29 November 2020 01:34 pm

ਫਰੀਦਕੋਟ ਦੇ ਹਰਿੰਦਰਾ ਨਗਰ ,ਪੁਰੀ ਕਲੋਨੀ ਅਤੇ ਜਤਿੰਦਰ ਚੋਕ ਵਿੱਚ 05 -05 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਂਣ ਕਾਰਨ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ: ਉਪ ਮੰਡਲ ਮੈਜਿਸਟਰੇਟ

- Posted on 19 August 2020
 
ਫਰੀਦਕੋਟ 19 ਅਗਸਤ
ਉਪ ਮੰਡਲ ਮੈਜਿਸਟਰੇਟ ਫਰੀਦਕੋਟ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਕੋਵਿਡ 19 ( ਕੋਰੋਨਾ ਵਾਇਰਸ ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਜੀ ਦੇ ਆਦੇਸ਼ਾਂ ਮੁਤਾਬਿਕ , ਕਾਰਜਕਾਰੀ ਸਿਵਲ ਸਰਜਨ ਫਰੀਦਕੋਟ  ਡਾ ਸੰਜੀਵ ਸੇਠੀ ਅਨੁਸਾਰ ਹਰਿੰਦਰਾ ਨਗਰ ਫਰੀਦਕੋਟ,ਪੂਰੀ ਕਲੋਨੀ ਫਰੀਦਕੋਟ ਅਤੇ ਜਤਿੰਦਰ ਚੋਕ ਫਰੀਦਕੋਟ  ਵਿੱਚ 05-05 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਂਣ ਕਾਰਨ ਇਸ ਸਮੇਂ ਹਰਿੰਦਰਾ ਨਗਰ ਫਰੀਦਕੋਟ, ਪੂਰੀ ਕਲੋਨੀ ਫਰੀਦਕੋਟ ਅਤੇ ਜਤਿੰਦਰ ਚੋਕ ਫਰੀਦਕੋਟ ਦੇ ਪ੍ਰਭਾਵਤ ਏਰੀਏ ਨੂੰ ਮਿਤੀ 19-08-2010 ਤੋਂ 28-08-2020 ਤੱਕ ਮਾਈਕਰੋ ਕੰਟੈਨਮੈਂਟ ਜੋਨ  ਘੋਸ਼ਿਤ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਜੇਕਰ ਇੰਨਾਂ 10 ਦਿਨਾਂ ਦੇ ਸਮੇਂ ਵਿੱਚੋਂ ਪਿਛਲੇ 5 ਦਿਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜੀਟਿਵ ਆਉਂਦਾ ਹੈ ਤਾਂ ਮਾਈਕਰੋ ਕੰਟੈਨਮੈਂਟ ਜੋਨ ਦਾ ਸਮਾਂ ਇੱਕ ਹਫਤਾ ਹੋਰ ਵਧਾਇਆ ਜਾਵੇਗਾ ।  ਉਨਾਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਜੋਨਘੋਸ਼ਿਤ ਕੀਤੇ ਗਏ ਏਰੀਆਂ ਵਿੱਚ ( ਹਰਿੰਦਰਾ ਨਗਰ ਫਰੀਦਕੋਟ)ਸੁਖਜਿੰਦਰ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਫਰੀਦਕੋਟ ( 98767–02384 ) ਅਤੇ ਸ੍ਰੀ ਗੋਪਾਲ ਕ੍ਰਿਸ਼ਨ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਪੱਖੀ ਕਲਾਂ ( 98555-05640 ) ਪੂਰੀ ਕਲੋਨੀ ਫਰੀਦਕੋਟ ਵਿੱਚ 
ਸ੍ਰੀ ਗੁਰਭੇਜ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਕੋਟਕਪੂਰਾ ( 95010-21527 ) ਅਤੇ ਸ੍ਰੀ ਗੁਰਚਰਨ ਸਿੰਘ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਸ਼ੇਰ ਸਿੰਘ ਵਾਲਾ , ਫਰੀਦਕੋਟ ( 98761-49199 )ਅਤੇ ਜਤਿੰਦਰ ਚੋਕ ਫਰੀਦਕੋਟ ਦੇ ਪ੍ਰਭਾਵਤ ਏਰੀਏ ਵਿੱਚ ਸ਼੍ਰੀ ਨਵਪ੍ਰੀਤ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ਸ਼ੇਰ ਸਿੰਘ ਵਾਲਾ , ਫਰੀਦਕੋਟ ( 81465-00172 ) ਅਤੇ ਸ੍ਰੀ ਦੇਸ਼ ਬੰਧੂ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਸਾਦਿਕ , ਫਰੀਦਕੋਟ ( 94633-50551 ) ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ । ਉਨਾਂ ਦੱਸਿਆ ਕਿ ਇਹ ਅਧਿਕਾਰੀ ਇਸ ਏਰੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਂਣਗੇ । ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com