ਪੰਜਾਬੀ ਟ੍ਰਿਬਿਊਨ ਤੋਂ ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ਤੇ ਸਪੋਕਸਮੈਨ ਦੇ ਸੰਪਾਦਕ ਉੱਘੇ ਪੱਤਰਕਾਰ ਸਰਦਾਰ ਸ਼ੰਗਾਰਾ ਸਿੰਘ ਭੁੱਲਰ ਸੁਰਗਵਾਸ

ਪੰਜਾਬੀ ਟ੍ਰਿਬਿਊਨ ਤੋਂ ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ਤੇ ਸਪੋਕਸਮੈਨ ਦੇ ਸੰਪਾਦਕ ਉੱਘੇ ਪੱਤਰਕਾਰ ਸਰਦਾਰ ਸ਼ੰਗਾਰਾ ਸਿੰਘ ਭੁੱਲਰ ਜੋ ਕਿ ਸੰਖੇਪ ਬਿਮਾਰੀ ਪਿੱਛੋਂ ਅੱਜ ਸ਼ਾਮੀ ਪੰਜ ਵਜੇ ਅਕਾਲ ਚਲਾਣਾ ਕਰ ਗਏ ਸਨ ।ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 12 ਦਸੰਬਰ ਨੂੰ ਦੁਪਹਿਰੇ ਤਿੰਨ ਵਜੇ ਮੁਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।ਅਮਰਜੀਤ ਕੌਰ ਭੁੱਲਰ ,ਚੇਤਨ ਪਾਲ ਸਿੰਘ ,ਰਮਨੀਕ ਸਿੰਘ ਪਰਿਵਾਰਕ ਮੈਂਬਰ

Read more