Punjab Chief Minister Ordered statewide lock down till 31st March to check spread of #Covid19

Chandigarh, 22 March (Nirmal Singh Mansahia)-Punjab Chief Minister Ordered statewide lock down till 31st March to check spread of #Covid19

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 31 ਮਾਰਚ ਤੱਕ ਸੂਬਾ ਪੱਧਰੀ ਲਾਕ-ਡਾਉਨ ਦੇ ਆਦੇਸ਼ ਦਿੱਤੇ ਹਨ।

ਸਾਰੀਆਂ ਜ਼ਰੂਰੀ ਸਰਕਾਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਜ਼ਰੂਰੀ ਚੀਜ਼ਾਂ ਜਿਵੇਂ ਕਿ ਦੁੱਧ, ਖਾਣ ਦੀਆਂ ਵਸਤੂਆਂ, ਦਵਾਈਆਂ ਆਦਿ ਵੇਚਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ

ਸਾਰੇ ਡੀ.ਸੀ ਅਤੇ ਐਸ.ਐਸ.ਪੀ ਸਾਹਿਬਾਨਾਂ ਨੂੰ ਆਦੇਸ਼ ਦੇ ਦਿੱਤੇ ਗਏ ਹਨ ਕਿ ਉਹ ਪਾਬੰਦੀਆਂ ਨੂੰ ਤੁਰੰਤ ਲਾਗੂ ਕਰਨ।

Ordered statewide lock-down till 31st March to check spread of #Covid19.

All essential Government services will continue and shops selling essential items such as milk, food items, medicines, etc will remain open.

All DCs & SSPs have been directed to implement the restrictions immediately.

All essential Govt services will continue & shops selling essential items such as milk, food items, medicines, etc will be open.

List of essential items attached:-

Read more