(LIVE) ਕਿਸਾਨ ਜਥੇਬੰਦੀਆਂ ਦਾ ਐਲਾਨ-ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ-ਕਿਸਾਨਾਂ ਵੱਲੋਂ ਐਲਾਨ LIVE PRESS CONFERNCE
-ਜੀਓ ਤੇ ਰਿਲਾਇਂਸ ਮਾਲ ਦਾ ਬਾਇਕਾਟ ਕੀਤਾ ਜਾਵੇਗਾ
14 ਦਸੰਬਰ ਸੋਮਵਾਰ ਨੂੰ ਜ਼ਿਲ੍ਹਾ ਹੈਡ ਕੁਆਟਰਾਂ ਨੂੰ ਘੇਰਿਆ ਜਾਵੇਗਾ। ਇਸ ਦੇ ਨਾਲ ਹੀ ਭਾਜਪਾ ਦੇ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ।
ਪੂਰੇ ਦੇਸ਼ ‘ਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।
ਜੈਪੁਰ-ਦਿੱਲੀ ਹਾਈਵੇ 12 ਤਾਰੀਖ਼ ਤੱਕ ਰੋਕਿਆ ਜਾਵੇਗਾ।
ਬੀਜੇਪੀ ਮੰਤਰੀਆਂ ਦਾ ਬਾਇਕਾਟ ਕਰਾਂਗੇ।
12 ਦਸੰਬਰ ਨੂੰ ਪੂਰੇ ਦੇਸ਼ ਦੇ ਟੋਲ ਪਲਾਜ਼ਾ ਇਕ ਦਿਨ ਲਈ ਫ੍ਰੀ ਕੀਤੇ ਜਾਣਗੇ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਕਿਸੇ ਤਰੀਕੇ ਦਾ ਕੋਈ ਮਤਭੇਦ ਨਹੀਂ ਹੈ।ਕਿਸਾਨ ਜਥੇਬੰਦੀਆਂ ਦਾ ਐਲਾਨ-