ਕਿਸਾਨ ਆਗੂ ਮਨਜੀਤ ਸਿੰਘ ਧਨੇਰ ਜ਼ਿਲ੍ਹਾ ਬਰਨਾਲਾ ਦੀ ਜੇਲ੍ਹ ਚੋਂ ਹੋਏ ਰਿਹਾਅ

ਬਰਨਾਲਾ, ਮਨਜੀਤ ਸਿੰਘ ਧਨੇਰ ਨੂੰ ਭਾਵੇਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਉਹ ਜ਼ਿਲ੍ਹਾ ਜੇਲ ਅੱਗੇ ਲਗਾਏ ਧਰਨੇ ਵਿੱਚ ਹੀ ਅੱਜ ਰਾਤ ਕੱਟਣਗੇ ਸਵੇਰੇ ਦਿਨ ਚੜ੍ਹੇ ਢੋਲੇ ਡੱਗੇ ਤੇ ਨਗਾਰਾ ਵਜਾ ਕੇ ਪੂਰੇ ਸ਼ਹਿਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਸਾਰੇ ਹੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮਹਿਲ ਕਲਾਂ ਹੁੰਦਾ ਹੋਇਆ ਉਨ੍ਹਾਂ ਦੇ ਘਰ ਛੱਡਿਆ ਜਾਵੇਗਾ ਪਿੰਡ ਧਨੇਰ ਵਿਖੇ…

Read more