05 March 2021 04:33 pm
Kinno

ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ

- Posted on 22 December 2020

ਚੰਡੀਗੜ੍ਹ

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਨੇ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਯੂਥ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ।

ਇਸ ਬਾਰੇ ਜਾਣਕਾਰੀ  ਦਿੰਦਿਆਂ ਸਰਦਾਰ ਰੋਮਾਣਾ ਜੀ  ਨੇ ਦੱਸਿਆ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਿਸ  ਮੌਕੇ  ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਜੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ  ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿੰਨ੍ਹਾਂ ਦੇ ਵਿਸਥਾਰ  ਹੇਠ ਅਨੁਸਾਰ ਹਨ :

1. ਜਿਲ੍ਹਾ ਮੁਕਤਸਰ ਹਲਕਾ ਲੰਬੀ ਤੋਂ ਸਰਕਲ ਲੰਬੀ  ਤੋਂ ਰਣਜੋਧ ਸਿੰਘ, ਫੁੱਲੂ ਖੇੜਾ ਤੋਂ ਜਗਮੀਤ ਸਿੰਘ, ਭਾਈ ਕੇਰਾ ਤੋਂ ਬਿੱਕਰ ਸਿੰਘ, ਵਣਵਾਲਾ ਤੋਂ ਨਿਰਮਲ ਸਿੰਘ, ਬਾਦਲ ਤੋਂ ਗੁਰਪ੍ਰੀਤ ਸਿੰਘ , ਭਿੱਟੀਵਾਲਾ ਤੋਂ ਮਨਵਿੰਦਰ ਸਿੰਘ, ਖੁਡੀਆਂ ਤੋਂ ਜਗਮੀਤ ਸਿੰਘ ਚਾਹਲ, ਲਾਲ ਬਾਈ ਤੋਂ ਖੁਸ਼ਵੀਰ ਸਿੰਘ ਘੁਮਿਆਰਾ ਤੋਂ ਮੰਗਾ ਸਿੰਘ, ਪੰਜਾਂਵਾ ਤੋਂ ਲਵਪ੍ਰੀਤ ਸਿੰਘ ਲਵੀ, ਕਿੱਲਿਆਂਵਾਲੀ ਤੋਂ ਬਾਬੂ ਸਿੰਘ,ਸਿੰਘੇਵਾਲਾ ਤੋਂ ਰਵਿੰਦਰ ਸਿੰਘ  । ਹਲਕਾ ਮੁਕਤਸਰ ਸਾਹਿਬ ਤੋਂ ਸਰਕਲ ਕਣੀਆਵਾਲੀ ਤੋਂ ਜਸਵਿੰਦਰ ਸਿੰਘ ਬਿੱਟੂ , ਉਦੇਕਰਾਂ ਤੋਂ ਧਰਮਿੰਦਰ ਸਿੰਘ, ਬਰੀਵਾਲਾ ਦਿਹਾਤੀ ਤੋਂ ਲਛਮਣ ਸਿੰਘ, ਮੰਡੀ ਬਰੀਵਾਲਾ ਤੋਂ ਸੰਤ ਰਾਮ @ ਗੁੱਲੂ, ਮੁਕਤਸਰ ਸ਼ਹਿਰੀ-2 ਤੋਂ ਮਨਪ੍ਰੀਤ ਸਿੰਘ, ਮੁਕਤਸਰ ਸ਼ਹਿਰੀ -3 ਤੋਂ ਅੰਕਿਤ ਸ਼ਰਮਾ ਸਰਕਲ ।ਹਲਕਾ ਗਿੱਦੜਬਾਹਾ ਤੋਂ ਸਰਕਲ ਗਿੱਦੜਬਾਹਾ -1 ਤੋਂ ਮਨਤਾਜ ਸਿੰਘ , ਗਿੱਦੜਬਾਹਾ – 2 ਤੋਂ ਮਨਪ੍ਰੀਤ ਸਿੰਘ , ਗੁਰੂਸਰ ਤੋਂ ਜਗਸੀਰ ਸਿੰਘ , ਮੱਲਾਂ ਤੋਂ ਗੁਰਬਿੰਦਰ ਸਿੰਘ, ਹਰੀਕੇ ਕਲਾਂ ਤੋਂ ਸੁਖਪਾਲ ਸਿੰਘ , ਦੋਦਾ ਤੋਂ ਅਮਰੀਕ ਸਿੰਘ , ਕੋਟ ਭਾਈ ਤੋਂ ਬੀਰਬਲ ਸਿੰਘ । ਹਲਕਾ ਮਲੋਟ ਤੋਂ ਸਰਕਲ ਭਾਗਸਰ ਤੋਂ ਗੁਰਸ਼ਮਿੰਦਰ ਸਿੰਘ , ਰੁਪਾਣਾ ਤੋਂ ਗੁਰਬਿੰਦਰ ਸਿੰਘ ਬਰਾੜ, ਏਨਾਖੇੜਾ ਤੋਂ ਪੁਸ਼ਪਿੰਦਰ ਸਿੰਘ , ਅਬੁਲ ਖੁਰਾਣਾ ਤੋਂ ਪ੍ਰਿਤਪਾਲ ਸਿੰਘ, ਮਲੋਟ ਸਰਕਲ – 1 ਤੋਂ ਅਸ਼ੋਕ ਬਜਾਜ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ।

2. ਜਿਲ੍ਹਾ ਫਰੀਦਕੋਟ ਤੋਂ ਹਲਕਾ ਫਰੀਦਕੋਟ ਤੋਂ ਸਰਕਲ ਸ਼ਹਿਰੀ – 1 ਤੋਂ ਅਮਨਦੀਪ ਸਿੰਘ ਵੜਿੰਗ, ਸਰਕਲ – 2 ਤੋਂ ਆਸ਼ੂ ਅਗਰਵਾਲ, ਫਰੀਦਕੋਟ ਦਿਹਾਤੀ ਤੋਂ ਮਨਿੰਦਰ ਸਿੰਘ ਬਰਾੜ, swdIk ਤੋਂ ਤਜਿੰਦਰ ਸਿੰਘ, ਗੋਲੇਵਾਲਾ ਤੋਂ ਵੀਰਪਾਲ ਸਿੰਘ ਬਰਾੜ, ਪੱਖੀ ਕਲਾਂ ਤੋਂ ਅਰਸ਼ਪ੍ਰੀਤ ਸਿੰਘ ਬਰਾੜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਜੈਤੋਂ ਤੋਂ ਸਰਕਲ ਬਾਜਾ ਖਾਨਾ ਤੋਂ ਜਗਸੀਰ ਸਿੰਘ ,ਬਰਗਾੜੀ ਤੋਂ ਮਨਪ੍ਰੀਤ ਸਿੰਘ , ਜੈਤੋਂ ਸ਼ਹਿਰੀ ਤੋਂ ਅਮਿਤ ਕੁਮਾਰ ਮਿੱਤਲ, ਰੋੜੀਕਪੂਰਾ ਤੋਂ ਸੁਖਜਿੰਦਰ ਸਿੰਘ, ਚੰਦਭਾਨ ਤੋਂ ਹਰਮਨ ਸਿੰਘ , ਪੰਜ ਗਰਾਈਂ ਕਲਾਂ ਤੋਂ ਦੀਦਾਰ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਕੋਟਕਪੂਰਾ ਤੋਂ ਸਰਕਲ ਢੁੱਧੀ ਤੋਂ ਅਮਨਦੀਪ ਸਿੰਘ , ਧਿਮਾਨਵਾਲੀ ਤੋਂ ਹਰਪ੍ਰੀਤ ਸਿੰਘ ਬਰਾੜ, ਕੋਟਕਪੂਰਾ ਦਿਹਾਤੀ ਤੋਂ ਪਰਮਿੰਦਰ ਸਿੰਘ ਢਿੱਲੋਂ , ਕੋਟਕਪੂਰਾ ਸ਼ਹਿਰੀ-1 ਤੋਂ ਜਗਸੀਰ ਸਿੰਘ , ਕੋਟਕਪੂਰਾ ਸ਼ਹਿਰੀ -3 ਤੋਂ ਜਸਵੀਰ ਸਿੰਘ ਜੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ । 

3. ਜਿਲ੍ਹਾ ਮੋਗਾ ਹਲਕਾ ਮੋਗਾ ਤੋਂ ਸਰਕਲ ਘੱਲ ਕਲਾਂ ਤੋਂ ਜਸਵੀਰ ਸਿੰਘ ਸੰਘਾ, ਦੌਲਤਪੁਰਾ ਤੋਂ ਗੁਰਪ੍ਰੀਤ ਸਿੰਘ , ਚੜਿੱਕ ਤੋਂ ਸੁਰਜੀਤ ਸਿੰਘ , ਦੁਣੇਕੇ ਤੋਂ ਗੁਰਪ੍ਰੀਤ ਸਿੰਘ, ਦਸ਼ਮੇਸ਼ ਨਗਰ ਤੋਂ ਰਾਜਪਾਲ ਸਿੰਘ ਭੰਗੂ , ਗੋਧੇਵਾਲਾ ਤੋਂ ਅਵਨੀਤ ਸਿੰਘ ਸੋਢੀ , ਮੇਨ ਬਾਜ਼ਾਰ ਤੋਂ ਪ੍ਰਭਜੋਤ ਸਿੰਘ ਕਾਲੜਾ, ਨਿਊ ਟਾਊਨ ਤੋਂ ਜਗਰੂਪ ਸਿੰਘ ਗਿੱਲ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਧਰਮਕੋਟ ਤੋਂ ਸਰਕਲ ਖੋਸਾ ਰਣਧੀਰ ਤੋਂ ਕਮਿੱਕਰ ਸਿੰਘ, ਕੋਟ ਇਸੇ ਖਾਂ ਦਿਹਾਤੀ ਤੋਂ ਮਨਫੂਲ ਸਿੰਘ , ਕੋਟ ਇਸੇ ਖਾਂ ਸ਼ਹਿਰੀ ਤੋਂ ਅਮਨਪ੍ਰੀਤ ਸਿੰਘ ,ਫਤਿਹਗੜ੍ਹ ਪੰਜਤੂਰ ਦਿਹਾਤੀ ਤੋਂ ਦਿਲਬਾਗ ਸਿੰਘ ਭੁੱਲਰ, ਪੰਜਤੂਰ ਸਿੰਘ ਸ਼ਹਿਰੀ ਤੋਂ ਦਿਲਬਾਗ ਸਿੰਘ, ਧਰਮਕੋਟ ਸ਼ਹਿਰੀ ਤੋਂ ਹਰਪ੍ਰੀਤ ਸਿੰਘ , ਧਰਮਕੋਟ ਦਿਹਾਤੀ ਤੋਂ ਪਰਮਪਾਲ ਸਿੰਘ , ਢੋਲੇਵਾਲਾ ਤੋਂ ਨਿਸ਼ਾਨ ਸਿੰਘ , ਭਿੰਡਰ ਕਲਾਂ ਤੋਂ ਗੁਰਦੀਪ ਸਿੰਘ, ਮਿਹਣਾ ਤੋਂ ਅਜੀਤਪਾਲ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ । ਹਲਕਾ ਬਾਘਾ ਪੁਰਾਣਾ ਤੋਂ ਸਰਕਲ ਬਾਘਾ ਪੁਰਾਣਾ ਸ਼ਹਿਰੀ ਤੋਂ ਸਤਨਾਮ ਸਿੰਘ, ਬਾਘਾ ਪੁਰਾਣਾ ਦਿਹਾਤੀ ਤੋਂ ਜਸਕਰਨ ਸਿੰਘ ਕਾਕਾ, ਘੋਲੀਆਂ ਕਲਾਂ ਤੋਂ ਗੁਰਤੇਜ ਸਿੰਘ ,ਸਮਾਧ ਭਾਈ ਤੋਂ ਸੁਰਜੀਤ ਸਿੰਘ, ਸੁਖਾਨੰਦ ਤੋਂ ਬੂਟਾ ਸਿੰਘ , ਸਮਾਲਸਰ ਤੋਂ ਹਰਪ੍ਰੀਤ ਸਿੰਘ, ਨੱਥੂ ਵਾਲਾ ਗਰਬੀ ਤੋਂ ਗੁਰਪ੍ਰੇਮ ਸਿੰਘ। ਹਲਕਾ ਨਿਹਾਲ ਸਿੰਘ ਵਾਲਾ ਤੋਂ ਸਰਕਲ ਮਾਣੂਕੇ ਤੋਂ ਕੁਲਦੀਪ ਸਿੰਘ ,ਪੱਤ ਹੀਰਾਂ ਸਿੰਘ ਤੋਂ ਰੂਪ ਸਿੰਘ , ਬਿਲਾਸਪੁਰ ਤੋਂ ਜਗਤਾਰ ਸਿੰਘ , ਨਿਹਾਲ ਸਿੰਘ ਵਾਲਾ ਤੋਂ ਜਖਵਿੰਦਰ ਸਿੰਘ, ਰਣੀਆ ਤੋਂ ਭੁਪਿੰਦਰ ਸਿੰਘ, ਲੋਪੋਂ ਤੋਂ ਪਰਵਿੰਦਰ ਸਿੰਘ , ਬਧਨੀ ਕਲਾਂ ਤੋਂ ਇਕਬਾਲ ਸਿੰਘ ,ਅਜੀਤਵਾਲ ਤੋਂ ਬਲਜੀਤ ਸਿੰਘ, ਦਾਲਾ ਤੋਂ ਸੁਖਦੀਪ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

4. ਜਿਲ੍ਹਾ ਫਾਜ਼ਿਲਕਾ ਹਲਕਾ ਜਲਾਲਾਬਾਦ ਤੋਂ ਸਰਕਲ ਜਲਾਲਾਬਾਦ ਸ਼ਹਿਰੀਂ-1 ਤੋਂ ਬਲਜੀਤ ਸਿੰਘ , ਜਲਾਲਾਬਾਦ ਦਿਹਾਤੀ ਤੋਂ ਹਰਭਜਨ ਸਿੰਘ, ਮੰਡੀ ਰੋੜਾਵਾਲੀ ਤੋਂ ਹਰਪ੍ਰੀਤ ਸਿੰਘ, ਘੁਬਾਇਆ ਤੋਂ ਸੋਨਾ ਸਰਪੰਚ , ਵੈਰੋਕੇ ਤੋਂ ਯਾਦਵਿੰਦਰ ਸਿੰਘ , ਢਾਬ ਖੁਸ਼ਲ ਜੋਈਆਂ ਤੋਂ ਸੋਨਾ ਝੁਗੇ, ਅਰਨੀਵਾਲਾ ਮੰਡੀ ਤੋਂ ਲੱਕੀ, ਅਰਨੀਵਾਲਾ ਦਿਹਾਤੀ ਤੋਂ ਹਰਪ੍ਰੀਤ ਸਿੰਘ , ਜੰਡ ਭਿਮੇ ਸ਼ਾਹ ਤੋਂ ਹਰਪ੍ਰੀਤ ਬਾਨਾਵਲੀ । ਹਲਕਾ ਬੱਲੂਆਣਾ ਤੋਂ ਸਰਕਲ ਘੱਲੂ ਤੋਂ ਜਗਸੀਰ ਸਿੰਘ, ਰੁਹਦੀਆਂਵਾਲੀ ਤੋਂ ਸਤਵਿੰਦਰ ਸਿੰਘ, ਬੱਲੂਆਣਾ ਤੋਂ ਹਰਦਵਿੰਦਰ ਸਿੰਘ, ਕੰਧਵਾਲਾ ਅਮਰਕੋਟ ਤੋਂ ਦਵਿੰਦਰ ਸਿੰਘ, ਬਾਹਾਵਾਲਾ ਤੋਂ ਅਮਨ ਜਾਖੜ , ਸਿੱਟੋ ਗੁੰਨੋ ਤੋਂ ਸੁਮੀਤ ਕੁਮਾਰ,ਬਾਜ਼ੀਦਪੁਰ ਭੋਮਾ ਤੋਂ ਅਰੁਣ ਪੁੰਨਿਆ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

5. ਜਿਲ੍ਹਾ ਗੁਰਦਾਸਪੁਰ hlkw gurdwspur ਤੋਂ ਸਰਕਲ ਕਾਲਾ ਨੰਗਲ ਤੋਂ ਸੁਖਦੀਪ ਸਿੰਘ , ਤਿਬੜ੍ਹ ਤੋਂ ਸੁਖਵਿੰਦਰ ਸਿੰਘ, ਵਰਸੋਲਾ ਤੋਂ ਸਰਵਨ ਸਿੰਘ , ਪੁਰਾਣੀ ਅਨਾਜ ਮੰਡੀ ਤੋਂ ਸ਼ੇਰ ਸਿੰਘ, ਪੁਰਾਣਾ ਬੱਸ ਅੱਡਾ ਤੋਂ ਰਜਿੰਦਰ ਸਿੰਘ ਬੈਂਸ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

6. ਜਿਲ੍ਹਾਂ ਐਸ ਬੀ ਐਸ ਨਗਰ ਹਲਕਾ ਬੰਗਾ ਤੋਂ ਸਰਕਲ ਔੜ ਗੁਰਵਿੰਦਰ ਸਿੰਘ, ਮੁਕੰਦਪੁਰ ਹਰਪ੍ਰੀਤ ਸਿੰਘ, ਗੁਣਾਚੌਰ ਮਨਮੀਤ ਸਿੰਘ bIslw, ਢਾਹਾਂ ਰਨਦੀਪ ਸਿੰਘ, ਬੰਗਾ ਸਿਟੀ ਰਮਨ ਕੁਮਾਰ, ਬਹਿਰਾਮ ਗੁਰਮਿੰਦਰ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ । ਹਲਕਾ ਬਲਾਚੋਰ ਤੋਂ ਸਰਕਲ ਪੋਜੇਵਾਲ ਬੀਰਾਬਲ ਸਿੰਘ, ਮਜਾਰੀ ਕੁਲਜੀਤ ਸਿੰਘ, ਗੜੀ kwnUMgo ਯਾਦਵਿੰਦਰ ਸਿੰਘ, ਬਲਾਚੋਰ ਸਿਟੀ ਮਨਜੀਤ ਸਿੰਘ, ਕਾਠਗੜ ਜੋਗਿੰਦਰ ਸਿੰਘ, ਰੱਤੇਵਾਲ ਕਮਲਜੀਤ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

7. ਜਿਲ੍ਹਾਂ ਜਲੰਧਰ.. ਹਲਕਾ ਜਲੰਧਰ ਨੌਰਥ ਤੋਂ ਸਰਕਲ ਮਕਸੂਦਾਂ ਮੰਗਲ ਸਿੰਘ, ਨਾਗਰਾਂ ਸੁਖਰਾਜ ਸਿੰਘ, sofl ਕਰਨਬੀਰ ਸਿੰਘ, ਕਿਸ਼ਨਪੂਰਾ ਪਰਵਿੰਦਰ ਸਿੰਘ, ਪ੍ਰਤਾਪ ਬਾਗ ਪਲਵਿੰਦਰ ਸਿੰਘ, ਸੰਤੋਂਖਪੁਰਾ ਰਾਜ ਕੁਮਾਰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹਲਕਾ ਜਲੰਧਰ ਕੈਂਟ.. ਸਰਕਲ ਜੀ ਟੀ ਬੀ ਨਗਰ ਗਗਨਦੀਪ ਸਿੰਘ, ਮੋਡਲ ਟਾਊਨ ਭੁਪਿੰਦਰ ਸਿੰਘ, KurlI ਕਿੰਗਰਾਂ ਰਾਜਵੀਰ ਸਿੰਘ, ਗੜਾਂ ਵਿਸ਼ਾਲ ਲੂੰਬਾਂ, ਜਲੰਧਰ ਕੈਂਟ ਰੋਬਿਨ, ਰਹਿਮਨਪੂਰਾਂ ਅਮਰਦੀਪ ਸਿੰਘ, ਦੀਪ ਨਗਰ ਕਨਵ ਕੋਰਪਾਲ, ਜਮਸ਼ੇਰ ਕਰਮਵੀਰ ਸਿੰਘ, ਜਡਿਆਲਾ 1 ਅਮਰਜੋਤ ਸਿੰਘ, ਜਡਿਆਲਾ-2 ਪਰਮਜੀਤ ਜੋਹਲ, ਪ੍ਰਤਾਪ ਪੂਰਾ subyg isMG ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹਲਕਾ ਸ਼ਾਹਕੋਟ ਸਰਕਲ ਸ਼ਾਹਕੋਟ ਸਿਮਰਤਪਾਲ ਸਿੰਘ, ਲੋਹੀਆਂ ਸੁਰਜੀਤ ਸਿੰਘ, ਮਹਿਤਪੁਰ ਗੁਰਪ੍ਰਤਪ ਸਿੰਘ, ਦੋਨਾ ਅਵਤਾਰ ਸਿੰਘ, ਡੰਡੋਵਾਲ ਅਰਵਿੰਦਰ ਸਿੰਘ, ਮੁੱਲੇਵਾਲ ਖਹਿਰਾ ਰਣਵੀਰ ਸਿੰਘ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹਲਕਾ ਨਕੋਦਰ.. ਸਰਕਲ ਮਾਲਰੀ ਜਸਪਾਲ ਸਿੰਘ, ਮਲੀਆਂ ਰੁਪਿੰਦਰ ਸਿੰਘ, ਸ਼ੰਕਰ ਹਿੰਮਤ Bwrdvwj, ਭੰਗਲਾਂ ਜਗਜੀਤ ਸਿੰਘ, ਕੋਟ ਬਾਦਲ ਖਾਨ ਪਰਦੀਪ ਸਿੰਘ, ਬਿਲਗਾਂ ਗੁਰਪ੍ਰੀਤ ਸਿੰਘ, ਬਿਲਗਾਂ ਸਿਟੀ ਸੰਦੀਪ ਸਿੰਘ, ਨਕੋਦਰ ਸਿਟੀ ਸਾਜਨ ਕਪੂਰ, ਨੂਰਮਾਹਿਲ ਸਿਟੀ ਵਿਕਾਸ ਕੋਚਰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ

ਸਰਦਾਰ ਰੋਮਾਣਾ  ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਤੇ ਸ. ਸੁਖਦੀਪ ਸਿੰਘ ਸ਼ੁਕਾਰ ਅਤੇ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->