24 January 2021 02:27 pm
Kinno

ਗੁਰਦਾਸਪੁਰ ਜਿਲੇ ਵਿਚ ਵੱਖ ਵੱਖ ਪਾਬੰਦੀਆ ਦੇ ਹੁੱਕਮ ਲਾਗੂ

- Posted on 12 June 2020

ਗੁਰਦਾਸਪੁਰ  12 ਜੂਨ –  ਤਜਿੰਦਰ  ਸਿੰਘ  ਸੰਧੂ , ਪੀ ਸੀ ਐਸ .  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਫੋਜ਼ਦਾਰੀ  (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ  ਦੱਸਿਆ ਹੈ ਕਿ ਅਮਿੰਤਸਰ – ਪਠਾਨਕਸਟ  ਹਾਈਵੇ ਤੋ ਚਲਦੀਆਂ ਟਰਾਸਪੋਰਟ  ਹੈਵੀ ਗੱਡੀਆ  ਬਾਈਪਾਸ  ਵਾਲੇ ਰਸਤੇ  ਅਪਨਾÀਣ ਦੀ ਬਜਾਏ  ਸ਼ਹਿਰ ਵਿਚੋ  ਲੰਘਦੀਆ ਹਨ । ਜਿਸ ਨਾਲ  ਟਰੈਫਿਕ  ਵਿਚ  ਕਾਫੀ ਰੁਕਾਵਟ  ਆਉਦੀ ਹੈ । ਇਸ ਲਈ  ਹੈਵੀ  ਗੱਡੀਆ  ਗੁਡਸ ਟਰਾਸਪੋਰਟ  ਦੀਆ ( ਟੱਰਕ  ਵਗੈਰਾ  )  ਟੱਰਕ  ਵਗੈਰਾ  ਸਵੇਰੇ 7-00 ਵਜੇ ਤੋ ਰਾਤ 10-00 ਵਜੇ ਤੱਕ  ਸ਼ਹਿਰ ਵਿਚੋ ਲੰਘਣ ਤੇ ਪਾਬੰਦੀ ਲਗਾਉਦੀ ਹਾਂ । ਇਹ  ਹੁੱਕਮ  ਪੈਸੈਜਰ ਗੱਡੀਆ (ਬੱਸਾਂ  ਵਗੈਰਾ  )   ਤੇ  ਲਾਗੂ  ਨਹੀ ਹੋਵੇਗਾ ।  

.  ਇਸੇ ਤਰਾ  ਇੱਕ  ਹੋਰ ਹੁੱਕਮ ਰਾਹੀ ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973) ਦਾ ਐਕਟ ਦੀ ਧਾਰਾ  144 ਸੀ ਪੀ 1973 ਤਹਿਤ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆਂ  ਦੱਸਿਆ ਹੈ ਕਿ  ਡਾਇਰੇਕਟਰ  ਪੁਸ਼ੂ ਪਾਲਣ ਵਿਭਾਗ  ਪੰਜਾਬ ਵਲੋ ਪ੍ਰਾਪਤ  ਹੋਏ  ਮੀਮੋ  ਨੰਬਰ  6/08/2014 –ਡੀ1/4816-37 ਮਿਤੀ 1-3-2018 ਅਨੁਸਾਰ  ਪੰਜਾਬ ਰਾਜ  ਵਿਚ ਵੱਖ  ਥਾਵਾਂ ਤੇ  ਨਕਲੀ  ਅਤੇ ਅਣ- ਅਧਿਕਾਰਤ ਸਮੀਨ  ਵਿਕਣ ਦੀਆ ਘਟਨਾਵਾਂ  ਸਾਹਮਣੇ ਆ ਰਹੀਆ ਹਨ ।  ਇਸ ਪ੍ਰਕਾਰ  ਅਣ – ਅਧਿਕਾਰਤ  ਤੋਰ ਤੇ  ਵੇਚੇ ਜਾ ਖਰੀਦੇ ਜਾ  ਰਹੇ ਸਮੀਨ  ਦੀ ਵਰਤੋ ਕਰਨ  ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿਤ  ਨਹੀ ਹੈ ।  ਜਿਲਾ ਗੁਰਦਾਸਪੁਰ ਵਿਚ ਸੀਮਨ  ਦਾ ਅਣ- ਅਧਿਕਾਰਤ ਤੌਰ ਤੇ  ਭੰਡਾਰਨ  ਕਰਨ , ਟਰਾਸਪੋਰਟੇਸ਼ਨ  ਕਰਨ , ਵਰਤਣ ਜਾਂ ਵੇਚਣ ਤੇ ਪਾਬੰਦੀ  ਲਗਾਈ  ਗਈ ਹੈ

ਇਸੇ ਤਰਾ  ਇੱਕ  ਹੋਰ ਹੁੱਕਮ ਰਾਹੀ ਵਧੀਕ  ਜਿਲ•ਾਂ  ਮੈਜਿਸਟਰਦੱਸਿਆ ਹੈ ਕਿ  ਜਿਲਾ ਗੁਰਦਾਸਪੁਰ  ਦੇ ਸਹਿਰੀ  ਅਤੇ ਪੇਡੂ  ਖੇਤਰਾਂ ਵਿਚ  ਕੱਚੀਆ ਖੂਹੀਆ  ਪੁੱਟਣ ਕਰਕੇ  ਕਈ  ਲੋਕ  ਦੁਰਘਟਨਾਵਾਂ  ਦਾ ਸ਼ਿਕਾਰ  ਹੋ ਜਾਦੇ ਹਨ  ਅਤੇ  ਇਸ ਨਾਲ ਕਈ ਮੌਤਾਂ  ਵੀ ਹੋ ਜਾਦੀਆ ਹਨ  ਅਜਿਹੀਆ  ਦੁਰਘਟਾਂਨਵਾਂ  ਦੀ ਰੋਕਥਾਮ ਕਰਨੀ ਜਰੂਰੀ ਹੈ ।  ਇਸ ਲਈ  ਜਿਲਾ  ਗੁਰਦਾਸਪੁਰ ਵਿਚ  ਕੱਚੀਆ ਖੂਹੀਆ  ਪੁੱਟਣ ਤੇ ਪਾਬੰਦੀ ਦੇ ਹੁੱਕਮ ਜਾਰੀ ਕੇਤੇ ਗਏ ਹਨ ।  

ਇਸੇ ਤਰਾਂ  ਇੱਕ ਹੋਰ.  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ   ਫੋਜਦਾਰੀ ਜਾਬਤਾ ਸੰਘਤਾ (1973-) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦਿਆਂ ਜਿਲਾ  ਗੁਰਦਾਸਪੁਰ ਕਿ  ਸਾਈਕਲ/ ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਉਹਨਾ ਉਪਰ  ਕੋਈ  ਰਿਫਲੈਕਟਰ  ਆਦਿ  ਨਾ ਲੱਗਾ ਹੋਣ ਕਾਰਨ  ਅੱਗੇ ਤੋ  ਤੇਜ ਲਾਈਟਾ ਵਾਲੇ ਵਹੀਕਲਜ  ਆਉਣ  ਤੇ  ਅਜਿਹੇ ਵਹੀਕਲਜ  ਐਕਸੀਡੈਟ ਦਾ ਕਾਰਨ ਬਣਦੇ  ਹਨ । ਸਾਈਕਲ / ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਦੇ ਲਾਲ  ਰੰਗ ਦੇ ਰਿਫਲੈਕਟਰ  ਜਾਂ ਕੋਈ  ਆਈ  ਗਲਾਸ ਜਾਂ ਚਮਕਦਾਰ  ਟੇਪ  ਫਿਟ  ਕਰਵਾਏ ਬਿਨਾ  ਨਹੀ ਚਲੇਗਾ ।    

ਇਸੇ ਤਰਾਂ  ਇੱਕ ਹੋਰ.  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973- 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦੇ ਹੋ|ਿÂਆ  ਦੱਸਿਆ ਹੈ ਕਿ  ਜਿਲ•ਾ  ਗੁਰਦਾਸਪੁਰ  ਵਿਚ  ਅਧਿਕਾਰੀਆ  ਅਤੇ ਉਲਾਈਵ  ਰੰਗ  ਮਿਲਟਰੀ  ਰੰਗ  ਦੀ ਮਿਲਟਰੀ  ਵਰਦੀ  ਅਤੇ ਉਲਾਈਵ  ਰੰਗ  ਦੀਆਂ ਜੀਪਾਂ / ਮੋਟਰਸਾਈਕਲਾਂ  ਦੀ  ਵਰਤੋ ਕੀਤੀ ਜਾਦੀ ਹੈ  ਅਤੇ ਕਿਸੇ ਵੀ ਸਮਾਜ ਵਿਰੋਧੀ ਤੱਤਾਂ  ਅਜਿਹੇ ਰੰਗ ਦੀ ਵਰਦੀ ਅਤੇ ਜੀਪਾਂ / ਮੋਟਰਸਾਈਕਲਾਂ ਆਦਿ  ਦੀ ਵਰਤੋ ਕਰਦੇ ਹੋਏ ਕੋਈ ਵੀ  ਗੈਰ ਕਾਨੂੰਨੀ  ਕਾਰਵਾਈ  ਜਾਂ ਹਿੰਸਕ  ਘਟਨਾ  ਕੀਤੀ  ਜਾ ਸਕਦੀ ਹੈ । ਇਸ ਲਈ ਮਿਲਟਰੀ  ਵਰਦੀ  ਅਤੇ ਉਲਾਈਵ  ਰੰਗ  ਦੀਆਂ ਜੀਪਾਂ / ਮੋਟਰਸਾਈਕਲਾਂ ਦੀ ਵਰਤੋ ਕਰਨ  ਤੇ ਪਾਬੰਦੀ ਲਗਾਈ  ਗਈ ਹੈ ।

.  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਜਿਲ•ਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸਿਕਾਰ ਮਾਛੀਆਂ ਅਤੇ ਤਿੱਬੜੀ ਕੈਟ ਦੇ ਆਲੇ ਦੁਆਲੇ 1000 ਵਰਗ ਗੱਜ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਨਸੀਲ ਪਦਾਂਰਥਾਂ ਦੀ ਵਰਤੋ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ,ਉਨ•ਾਂ ਹੁਕਮ ਜਾਰੀ ਕਰਦਿਆ ਦੱਸਿਆ ਹੈ ਕਿ ਜਿਲ•ਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸਿਕਾਰ ਮਾਛੀਆਂ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਤਿਬੜੀ ਕੈਟ ਦੇ ਆਲੇ ਦੁਆਲੇ 1000 ਹਜਾਰ ਵਰਗ ਗੱਜ ਤੇ ਖੇਤਰ ਲੋਕਾਂ ਵੱਲੋ ਜਲਨਸੀਲ ਪਦਾਰਥਾਂ ਦੀ ਵਰਤੋ ਅਤੇ ਅਣ-ਅਧਿਕਾਰਤ ਉਸਾਰੀਆਂ ਕੀਤੀਆ ਜਾ ਰਹੀਆ ਹਨ , ਜਿਸ ਨਾਲ ਕਿਸੇ ਅਣ-ਸੁਖਾਵੀ ਘਟਨਾ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਮਨੁੱਖੀ ਜਾਨਾਂ ਅਤੇ ਸਰਕਾਰੀ ਜਾਇਦਾਤਾ ਨੂੰ ਬਚਾਉਣ ਦੇ ਮੰਤਵ ਲਈ ਅਸਲਾ ਭੰਡਾਰ ਅਤੇ ਸਿਕਾਰ ਮਾਛੀਆਂ ਅਤੇ ਤਿਬੜੀ ਕੈਟ ਦੇ ਆਲੇ ਦੁਆਲੇ 1000 ਵਰਗ ਗੱਜ ਦੈ ਖੇਤਰ ਵਿੱਚ ਜਲਨਸੀਲ ਪਦਾਂਰਥਾਂ ਦੀ ਵਰਤੋ ਨਾ ਕਰਨ ਅਤੇ ਅਣ-ਅਧਿਕਾਰਤ ਉਸਾਰੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ,

  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ  (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ  ਕਿ  ਸਾਈਕਲ/ ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਉਹਨਾ ਉਪਰ  ਕੋਈ  ਰਿਫਲੈਕਟਰ  ਆਦਿ  ਨਾ ਲੱਗਾ ਹੋਣ ਕਾਰਨ  ਅੱਗੇ ਤੋ  ਤੇਜ ਲਾਈਟਾ ਵਾਲੇ ਵਹੀਕਲਜ  ਆਉਣ  ਤੇ  ਅਜਿਹੇ ਵਹੀਕਲਜ  ਐਕਸੀਡੈਟ ਦਾ ਕਾਰਨ ਬਣਦੇ  ਹਨ । ਸਾਈਕਲ / ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਦੇ ਲਾਲ  ਰੰਗ ਦੇ ਰਿਫਲੈਕਟਰ  ਜਾਂ ਕੋਈ  ਆਈ  ਗਲਾਸ ਜਾਂ ਚਮਕਦਾਰ  ਟੇਪ  ਫਿਟ  ਕਰਵਾਏ ਬਿਨਾ  ਨਹੀ ਚਲੇਗਾ ।    

ਸ੍ਰੀ   ਤੇਜਿੰਦਰਪਾਲ    ਸਿੰਘ  ਸੰਧੂ , ਪੀ ਸੀ ਐਸ  ਵਧੀਕ  ਜਿਲ•ਾ ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 ਦੀ ਐਕਟ –2 ਦੀ ਧਾਰਾ 144 ਅਧੀਨ  ਮਿਲੇ  ਅਧਿਕਾਰਾਂ  ਦੀ  ਵਰਤੋ  ਕਰਦਿਆ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ   ਸਮੂਹ  ਸਧਾਰਨ ਜਨਤਾ  ਨੂੰ ਜਾਂ ਇਸ ਦੇ ਕਿਸੇ ਮੈਬਰ ਨੂੰ ਕਿਸੇ ਪਬਲਿਕ  ਥਾਂ  ਜਾਂ  ਪੰਜ ਤੋ ਵੱਧ ਵਿਆਕਤੀਆ  ਦੇ ਇੱਕਠੇ ਹੋਣ ਜਲੂਸ ਕੱਢਣ ਅਤੇ ਰੈਲੀਆ  ਆਦਿ  ਕਰਨ ਤੇ  ਪਾਬੰਦੀ  ਲਗਾਈ  ਗਈ ਹੈ ।  ਵਿਆਹ  ਸ਼ਾਦੀਆ  ਅਤੇ ਸੋਕ  ਸਭਾਵਾਂ  ਤੇ ਲਾਗੂ  ਨਹੀ ਹੋਵੇਗਾ  ਅਤੇ ਨਾ ਹੀ ਉਨਾ  ਮੀਟਿੰਗਾਂ ਤੇ ਜਿੰਨਾ ਦਾ ਸਰਕਾਰ  ਪ੍ਰਬੰਧ ਕਰੇ  ਮੰਨਿਆ  ਜਾਵੇਗਾ ।  ਇਹ ਹੁਕਮ  ਉਨਾ ਮੀਟਿੰਗਾਂ ਜਾਂ ਜਲਸਿਆ  ਤੇ ਵੀ  ਨਹੀ ਲਾਗੂ ਹੋਵੇਗਾ  ਜਿਸ ਬਾਰੇ ਪਹਿਲਾਂ  ਇਸ ਦੀ  ਨਿਮਨ-ਹਸਤਾਖਰ, ਮੁੱਤਲਕਾ ਉਪ  ਮੰਡਲ  ਮੈਜਿਸਟਰੇਟ  ਪਾਸ  ਲਿਖਤੀ  ਮੰਜੂਰੀ ਲਈ ਹੋਵੇਗੀ ।

ਸ੍ਰੀ  ਤੇਜਿੰਦਰ ਸਿੰਘ  ਸੰਧੂ  ਪੀ. ਸੀ.ਐੋਸ.ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ  (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ ਸਾਈਕਲ/ ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਉਹਨਾ ਉਪਰ  ਕੋਈ  ਰਿਫਲੈਕਟਰ  ਆਦਿ  ਨਾ ਲੱਗਾ ਹੋਣ ਕਾਰਨ  ਅੱਗੇ ਤੋ  ਤੇਜ ਲਾਈਟਾ ਵਾਲੇ ਵਹੀਕਲਜ  ਆਉਣ  ਤੇ  ਅਜਿਹੇ ਵਹੀਕਲਜ  ਐਕਸੀਡੈਟ ਦਾ ਕਾਰਨ ਬਣਦੇ  ਹਨ । ਸਾਈਕਲ / ਰਿਕਸਾਂ  / ਟਰੈਕਟਰ  ਟਰਾਲੀ / ਰੇਹੜੀ  ਅਤੇ ਹੋਰ ਅਜਿਹੀਆ ਗੱਡੀਆ  ਜਿੰਨਾ ਦੇ ਅੱਗੇ ਪਿਛੇ ਲਾਈਟਾ ਨਹੀ ਹਨ  ਦੇ ਲਾਲ  ਰੰਗ ਦੇ ਰਿਫਲੈਕਟਰ  ਜਾਂ ਕੋਈ  ਆਈ  ਗਲਾਸ ਜਾਂ ਚਮਕਦਾਰ  ਟੇਪ  ਫਿਟ  ਕਰਵਾਏ ਬਿਨਾ  ਨਹੀ ਚਲੇਗਾ ।    

ਸ੍ਰੀ  ਤਜਿੰਦਰ ਸਿੰਘ ਸੰਧੂ ਪੀ . ਸੀ .ਐਸ . ਵਧੀਕ  ਜਿਲਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973)-  ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰ, ਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ ਨਜਦੀਕੀ  ਥਾਣੇ ਵਿਚ ਇਸ ਸਬਧੀ  ਲੋੜੀਦੀ ਸੂਚਨਾ ਤੁਰਤ ਦੇਣਗੇ ਅਤੇ  ਕੋਈ  ਬਾਹਰਲੇ ਜਿਲੇ ਦਾ ਵਾਸੀ  ਉਹਨਾ ਪਾਸ  ਮਿਲਣ ਆਵੇ  ਜਾਂ ਉਹਨਾ ਪਾਸ ਠਹਿਰੇ ਤਾ  ਇਸ ਬਾਰੇ ਵੀ  ਸੂਚਨਾ  ਨਜਦੀਕੀ ਥਾਣੇ ਵਿਚ  ਦੇਣਗੇ ।

     ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਵਿਚ ਪਿਛਲੇ  ਕੁਝ  ਸਮੇ ਤੋ ਮੋਟਰ ਸਾਈਕਲ  ਸਵਾਰਾ ਵਲੋ ਆਪਣੇ  ਮੂੰਹ ਢੱਕ ਕੇ ਕਾਫੀ  ਵਾਰਦਾਤਾਂ  ਕੀਤੀਆ  ਹਨ ।  ਇਸ ਤੋ  ਇਲਾਵਾਂ  ਮੂੰਹ ਢੱਕ ਕੇ  ਦੋ ਪਹੀਆ  ਵਾਹਨ ਸਵਾਰਾ  ਵਲੋ  ਆਮ  ਲੁੱਟ  ਖੋਹਾਂ  ਦੀਆ  ਲਗਾਤਾਰ ਵਾਰਦਾਤਾ  ਵੀ ਕੀਤੀਆ  ਜਾ ਰਹੀਆ ਹਨ । ਇਸ ਲਈ  ਮੂੰਹ  ਢੱਕ ਕੇ  ਦੋ ਪਹੀਆ  ਵਾਹਨ  ਚਲਾਉਣ  ਤੇ  ਪਾਬੰਦੀ ਲਗਾਈ  ਗਈ ਹੈ ।

    ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਕੁਝ  ਲੋਕ  ਵਿਆਹ  ਜਾ  ਕਿਸੇ ਹੋਰ  ਮੌਕਿਆ ਤੇ  ਮੈਰਿਜ ਪੈਲੇਸਾਂ  ਵਿਚ ਆਪਣੇ ਨਾਲ  ਹਥਿਆਰ  ਨਾਲ ਲੈ ਕੇ  ਆਉਦੇ ਹਨ । ਜਿਸ ਨਾਲ ਕਈ ਵਾਰ  ਅਣ – ਸੁੱਖਾਵੀਆ  ਘਟਨਾਵਾਂ  ਵਾਪਰ ਜਾਦੀਆ ਹਨ । ਇਸ ਲਈ  ਜਿਲਾ  ਗੁਰਦਾਸਪੁਰ ਜਿਲੇ ਵਿਚ ਪੈਦੇ  ਸਾਰੇ ਮੈਰਿਜ  ਪੈਲਸਾਂ  ਵਿਚ ਕੋਈ ਵੀ  ਵਿਆਕਤੀ  ਵਿਆਹ ਸ਼ਾਂਦੀ ਦੇ ਮੌਕੇ ਤੇ  ਕਿਸੇ ਵੀ  ਤਰਾਂ ਦਾ  ਹਥਿਆਰ  ਲੈ ਕੇ  ਦਾਖਲ ਨਹੀ ਹੋਵੇਗਾ । ਇਸ ਲਈ  ਮੈਰਿਜ ਪੈਲੈਸਾਂ  ਦੇ ਮਾਲਕ  ਇਹ  ਗੱਲ ਯਕੀਨੀ  ਬਣਾਉਣ ਲਈ  ਲੋੜੀਦੇ ਪ੍ਰਬੰਧ  ਕਰਨਗੇ  ਕਿ  ਕੋਈ ਵੀ  ਵਿਆਕਤੀ  ਮੈਰਿਜ ਪੈਲਸ ਵਿਚ ਫੰਕਸ਼ਨ  ਸਮੇ ਹਥਿਅਰ ਨਾ ਲੈ ਕੇ ਆਵੇ ।  

    ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਕੁਝ  ਲੋਕ  ਆਪਣੇ ਪੁਸ਼ੂਆਂ  ਨੂੰ ਸ਼ਰੇਆਮ  ਸੜਕਾਂ  ਦੇ ਉਤੇ  ਅਤੇ  ਜਨਤਕ  ਥਾਵਾਂ  ਤੇ ਚਰਾਉਦੇ ਹਨ   ਅਜਿਹਾ ਕਰਨ  ਨਾਲ ਸੜਕਾਂ  ਦੇ ਉਤੇ ਦੁਰਘਟਨਾਵਾਂ  ਹੋਣ ਦਾ ਖਤਰਾ  ਬਣਿਆ  ਰਹਿੰਦਾ ਹੈ  ਅਤੇ ਆਮ  ਆਵਾਜਾਈ  ਵਿਚ ਵਿਘਨ  ਪੈਦਾ ਹੈ । ਇਸ  ਤੋ ਇਲਾਵਾਂ  ਜਦੋ ਵੀ  ਪਸ਼ੂਆ ਨੂੰ  ਖੁਲੀਆ  ਸੜਕਾਂ ਤੇ  

ਦਰਪਾਲ

 ਵਧੀਕ  ਜਿਲ•ਾ ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰ, ਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ ਨਜਦੀਕੀ  ਥਾਣੇ ਵਿਚ ਇਸ ਸਬਧੀ  ਲੋੜੀਦੀ ਸੂਚਨਾ ਤੁਰਤ ਦੇਣਗੇ ਅਤੇ  ਕੋਈ  ਬਾਹਰਲੇ ਜਿਲੇ ਦਾ ਵਾਸੀ  ਉਹਨਾ ਪਾਸ  ਮਿਲਣ ਆਵੇ  ਜਾਂ ਉਹਨਾ ਪਾਸ ਠਹਿਰੇ ਤਾ  ਇਸ ਬਾਰੇ ਵੀ  ਸੂਚਨਾ  ਨਜਦੀਕੀ ਥਾਣੇ ਵਿਚ  ਦੇਣਗੇ ।

     ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਵਿਚ ਪਿਛਲੇ  ਕੁਝ  ਸਮੇ ਤੋ ਮੋਟਰ ਸਾਈਕਲ  ਸਵਾਰਾ ਵਲੋ ਆਪਣੇ  ਮੂੰਹ ਢੱਕ ਕੇ ਕਾਫੀ  ਵਾਰਦਾਤਾਂ  ਕੀਤੀਆ  ਹਨ ।  ਇਸ ਤੋ  ਇਲਾਵਾਂ  ਮੂੰਹ ਢੱਕ ਕੇ  ਦੋ ਪਹੀਆ  ਵਾਹਨ ਸਵਾਰਾ  ਵਲੋ  ਆਮ  ਲੁੱਟ  ਖੋਹਾਂ  ਦੀਆ  ਲਗਾਤਾਰ ਵਾਰਦਾਤਾ  ਵੀ ਕੀਤੀਆ  ਜਾ ਰਹੀਆ ਹਨ । ਇਸ ਲਈ  ਮੂਹ  ਢੱਕ ਕੇ  ਦੋ ਪਹੀਆ  ਵਾਹਨ  ਚਲਾਉਣ  ਤੇ  ਪਾਬੰਦੀ ਲਗਾਈ  ਗਈ ਹੈ ।

    ਇਸੇ ਤਰਾਂ  ਇੱਕ ਹੋਰ ਹੁੱਕਮ ਰਾਹੀ  ਵਧੀਕ  ਜਿਲਾਂ ਮੈਜਿਸਟੇਰਟ ਨੇ ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਕੁਝ  ਲੋਕ  ਵਿਆਹ  ਜਾ  ਕਿਸੇ ਹੋਰ  ਮੌਕਿਆ ਤੇ  ਮੈਰਿਜ ਪੈਲੇਸਾਂ  ਵਿਚ ਆਪਣੇ ਨਾਲ  ਹਥਿਆਰ  ਨਾਲ ਲੈ ਕੇ  ਆਉਦੇ ਹਨ । ਜਿਸ ਨਾਲ ਕਈ ਵਾਰ  ਅਣ – ਸੁੱਖਾਵੀਆ  ਘਟਨਾਵਾਂ  ਵਾਪਰ ਜਾਦੀਆ ਹਨ । ਇਸ ਲਈ  ਜਿਲਾ  ਗੁਰਦਾਸਪੁਰ ਜਿਲੇ ਵਿਚ ਪੈਦੇ  ਸਾਰੇ ਮੈਰਿਜ  ਪੈਲਸਾਂ  ਵਿਚ ਕੋਈ ਵੀ  ਵਿਆਕਤੀ  ਵਿਆਹ ਸ਼ਾਂਦੀ ਦੇ ਮੌਕੇ ਤੇ  ਕਿਸੇ ਵੀ  ਤਰਾਂ ਦਾ  ਹਥਿਆਰ  ਲੈ ਕੇ  ਦਾਖਲ ਨਹੀ ਹੋਵੇਗਾ । ਇਸ ਲਈ  ਮੈਰਿਜ ਪੈਲੈਸਾਂ  ਦੇ ਮਾਲਕ  ਇਹ  ਗੱਲ ਯਕੀਨੀ  ਬਣਾਉਣ ਲਈ ਦੇ  ਲੋੜੀਦੇ  

  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਕੁਝ   ਵਿਆਕਤੀ ਸੈਨਾ ਵਲੋ ਵੇਚੀਆ  ਗਈਆ  ਗੱਡੀਆ  ਉਤੇ ਕੀਤੇ  ਰੰਗ ਸ਼ਕਲ  ਅਤੇ ਜਿਵੇ ਕਿ ਉਹ  ਖਰੀਦ  ਤੋ ਪਹਿਲਾਂ  ਸੀ ਚਲਾ ਰਹੇ ਹਨ । ਇਸ ਲਈ ਜਿਲਾ  ਗੁਰਦਾਸਪੁਰ ਵਿਚ ਐਸੀਆ  ਪਾਈਵੇਟ  ਗੱਡੀਆ  ਜਿਨਾ ਦਾ ਰੰਗ  , ਚਿੰਨ , ਸ਼ਕਲ  ਅਤੇ ਡਿਜਾਇਨ  ਸੈਨਾ ਦੀਆਂ ਮੋਟਰ  ਗੱਡੀਆ  ਨਾਲ ਮਿਲਦੇ ਜੁਲਦੇ  ਹੋਣ   ਤੇ ਪਾਬੰਦੀ  ਲਗਾਈ  ਗਈ ਹੈ ।

              ਇਸੇ ਤਰਾਂ  ਇੱਕ  ਹੋਰ ਹੁੱਕਮ  ਰਾਹੀ   ਵਧੀਕ    ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ  ਅੰਤਰਾਸਟਰੀ ਸਰਹੱਦ ਤੋ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਭਾਰਤੀ ਇਲਾਕੇ ਵਾਲੇ ਪਾਸੇ ਉਚੇ ਕੱਦ  ਬੁਟੈ ਪਾਪੂਲਰਾਂ ਸਫੈਦੇ ਬਗੀਚੇ  ਆਦਿ ਨਾ  ਲਗਾਉਣਅਤੇ ਉਚੀਆਂ ਇਮਾਰਤਾਂ ਦੀ Àਸਾਰੀ ਨਾ ਕਰਨ  ਦੇ ਹੁਕਮ ਜਾਰੀ ਕੀਤੇ ਗਏ ਹਨ । ਇਨ•ਾਂ ਹੁਕਮਾ ਵਿੱਚ ਉਨ•ਾਂ ਕਿਹਾ ਕਿ ਕੁਝ ਕਿਸਾਨਾ ਵੱਲੋ ਅੰਤਰਰਾਸਟਰੀ ਸਰਹੱਦ ਤੇ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਉਚੇ ਕੱਦ ਦੇ ਬੂਟੇ ਪਾਪੂਲਰ , ਸਫੈਦੇ ਆਦਿ ਲਗਾਏ  ਹੋਏ ਹਨ ਅਤੇ ਉਚੀਆ ਇਮਾਰਤਾ ਵੀ ਬਣਾਈਆ ਜਾ ਰਹੀਆ ਹਨ ਅਜਿਹਾ ਹੋਣ ਨਾਲ ਵਿਰੋਧੀਆਂ ਵੱਲੋ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਤਰਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀਜਰੂਰੀ ਕਦਮ ਚੁੱਕਣੇ ਅਤਿ ਹੀ ਜਰੂਰੀ ਹਨ ,

                  ਇਸੇ ਤਰਾਂ  ਇੱਕ  ਹੋਰ ਹੁੱਕਮ  ਰਾਹੀ   ਵਧੀਕ  ਜਿਲ•ਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ  ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋ ਬਾਅਦ ਅਤੇ ਸਵੇਰੇ ਸੂਰਜ ਚੜ•ਣ ਤੋ ਪਹਿਲਾਂ  ਗਊ ਵੰਸ਼ ਦੀ ਢੋਆ ਢੋਆਈ  ਤੇ ਪੂਰਨ ਪਾਬੰਦੀ  ਲਗਾਈ ਗਈ ਹੈ ।  ਅਤੇ ਜਿੰਨਾ  ਲੋਕਾਂ ਨੇ  ਗਊ ਵੰਸ਼ ਰੱਖੇ ਹੋਏ ਹਨ  ਉਹਨਾ ਨੂੰ ਪੁਸ਼ੂ  ਪਾਲਣ ਵਿਭਾਗ  ਪਾਸ ਰਜਿਸਟਰਡ ਕਰਵਾਉਣ ਦੇਆਦੇਸ਼  ਦਿੱਤੇ  ਹਨ ,  ਅਤੇ  ਡਿਪਟੀ ਡਾਇਰੈਕਟਰ  ਪੁਸ਼ੂ ਪਾਲਣ ਵਿਭਾਗ , ਗੁਰਦਾਸਪੁਰ  ਇਹ ਯਕੀਨੀ ਬਣਾਉਣਗੇ  ਕਿ ਸ਼ਹਿਰਾਂ  ਅਤੇ ਪਿੰਡਾਂ  ਵਿਚ ਜਿੰਨਾ  ਲੋਕਾਂ  ਨੇ ਆਪਣੇ ਪਾਸ  ਗਊ ਵੰਸ਼ ਨੂੰ ਰੱਖਿਆ ਹੋਇਆ ਹੈ , ਉਹ ਉਹਨਾ ਨੂੰ  ਰਜਿਸਟਰਡ  ਕਰਵਾਉਣ ਲਈ  ਏਰੀਏ ਦੇ ਸਬੰਧਤ  ਪੁਸ਼ੂ ਪਾਲਣ  ਅਫਸਰ ਪਾਸ  ਰਜਿਸਟਰਡ  ਕਰਵਾਉਣ ।

                 ਇਸੇ ਤਰਾਂ  ਇੱਕ  ਹੋਰ ਹੁੱਕਮ  ਰਾਹੀ   ਵਧੀਕ  ਜਿਲ•ਾ  ਮੈਜਿਸਟਰੇਟ , ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਸਰਕਾਰੀ ਅਤੇ ਗੈਰ ਸਰਕਾਰੀ  ਇਮਾਰਤਾਂ / ਥਾਂਵਾਂ  , ਸਿਨਮਾ , ਵੀਡਿਊ  ਹਾਲਾਂ / ਮੈਰਿਜ  ਪੈਲਸਾਂ  ਵਿਚ ਅਕਸਰ  ਆਮ  ਤੌਰ ਤੇ  ਆਵਾਜ  ਅਤੇ ਧਮਕ  ਪੈਦਾ ਕਰਨ  ਵਾਲੇ ਮਿਊਜ਼ਿਕ ਚਲਾਏ ਜਾਦੇ ਹਨ  ਅਤੇ ਗੱਡੀਆ  ਵਿਚ ਪ੍ਰੈੇਸਰ  ਹਾਰਨ ਲਗਾਏ ਜਾਦੇ ਹਨ  ਜਿਸ ਨਾਲ  ਸ਼ੋਰ  ਪ੍ਰਦੂਸ਼ਨ  ਪੈਦਾ ਹੁੰਦਾ ਹੈ  ਜਿਲਾ ਗੁਰਦਾਸਪੁਰ  ਦੀਆਂ ਸੀਮਾਂਵਾਂ  ਅੰਦਰ ਉਚੀ  ਅਵਾਜ਼  ਵਿਚ ਚਲਾਏ ਜਾਦੇ  ਮਿਊਜਿਕ  ਧਮਾਕਾ  ਕਰਨ ਵਾਲੇ  ਪਦਾਰਥਾਂ , ਗੱਡੀਆ  ਦੇ ਪ੍ਰੈਸਰ ਹਾਰਨਾਂ  ਅਤੇ  ਸ਼ੋਰ  ਪ੍ਰਦੂਸ਼ਨ  ਪੈਦਾ ਕਰਨ  ਵਾਲੇ ਯੰਤਰ  ਚਲਾਉਣ  ਤ ੇਪਾਬੰਦੀ  ਲਗਾਈ   ਗਈ ਹੈ ।

                 ਇਸੇ ਤਰਾਂ  ਇੱਕ  ਹੋਰ ਹੁੱਕਮ  ਰਾਹੀ     ਵਧੀਕ  ਜਿਲ•ਾ  ਮੈਜਿਸਟਰੇਟ , ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ   ਸਮੂਹ  ਸਧਾਰਨ ਜਨਤਾ  ਨੂੰ ਜਾਂ ਇਸ ਦੇ ਕਿਸੇ ਮੈਬਰ ਨੂੰ ਕਿਸੇ ਪਬਲਿਕ  ਥਾਂ  ਜਾਂ  ਪੰਜ ਤੋ ਵੱਧ ਵਿਆਕਤੀਆ  ਦੇ ਇੱਕਠੇ ਹੋਣ ਜਲੂਸ ਕੱਢਣ ਅਤੇ ਰੈਲੀਆ  ਆਦਿ  ਕਰਨ ਤੇ  ਪਾਬੰਦੀ  ਲਗਾਈ  ਗਈ ਹੈ ।  ਵਿਆਹ  ਸ਼ਾਦੀਆ  ਅਤੇ ਸੋਕ  ਸਭਾਵਾਂ  ਤੇ ਲਾਗੂ  ਨਹੀ ਹੋਵੇਗਾ  ਅਤੇ ਨਾ ਹੀ ਉਨਾ  ਮੀਟਿੰਗਾਂ ਤੇ ਜਿੰਨਾ ਦਾ ਸਰਕਾਰ  ਪ੍ਰਬੰਧ ਕਰੇ  ਮਨਿਆ  ਜਾਵੇਗਾ ।  ਇਹ ਹੁਕਮ  ਉਨਾ ਮੀਟਿੰਗਾਂ ਜਾਂ ਜਲਸਿਆ  ਤੇ ਵੀ  ਨਹੀ ਲਾਗੂ ਹੋਵੇਗਾ  ਜਿਸ ਬਾਰੇ ਪਹਿਲਾਂ  ਇਸ ਦੀ  ਨਿਮਨ-ਹਸਤਾਖਰ, ਮੁੱਤਲਕਾ ਉਪ  ਮੰਡਲ  ਮੈਜਿਸਟਰੇਟ  ਪਾਸ  ਲਿਖਤੀ  ਮੰਜੂਰੀ ਲਈ ਹੋਵੇਗੀ ।

  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ  (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਹੋਇਆ  ਜਿਲਾ ਗੁਰਦਾਸਪੁਰ  ਵਿਚ  ਵੱਡੇ  ਪੱਧਰ ਤੇ  ਵਪਾਰਕ  ਸਥਾਨ / ਦੁਕਾਨਾ  ਨੂੰ ਸਾਈਬਰ ਕੈਫੇ ਦੇ ਨਾਂ  ਨਾਲ ਜਾਣਿਆ ਜਾਦਾ ਹੈ ।  

1ਇਹਨਾ  ਸੁਵਿਧਾ ਦਾ ਲਾਭ  ਉਠਾÀਣ ਲਈ  ਜਿਸ ਵਿਚ  ਈ- ਮੇਲ ਕਰਨਾ  ਸ਼ਾਮਿਲ ਹੈ  ਵੱਡੀ ਗਿਣਤੀ ਵਿਚ ਲੋਕ ਜਾਦੇ ਹਨ , ਕਿਸੇ   ਅਜਿਹੇ ਅਨਜਾਣ  ਵਿਆਕਤੀ ਜਿਸ ਦੀ ਪਹਿਚਾਣ  ਬਾਰੇ ਸਾਈਬਰ  ਕੈਫੇ ਦੇ ਮਾਲਕ ਨੂੰ  ਸੁਨਿਸਚਿਤ  ਨਾ ਹੋਵੇ  ਉਸ ਨੂੰ  ਸਾਈਬਰ ਕੈਫੇ  ਦੇ ਪ੍ਰਯੋਗ  ਤੋ ਵਰਜਿਤ ਕਰਨਾ ।

2 . ਆਉਣ ਵਾਲੇ / ਪ੍ਰਯੋਗ  ਕਰਤਾ ਦੀ ਪਹਿਚਾਣ  ਰਜਿਸਟਰ  ਵਿਚ ਦਰਜ  ਕਰਨਾ

3 ਰਜਿਸਟਰ ਵਿਚ ਆਉਣ ਵਾਲੇ / ਪ੍ਰਯੋਗ  ਕਰਤਾ ਦੀ ਆਪਣੀ  ਲਿਖਾਈਵਿਚ  ਉਸ ਦਾ ਨਾਮ , ਪਤਾ , ਟੈਲੀਫੂਨ  ਨੰਬਰ  ਅਤੇ  ਪਹਿਚਾਣ ਸਬੂਤ  ਆਦਿ  ਦਰਜ ਕਰਵਾਉਣਾ

4ਆਉਣ ਵਾਲੇ / ਪ੍ਰੌਯਗ ਕਰਤਾ ਦੀ ਪਹਿਚਾਣ , ਪਹਿਚਾਣ ਪੱਤਰ , ਵੋਟਰ ਕਾਰਡ , ਰਾਸ਼ਨ ਕਾਰਡ , ਅਧਾਰ ਕਾਰਡ , ਡਰਾਇੰਵਿੰਗ  ਲਾਈਸੰਸ , ਪਾਸਪੋਰਟ  ਅਤੇ ਫੋਟੋ  ਕਰੈਡਿਟ  ਕਾਰਡ ਰਾਹੀ  ਕੀਤੀ ਜਾਣੀ ਚਾਹੀਦੀ ਹੈ ।

5 ਮੇਨ  ਸਰਵਰ ਵਿਚ ਐਕਟੀਵਿਟੀ  ਸਰਵਰ  ਲੋਕ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ  ਇਸ ਰਿਕਾਰਡ  ਮੇਨ  ਸਰਵਰ  ਵਿਚ ਘੱਟੋ  ਘੱਟ  6 ਮਹੀਨੇ ਤੱਕ ਰੱਖਣਾ ਚਾਹੀਦਾ ਹੈ ।

6 ਜੇਕਰ ਆਉਣ ਵਾਲੇ ਵਿਆਕਤੀ  ਦੀ ਕੋਈ  ਗਤੀਵਿਤੀ ਪ੍ਰਤੀ ਸ਼ੱਕ  ਪੈਦਾ ਹੁੰਦਾ ਹੈ ਤਾਂ  ਸਾਈਬਰ ਕੈਫੇ  ਦੇ ਮਾਲਕ  ਨੂੰ ਇਸ ਦੀ  ਸੂਚਨਾ ਪੁਲੀਸ ਸ਼ਟੇਸ਼ਨ  ਵਿਚ ਦੇਣੀ ਚਾਹੀਦੀ ਹੈ

7 ਵਿਆਕਤੀ  ਵਲੋ ਪ੍ਰਯੋਗ  ਕੀਤੇ ਗਏ  ਕੰਪਿਊਟਰ ਦਾ  ਰਿਕਾਰਡ  ਦਰਜ ਹੋਣਾ ਚਾਹੀਦਾ ਹੈ ।

ਇਸੇ ਤਰਾਂ ਇੱਕ ਹੋਰ  ਹੁੱਕਮ  ਵਿਚ ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ ਦਸਿਆ ਹੈ ਕਿ    ਜਿਲਾ ਗੁਰਦਾਸਪੁਰ ਦੇ ਸ਼ਹਿਰਾਂ  ਵਿਚ ਜੋ ਬਾਹਰਲੇ ਵਿਆਕਤੀ ਹੋਟਲਾਂ , ਰੈਸਟੋਰੈਟਾ, ਧਰਮਸਾਲਾਂ  ਵਿਚ ਆ ਕੇ ਠਹਿਰਦੇ ਹਨ , ਉਹਨਾ  ਦੀ ਸ਼ਨਾਖਤ ਵਜੋ ਹੋਟਲਾਂ , ਰੈਸਟੋਰੇਟਾ, ਧਰਮਸ਼ਾਲਾਂਵਾ  ਦੇ ਮਾਲਕਾਂ  ਵਲੋ ਕੋਈ ਸਬੂਤ ਆਦਿ ਨਹੀ ਲਿਆ ਜਾਦਾ , ਜਿਸ ਕਾਰਨ  ਜਦੋ ਕੋਈ ਅਨ- ਸੁਖਾਵੀ  ਘਟਨਾ ਵਾਪਰ ਜਾਦੀ ਹੈ  ਤਾ ਉਸ ਬਾਰੇ ਸੁਰਾਗ ਲੱਭਣਾ ਔਖਾ ਹੋ ਜਾਦਾ ਹੈ ।ਇਸ ਲਈ ਕਾਨੂੰਨ ਅਤੇ ਵਿਵਸਥਾ ਨੂੰ ਸੰਚਾਰੂ  ਰੂਪ ਨਾਲ  ਚਲਾਉਣ  ਲਈ  ਅਜਿਹੇ  ਵਿਜੀਟਰਾਂ  ਦੀ  ਹੋਟਲਾਂ , ਰੈਸਟੋਰੈਟਾਂ , ਧਰਮਸਸਸ਼ਾਲਾਵਾ  ਵਿਚ ਐਟਰੀ ਸਮੇ ਸ਼ਨਾਖਤ  ਹੋਣਾ ਜਰੂਰੀ ਹੈ ।  ਗੁਰਦਾਸਪੁਰ ਵਿਚ  ਪੈਦੇ  ਹੋਟਲਾਂ , ਰੈਸਟੋਰੇਟਾ, ਧਰਮਸ਼ਾਲਾਂਵਾ  ਦੇ ਮਾਲਕਾਂ  ਵਲੋ ਉਥੇ ਠਹਿਰਨ  ਵਾਲੇ ਵਿਆਕਤੀਆ  ਦੀ ਸਨਾਖਤ  ਸਬੰਧੀਂ ਕੋਈ ਸਬੂਤ ਲੈਣਾ ਅਤੇ ਉਹਨਾ ਸਬੂਤਾਂ  ਬਾਰੇ ਅਟੈਰੀਆ  ਦਾ ਰਜਿਸਟਰ  ਵਿਚ  ਇਦਰਾਜ  ਕਰਨਾ  ਜਰੂਰੀ  ਹੋਵੇਗਾ  ਅਤੇ ਇਸ ਦੀ ਸੂਚਨਾ  ਸਬੰਧਤ  ਥਾਣਿਆ  ਨੂੰ ਦੇਣਗੇ ।

ਇਸੇ ਤਰਾਂ ਇੱਕ ਹੋਰ  ਹੁੱਕਮ  ਵਿਚ ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਦੱਸਿਆ ਹੈ ਕਿ ਜਿਲਾ ਗੁਰਦਾਸਪੁਰ  ਵਿਚ  ਵੱਖ ਵੱਖ  ਸਕੂਲਾਂ  ਵਲੋ  ਬੱਚਿਆ ਨੂੰ  ਸਕੂਲ  ਲਿਆਉਣ  ਲਈ ਘੜੂਕਿਆ  ਮਰੂਤੇ ਦੀ  ਵਰਤੋ ਕੀਤੀ ਜਾ ਰਹੀ ਹੈ  ਜਿਸ ਕਾਰਨ  ਸਕੂਲੀ ਬੱਚਿਆ ਨੂੰ ਚੋਟ ਆਦਿ ਲੱਗਣ  ਅਤੇ ਜਾਨੀ ਨੁਕਸਾਨ  ਹੋਣ ਦਾ ਡਰ ਹੈ ।  ਇਸ ਲਈ  ਗੁਰਦਾਸਪੁਰ  ਵਿਚ  ਘੜੁਕਿਆ  ਦੀ ਸਵਾਰੀ ਅਤੇ ਸਕੂਲੀ ਬੱਚਿਆ  ਨੂੰ ਲਿਆਉਣ – ਲਿਜਾਨ  ਤੇ ਪਾਬੰਦੀ  ਲਗਾਈ ਗਈ ਹੈ   ਜਿਲਾ ਗੁਰਦਾਸਪੁਰਬ  ਦੇ ਸਮੁੱਚੇ ਸਕੂਲਾਂ  ਦੇ ਪਿਸੀਪਲ/ ਪਬੰਧਕ  ਇਹ ਯਕੀਨੀ  ਬਣਾਉਣ  ਕਿ ਸਕੂਲੀ ਬੱਚਿਆ ਨੂੰ  ਸਕੂਲਾਂ ਵਿਚ  ਲਿਆਉਦ ਜਾਣ  ਲਈ ਆਵਾਜਾਈ  ਦਾ ਸਾਧਨ  ਉਚਿਤ ਹੋਵੇ । ਅਜਿਹਾ  ਨਾ ਹੋਣ ਦੀ  ਸੂਰਤ ਵਿਚ ਕਿਸੇ ਕਿਸਮ  ਦੀ ਵੀ ਦੁਰਘਟਨਾ ਹੋਣ  ਦੀ ਸੂਰਤ ਵਿਚ ਸਬੰਧਤ  ਸਕੂਲ ਦਾ  ਪਿਸੀਪਲ ਅਤੇ  ਪ੍ਰਬੰਧਕ  ਨਿੱਜੀ  ਤੋਰ ਤੇ  ਜਿਮੇਵਾਰ ਹੋਣਗੇ ।

ਸ੍ਰੀ  ਤੇਜਿੰਦਰ ਸਿੰਘ  ਸੰਧੂ   ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ  (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ  ਕੁਝ   ਵਿਆਕਤੀ ਸੈਨਾ ਵਲੋ ਵੇਚੀਆ  ਗਈਆ  ਗੱਡੀਆ  ਉਤੇ ਕੀਤੇ  ਰੰਗ ਸ਼ਕਲ  ਅਤੇ ਜਿਵੇ ਕਿ ਉਹ  ਖਰੀਦ  ਤੋ ਪਹਿਲਾਂ  ਸੀ ਚਲਾ ਰਹੇ ਹਨ । ਇਸ ਲਈ ਜਿਲਾ  ਗੁਰਦਾਸਪੁਰ ਵਿਚ ਐਸੀਆ  ਪਾਈਵੇਟ  ਗੱਡੀਆ  ਜਿਨਾ ਦਾ ਰੰਗ  , ਚਿੰਨ , ਸ਼ਕਲ  ਅਤੇ ਡਿਜਾਇਨ  ਸੈਨਾ ਦੀਆਂ ਮੋਟਰ  ਗੱਡੀਆ  ਨਾਲ ਮਿਲਦੇ ਜੁਲਦੇ  ਹੋਣ   ਤੇ ਪਾਬੰਦੀ  ਲਗਾਈ  ਗਈ ਹੈ ।

        ਇਸੇ ਤਰਾਂ  ਇੱਕ ਹੋਰ.  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ     ਫੋਜਦਾਰੀ ਜਾਬਤਾ ਸੰਘਤਾ (1973-) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦਿਆਂ ਜਿਲਾ  ਗੁਰਦਾਸਪੁਰ  ਦੇ ਸਹਿਰੀ  ਅਤੇ ਪੇਡੂ  ਖੇਤਰਾਂ ਵਿਚ  ਕੱਚੀਆ ਖੂਹੀਆ  ਪੁੱਟਣ ਕਰਕੇ  ਕਈ  ਲੋਕ  ਦੁਰਘਟਨਾਵਾਂ  ਦਾ ਸ਼ਿਕਾਰ  ਹੋ ਜਾਦੇ ਹਨ  ਅਤੇ  ਇਸ ਨਾਲ ਕਈ ਮੌਤਾਂ  ਵੀ ਹੋ ਜਾਦੀਆ ਹਨ  ਅਜਿਹੀਆ  ਦੁਰਘਟਾਂਨਵਾਂ  ਦੀ ਰੋਕਥਾਮ ਕਰਨੀ ਜਰੂਰੀ ਹੈ ।  ਇਸ ਲਈ  ਜਿਲਾ  ਗੁਰਦਾਸਪੁਰ ਵਿਚ  ਕੱਚੀਆ ਖੂਹੀਆ  ਪੁੱਟਣ ਤੇ ਪਾਬੰਦੀ ਦੇ ਹੁੱਕਮ ਜਾਰੀ ਕੇਤੇ ਗਏ ਹਨ ।  

        ਇਸੇ ਤਰਾਂ  ਇੱਕ ਹੋਰ.  ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973-) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦਿਆਂ ਜਿਲਾ  ਗੁਰਦਾਸਪੁਰ ਕਿ ਸਕੂਲਾਂ ਵਿਚ ਚੋਰੀ ਦੇ ਕੇਸ ਧਿਆਨ  ਵਿਚ ਆਏ ਹਨ  ਸਕੂਲਾਂ ਵਿਚ  ਕੰਪਿਊਟਰ ਮਸੀਨਾ  ਅਤੇ ਹੋਰ ਫੂਡ  ਮਟੀਰੀਅਲ  ਆਦਿ ਰੱਖਿਆ  ਹੋਇਆ ਹੈ  ਇ;  ਤੋ ਇਲਾਵਾਂ   ਆਮ ਜਨਤਾ ਦੀ  ਜਾਨ ਅਤੇ ਮਾਲ  ਨੂੰ ਅਜਿਹੇ ਹਾਲਤਾਂ  ਵਿਚ ਨੁਕਸਾਨ ਹੋ ਸਕਦਾ ਹੈ । ਇਸ ਲਈ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰ, ਕਸਬਿਆ  ਅਤੇ ਪਿੰਡਾਂ ਦੇ  ਨਰੋਈ  ਸਿਹਤ  ਵਾਲੇ ਸਾਰੇ ਬਾਲਗ ਵਿਆਕਤੀਆ ਦੀ ਡਿਊਟੀ ਅਮਲ ਕਾਨੂੰ  ਦੀ ਸਥਿਤੀ ਨੂੰ ਕਾਇਮ  ਰੱਖਣ ਲਈ  ਹਰ ਰੋਜ  ਸ਼ਾਮ 8-00 ਵਜੇ ਤੋ  ਸਵੇਰੇ 5-00 ਵਜੇ ਤੱਕ ਗਸ਼ਤ ਪਹਿਰਾ / ਰਾਖੀ ਦੀ ਡਿਊਟੀ  ਨਿਭਾਉਣਗੇ .

ਵਧੀਕ  ਜਿਲ•ਾਂ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਪਤਾ ਸੰਪਤਾ (1973 1974) ਦਾ ਐਕਟ –2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਵਿਚ  ਸਮੂਹ  ਧਾਰਮਿਕ ਸਥਾਨਾ ਤੇ ਸਰਾਰਤੀ ਅਨਸਰਾਂ  ਵਲੋ ਬੇਅਦਲੀ  ਦੀਆ ਘਟਨਾਵਾ ਹੋਈਆ  ਹਨ । ਇਹਨਾ  ਕਾਰਨਾ ਇਲਾਕੇ ਵਿਚ  ਤਨਾਵ ਪੈਦਾ ਹੁੰਦਾ  ਹੈ ਅਤੇ ਲੋਕਾਂ  ਦੀ ਜਾਨ ਮਾਲ ਨੂੰ ਨੁਕਸਾਲ ਪਹੁੰਚਣ ਦਾ ਖਦਸ਼ਾ  ਬਣਿਆ  ਰਹਿੰਦਾ ਹੈ  ਇਹਨਾ  ਹਲਾਤਾ  ਵਿਚ ਇਹ ਜਰੂਰੀ ਹੈ ਕਿ   ਪਿੰਡਾ ਅਤੇ ਕਸਬਿਆ  ਵਿਚ  ਧਾਰਮਿਕ ਸਥਾਨਾ  ਦੀ ਮਰਿਆਦਾ ਨੂੰ  ਕਾਇਮ ਰੱਖਿਆ ਜਾਵੇ ਤਾ  ਜੋ ਧਾਰਮਿਕ ਸਥਾਨਾ  ਦੀ ਸਰੁਖਿਆ  ਯਕੀਨੀ  ਬਣਾਈ ਜਾਵੇ ਅਤੇ  ਲੋਕਾ ਦੀਆ  ਧਾਰਮਿਕ ਭਾਵਨਾਵਾ ਨੂੰ ਠੇਸ  ਨਾ  ਪਹੁੰਚ ਸਕੇ ।ਜਿਲਾ ਗੁਰਦਾਸਪੁਰ  ਵਿਚ ਸਮੂਹ ਧਾਰਮਿਕ  ਸਥਾਨਾ  ਤੇ ਅਗਲੇ ਹੁੱਕਮਾਂ  ਤੱਕ ਠੀਕਰੀ ਪੈਹਰਾ ਲਗਾਉਣ  ਲਈ ਪਿੰਡਾਂ  ਦੀਆ ਸਮੂਹ ਪੰਚਾਇਤਾਂ ਅਤੇ ਧਾਰਮਿਕ ਸਥਾਨਾ ਦੀਆ ਕਮੇਟੀਆ / ਬੋਰਡਾ/ ਟੱਰਸਟਦੇ ਮੁੱਖੀਆ ਦੀ ਜਿਮੇਵਾਰੀ ਲਗਾਈ ਹੈ।  ਇਹ ਸਾਰੇ ਪਾਬੰਦੀਆਂ  ਦੇ ਹੁੱਕਮ  ਮਿਤੀ 11-6-2020 ਤੋ ਲੈ ਕੇ  ਮਿਤੀ  9-8-2020 ਤੱਕ  ਲਾਗੂ ਰਹਿਣਗੇ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com