Ludhiana MC polls: SAD releases 2nd list of 9 candidates for MC polls

Punjab update

ਚੰਡੀਗੜ• 10 ਫਰਵਰੀ — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 24 ਫਰਵਰੀ, 2018 ਨੂੰ ਹੋ ਰਹੀ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਦਫਤਰ ਤੋਂ ਸੂਚੀ ਜਾਰੀ ਕਰਦੇ ਹੋਏ ਉਹਨਾਂ ਦੱਸਿਆ ਕਿ 38 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਅੱਜ ਜਿਹਨਾਂ ਪਾਰਟੀ ਦੇ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨਸਾਰ ਹੈ :-

ਵਾਰਡ ਨੰ  ਨਾਮ

04   ਸ. ਸੁਖਵਿੰਦਰ ਸਿੰਘ ਪੁੱਤਰ
  ਸ. ਅਮਰੀਕ ਸਿੰਘ

19 ਜ. ਅ  ਬੀਬੀ ਰਾਜਵਿੰਦਰ ਕੌਰ ਢਿੱਲੋਂ ਪਤਨੀ
  ਸ. ਕੰਵਲਜੀਤ ਸਿੰਘ ਢਿੱਲੋਂ

21 ਜ. ਅ  ਸ੍ਰੀਮਤੀ ਸ਼ੁਸ਼ਮਾ ਮੇਹਨ ਪਤਨੀ
  ਸ੍ਰੀ ਜਪਨ ਕੁਮਾਰ ਮੇਹਨ

29 ਜ.ਅ  ਸ਼੍ਰੀਮਤੀ ਪ੍ਰਭਜੋਤ ਕੌਰ ਪਤਨੀ
  ਸ. ਗੁਰਦੀਪ ਸਿੰਘ ਪੁੱਤਰ ਸ. ਨਿਰਮਲ ਸਿੰਘ ਐਸ.ਐਸ

30   ਸ. ਜਸਪਾਲ ਸਿੰਘ ਗਿਆਸਪੁਰਾ
  ਸਾਬਕਾ ਕੌਂਸਲਰ

32   ਸ. ਅੰਗਰੇਜ ਸਿੰਘ ਚੋਹਲਾ

67 ਜ.ਅ  ਬੀਬੀ ਉਪਿੰਦਰ ਕੌਰ ਪਤਨੀ
  ਸ. ਕਮਲਜੀਤ ਸਿੰਘ ਦੁਆ

78   ਸ. ਅੰਗਰੇਜ ਸਿੰਘ ਸੰਧੂ

88   ਸ਼੍ਰੀ ਦੀਪਕ ਸ਼ਰਮਾ

 

Read more