06 May 2021

ਨਹੀਂ ਰਹੇ “ਸੁਰਾਂ ਦੇ ਸਿਕੰਦਰ” #SardoolSikander

ਨਹੀਂ ਰਹੇ “ਸੁਰਾਂ ਦੇ ਸਿਕੰਦਰ”  #SardoolSikander

  ਪ੍ਰਸਿੱਧ ਗਾਇਕ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ। ਸਰਦੂਲ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ।

“Nahi Riha gayaki da betaj Badsha Sardul Sikander”

15 ਅਗਸਤ 1961 ‘ਚ ਜੰਮੇ ਸਰਦੂਲ  ਦਾ ਪਿੰਡ ਫ਼ਤਿਹਗੜ੍ਹ ਸਾਹਿਬ ਦੇ ਨੇੜੇ ਖੇੜੇ ਨੌਧ ਸਿੰਘ ਹੈ ।  ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਅਧੀਨ ਰਹੇ। ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਗੁਰਦਾ ਦੇ ਕੇ ਜੀਵਨ ਦਾਨ ਦਿੱਤਾ ਸੀ। ਇਕ ਮਹੀਨਿਆਂ ਪਹਿਲਾਂ ਕਿਡਨੀ ਦੀਆਂ ਦਿੱਕਤਾਂ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਆਪਰੇਸ਼ਨ ਸਫ਼ਲ ਰਿਹਾ ਪਰ ਇਸ ਦੌਰਾਨ ਉਨ੍ਹਾਂ ਨੂੰ  ਇੰਨਫਕੈਸ਼ਨ ਹੋ ਗਿਆ। 

ਕਲਾ ਜਗਤ ‘ਚ ਸ਼ੋਕ ਦੀ ਲਹਿਰ

ਪੰਜਾਬੀ ਗਾਇਕੀ ਦੀ ਅਤਿ ਸੁਰੀਲੀ ਆਵਾਜ਼ ਇਕਦਮ ਖ਼ਾਮੋਸ਼ ਹੋ ਗਈ । ਖੂਬਸੂਰਤ ਦਿਲ ਵਾਲਾ ਖ਼ੂਬਸੂਰਤ ਇਨਸਾਨ ਜਦੋਂ “ਰੋਡਵੇਜ਼ ਦੀ ਲਾਰੀ ” ਨਾਲ ਪਹਿਲੀ ਵਾਰ ਦੂਰਦਰਸ਼ਨ ਆਇਆ ਮੈਂ ਉਦੋਂ ਤੋਂ ਹੀ ਉਸਦੇ ਸਫਰ ਦਾ ਗਵਾਹ ਹਾਂ ।ਉਹ ਬੁਲੰਦੀਆਂ ਤੇ ਪਹੁੰਚ ਕੇ ਵੀ ਧਰਤੀ ਨਾਲ ਜੁੜਿਆ ਰਿਹਾ । ਕਦੇ ਨਾ ਹਾਰਨ ਵਾਲਾ ਵਿਅਕਤੀ ਕਰੋਨਾ ਹੱਥੋਂ ਹਾਰ ਗਿਆ । ਮਨ ਬਹੁਤ ਉਦਾਸ ਹੈ-ਲਖਵਿੰਦਰ ਜੌਹਲ

—————————————————

Alvida Bhaji…………..Babbu Maan

—————————————————————————————————————————————————————————————————————————

Punjabi singer Sardool Sikander passed away at Fortis hospital at Mohali on Wednesday. He was 60. Sikander was under treatment for kidney damage and other ailments for the past few days. He is known for his songs, ‘Ek charkha gali de wich dha laya’ and ‘Sanu ishq brandi char gayi’. The news of his death led to celebrities and fans expressing condolences on social media. He made his first appearances on radio and television in the early 1980s with his introductory album, ‘Roadways di Laari’. He also acted in Punjabi films like ‘Jagga Daku’. His father, late Sagar Mastana, was a famous tabla player. Sikander was married to Amar Noorie, who is also an accomplished singer and actress. Born in Kheri Naudh Singh in Fatehgarh sahib district, Sikander belonged to the Patiala gharana of music and had 27 albums to his credit. His album ‘Husna de Malko’ released in 1991 sold 5.1 million copies worldwide. Sikander leaves behind wife and sons Sarang and Alaap.

—————————————————————————————————————————————————————————————————————————
Spread the love

Read more

© Copyright 2021, Punjabupdate.com