ ਲਈ ਤੁਹਾਡੀ ਦਿਆਲਤਾ ਨੇ ਮੈਨੂੰ ਬਲ ਬਖ਼ਸ਼ਿਆ ਹੈ। ਕੋਰੋਨਾ ਵਾਇਰਸ ਵਰਗੀ ਗੰਭੀਰ ਬੀਮਾਰੀ ਦੇ ਫੈਲਾਅ ਕਾਰਨ ਮੈਂ ਸਾਰਿਆਂ ਨੂੰ ਮੇਰੀ ਮਾਂ ਦੇ ਅੰਤਿਮ ਅਰਦਾਸ ਲਈ ਵਿਅਕਤੀਗਤ ਤੌਰ 'ਤੇ ਪਹੁੰਚਣ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦਾ ਹਾਂ। ਵੱਡੇ ਇਕੱਠ ਵਿੱਚ ਇਕੱਤਰ ਹੋ ਕੇ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਜੋਖ਼ਮ ਵਿੱਚ ਪਾਉਣ ਦੀ ਬਜਾਏ, ਇਲੈਕਟ੍ਰੌਨਿਕ ਮਾਧਿਅਮ ਰਾਹੀਂ ਹੀ ਸੋਗ ਕਰਨ ਦੀ ਕਿਰਪਾਲਤਾ ਕਰੋ।

Posted by Manpreet Singh Badal on Friday, March 20, 2020

Manpreet Singh Badal

Read more