PUNJABUPDATE ROPAR : The patient, M 55, from Chatamli village, tehsil Morinda, who had tested positive for COVID-19, has EXPIRED.

ROPAR– Sad News
The patient, M 55, from Chatamli village, tehsil Morinda, who had tested positive for COVID-19, has EXPIRED.
The protocol for handling the dead body under COVID-19 is being followed.
ਰੂਪਨਗਰ ਜਿਲੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਮੋਹਣ ਸਿੰਘ ਦੀ ਬੁੱਧਵਾਰ ਰਾਤ ਪੀਜੀਆਈ ਚੰਡੀਗੜ ਵਿਖੇ ਮੌਤ ਹੋ ਗਈ. ਇਹ ਜਾਣਕਾਰੀ ਡੀਸੀ ਸੋਨਾਲੀ ਗਿਰੀ ਵਲੋ ਦਿਤੀ ਗਈ, ਉਕਤ ਮਰੀਜ਼ ਪਾਜਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਚ ਪਹਿਲਾਂ ਤੋਂ ਹੀ ਦਾਖਲ ਸੀ।ਸਿਹਤ ਵਿਭਾਗ ਨੇ ਪਿੰਡ ਸੀਲ ਕਰਕੇ ਮਰੀਜ਼ ਦੇ ਪਰਿਵਾਰਕ ਮੈਬਰਾਂ ਨੂੰ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ ਕਰਨ ਦੀ ਪਰਕਿਰਿਆ ਅਰੰਭ ਦਿੱਤੀ ਸੀ, ਉਕਤ ਮਰੀਜ ਦੀ 54ਸਾਲਾ ਪਤਨੀ ਅਤੇ 16 ਸਾਲਾ ਪੁੱਤਰ ਵੀ ਕੋਰੋਨਾ ਪੀੜਤ ਹੋਣ ਕਾਰਨ ਗਿਆਨ ਸਾਗਰ ਹਸਪਤਾਲ ਬਨੂੜ ਦਾਖਿਲ ਹਨ,

Read more