Thursday 22 October 2020

ਕੁਲਦੀਪ ਸਿੰਘ ਚਾਹਲ ਹੋਣਗੇ ਚੰਡੀਗੜ੍ਹ ਦੇ ਐਸਐਸਪੀ, ਕੇਂਦਰੀ ਸਿਲੈਕਸ਼ਨ ਕਮੇਟੀ ਨੇ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਦਿੱਤੀ ਹਰੀ ਝੰਡੀ

- Posted on 28 September 2020

Chandigarh, 28 Sept.

ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਸਬੰਧੀ ਸਿਲੈਕਸ਼ਨ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਉਤੇ ਮੋਹਰ ਲਾਉਂਦਿਆਂ ਕੁਲਦੀਪ ਸਿੰਘ ਚਾਹਲ ਆਈਪੀਐਸ ਨੂੰ ਚੰਡੀਗੜ੍ਹ ਯੂਟੀ ਪੁਲਿਸ ਦਾ ਐਸਐਸਪੀ ਨਿਯੁਕਤ ਦੇ ਪ੍ਰਸਤਾਵ ਨੂੰ ਦਿੱਤੀ ਹਰੀ ਝੰਡੀ  ਦੇ ਦਿੱਤੀ ਹੈ। ਸ੍ਰੀ ਚਾਹਲ ਦੀ ਨਿਯੁਕਤੀ ਬਤੌਰ ਚੰਡੀਗੜ੍ਹ ਯੂਟੀ ਦੇ ਐਸਐਸਪੀ ਦੇ ਤੌਰ ਉਤੇ ਤਿੰਨ ਸਾਲਾਂ ਲਈ ਹੋਵੇਗੀ।। ਇੱਥੇ ਇਹ ਦੱਸਣਯੋਗ ਹੈ ਕਿ ਸ੍ਰੀ ਚਾਹਲ ਇਸ ਸਮੇਂ ਮੋਹਾਲੀ ਵਿਚ ਐਸਐਸਪੀ ਦੇ ਅਹੁਦੇ ਉਤੇ ਤੈਨਾਤ ਹਨ ਅਤੇ ਆਈਪੀਐਸ ਬਣਨ ਤੋਂ ਪਹਿਲਾਂ ਉਹ ਚੰਡੀਗੜ੍ਹ ਪੁਲਿਸ ਵਿਚ ਸਹਾਇਕ ਇੰਸਪੈਕਟਰ ਦੇ ਤੌਰ ਉਤੇ ਭਰਤੀ ਹੋਏ ਸਨ। ਉਨ੍ਹਾਂ ਆਈਪੀਐਸ ਦਾ ਟੈਸਟ ਕਲੀਅਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਸੀ। ਸ੍ਰੀ ਚਾਹਲ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਸ ਚੰਡੀਗੜ੍ਹ ਪੁਲਿਸ ਵਿਚ ਉਹ ਬਤੌਰ ਸਹਾਇਕ ਇੰਸਪੈਕਟਰ ਭਰਤੀ ਹੋਏ ਸਨ ਉਥੇ ਹੀ ਹੁਣ ਬਤੌਰ ਐਸਐਸਪੀ ਬਣ ਕੇ ਸੇਵਾ ਕਰਨ ਜਾ ਰਹੇ ਹਨ। 

The Appointments Committee of the Cabinet has approved the proposal of Ministry of Home Affairs for inter-cadre deputation of Kuldeep Singh Chahal, IPS (PB : 2009) from Punjab Cadre to AGMUT Cadre (Chandigarh Sector) for a period of three years 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com