ਰਾਜਾ ਵੜਿੰਗ ਲੰਗਰ ਤੇ ਵੀ ਸਿਆਸਤ ਕਰਨ ਲੱਗ ਪਿਆ ਹੈ।ਰਾਜੇ ਵੜਿੰਗ ਨੇ ਸਾਡੇ ਵੱਲੋਂ ਚਲਾਏ ਲੰਗਰ ਨੂੰ ਪ੍ਰਸ਼ਾਸਨ ਦੀ ਮੱਦਦ ਨਾਲ ਕੱਲ ਤੋਂ ਬੰਦ ਕਰਵਾ ਦਿੱਤਾ ਹੈ। ਮੈਂ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਔਖੇ ਸਮੇਂ ਵੀ ਇਹ ਰਾਜਾ ਵੜਿੰਗ ਨੂੰ ਸਿਆਸਤ ਕਰਨੀ ਚਾਹੀਦੀ ਹੈ ਜਾ ਨਹੀਂ: ਸੰਨੀ ਢਿੱਲੋਂ

ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਮੇਰੇ ਵੱਡੇ ਵੀਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਵੱਲੋਂ ਪਿਛਲੇ ਦਿਨੀਂ ਕੋਰੋਨਾ ਵਾਈਰਸ ਮਹਾਂਮਾਰੀ ਕਰਕੇ ਲੱਗੇ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਲਈ ਲੰਗਰ ਸ਼ੁਰੂ ਕੀਤਾ ਸੀ ਤਾਂ ਜੋ ਲੋੜਵੰਦ ਪਰਿਵਾਰ ਰੋਟੀ ਤੋ ਭੁੱਖਾ ਨਾ ਰਹੇ।ਪਰ ਮੈਂ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੁਣ ਰਾਜਾ ਵੜਿੰਗ ਲੰਗਰ ਤੇ ਵੀ ਸਿਆਸਤ ਕਰਨ ਲੱਗ ਪਿਆ ਹੈ।ਰਾਜੇ ਵੜਿੰਗ ਨੇ ਸਾਡੇ ਵੱਲੋਂ ਚਲਾਏ ਲੰਗਰ ਨੂੰ ਪ੍ਰਸ਼ਾਸਨ ਦੀ ਮੱਦਦ ਨਾਲ ਕੱਲ ਤੋਂ ਬੰਦ ਕਰਵਾ ਦਿੱਤਾ ਹੈ। ਮੈਂ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਔਖੇ ਸਮੇਂ ਵੀ ਇਹ ਰਾਜਾ ਵੜਿੰਗ ਨੂੰ  ਸਿਆਸਤ ਕਰਨੀ ਚਾਹੀਦੀ ਹੈ ਜਾ ਨਹੀਂ।

Posted by Sunny Dhillon on Friday, March 27, 2020

Read more