ਖਰੜ ਦੀ ਰਹਿਣ ਵਾਲੀ 78 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਮੌਤ

ਪੰਜਾਬ ਭਰ ‘ਚ ਸਭ ਤੋਂ ਵੱਧ ਕੋਰੋਨਾ ਪੌਜ਼ੇਟਿਵ ਕੇਸ ਮੁਹਾਲੀ ਵਿੱਚ,  ਕੁੱਲ 38 ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆ ਚੁੱਕੇ

ਮੁਹਾਲੀ , 10 ਅਪ੍ਰੈਲ : 78 ਸਾਲਾ ਮਹਿਲਾ ਜੋ ਖਰੜ ਦੀ ਰਹਿਣ ਵਾਲੀ ਸੀ ਨੂੰ ਬਿਮਾਰੀ ਦੀ ਹਾਲਤ ‘ਚ ਖਰੜ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ‘ਚ ਲਿਆਂਦਾ ਗਿਆ ਸੀ। ਪਰ 7 ਅਪ੍ਰੈਲ ਨੂੰ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਉਸਦਾ ਟੈਸਟ ਕੀਤਾ ਗਿਆ। ਟੈਸਟ ਰਿਪੋਰਟ ਵਿੱਚ ਮ੍ਰਿਤਕ ਕੋਰੋਨਾ ਪੌਜ਼ੇਟਿਵ ਪਾਈ ਗਈ।

Read more