Thursday 26 November 2020

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਿਆਂ ਦੇ ਮਿਡਲ ਅਤੇ ਸੈਕੰਡਰੀ ਵਰਗ ਦੇ ਬਲਾਕ ਪੱਧਰੀ ਨਤੀਜਿਆਂ ਦਾ ਐਲਾਨ

- Posted on 04 September 2020


ਸੰਗਰੂਰ 4 ਸਤੰਬਰ :  
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਵਿਚ ਅਤੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ ਰੇਖ ਵਿਚ ਚੱਲ ਰਹੇ ਭਾਸ਼ਣ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਜਿਲਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਮਿਡਲ ਵਰਗ ਦੇ ਬਲਾਕ ਅਹਿਮਦਗੜ ’ਚੋਂ ਕੋਮਲਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਮੋਮਨਾਬਾਦ ਨੇ ਪਹਿਲਾ ਸਥਾਨ, ਬਲਾਕ ਚੀਮਾਂ ’ਚੋਂ ਮਨੀਸ਼ਾ ਸਰਕਾਰੀ ਹਾਈ ਸਕੂਲ ਤਕੀਪੁਰ ਨੇ ਪਹਿਲਾ ਸਥਾਨ, ਬਲਾਕ ਧੂਰੀ ’ਚੋਂ ਪ੍ਰਭਜੋਤ ਕੌਰ ਸਰਕਾਰੀ ਹਾਈ ਸਕੂਲ ਬਮਾਲ ਨੇ ਪਹਿਲਾ ਸਥਾਨ, ਬਲਾਕ ਲਹਿਰਾਗਾਗਾ ’ਚੋਂ ਸਹਿਜਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸੇਖੂਵਾਸ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-1 ’ਚੋਂ ਬਬਨਦੀਪ ਕੌਰ ਸਰਕਾਰੀ ਮਿਡਲ ਸਕੂਲ ਖੇੜੀ ਸੌਢੀਆਂ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-2 ’ਚੋਂ ਸੋੋਨੀਆਂ ਸ਼ਰਮਾਂ ਸਰਕਾਰੀ ਮਿਡਲ ਸਕੂਲ ਕਿਲਾ ਰਹਿਮਤਗੜ ਨੇ ਪਹਿਲਾ ਸਥਾਨ, ਬਲਾਕ ਮੂਣਕ ’ਚੋਂ ਜਸਮੀਤ ਕੌਰ ਸਰਕਾਰੀ ਹਾਈ ਸਕੂਲ ਚੂਲੜ ਕਲਾਂ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-1 ’ਚੋਂ ਅਭਿਜੀਤ ੰਿਸੰਘ ਸਰਕਾਰੀ ਮਿਡਲ ਸਕੂਲ ਲੱਡੀ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-2 ’ਚੋਂ ਪ੍ਰਭਚਰਨ ਸਿੰਘ ਸਰਕਾਰੀ ਮਿਡਲ ਸਕੂਲ ਕਾਲਾ ਝਾੜ  ਨੇ ਪਹਿਲਾ ਸਥਾਨ, ਬਲਾਕ ਸ਼ੇਰਪੁਰ ’ਚੋਂ ਜਸਮਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਰਪੂਰ ਨੇ ਪਹਿਲਾ ਸਥਾਨ, ਬਲਾਕ ਸਨਾਮ-1 ’ਚੋਂ ਸੋਨੀਆ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਨੇ ਪਹਿਲਾ ਸਥਾਨ, ਬਲਾਕ ਸਨਾਮ-2 ’ਚੋਂ ਜਸ਼ਨਦੀਪ ਕੌਰ ਸਰਕਾਰੀ ਮਿਡਲ ਸਕੂਲ ਤੂਰਬੰਜਾਰਾ ਨੇ ਪਹਿਲਾ ਸਥਾਨ,ਹਾਸਲ ਕੀਤਾ।
ਇਸੇ ਤਰਾਂ ਸੈਕੰਡਰੀ ਵਰਗ ਦੇ ਵਿਚੋਂ ਬਲਾਕ ਅਹਿਮਦਗੜ ’ਚੋਂ ਅਰਸ਼ਦੀਪ ਕੌਰ ਸਰਕਾਰੀ ਹਾਈ ਸਕੂਲ ਝਨੇਰ ਨੇ ਪਹਿਲਾ ਸਥਾਨ,ਬਲਾਕ ਚੀਮਾਂ ’ਚੋਂ ਕੁਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਨੇ ਪਹਿਲਾ ਸਥਾਨ,ਬਲਾਕ ਧੂਰੀ ’ਚੋਂ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਨੇ ਪਹਿਲਾ ਸਥਾਨ, ਬਲਾਕ ਲਹਿਰਾਗਾਗਾ ’ਚੋਂ ਗਗਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੌਰਾ ਕਲਾਂ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-1 ’ਚੋਂ ਸਿਮਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਨੇ ਪਹਿਲਾ ਸਥਾਨ, ਬਲਾਕ ਮਲੇਰਕੋਟਲਾ-2 ’ਚੋਂ ਕਿਰਨਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਨੇ ਪਹਿਲਾ ਸਥਾਨ, ਬਲਾਕ ਮੂਣਕ ’ਚੋਂ ਹਸਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-1 ’ਚੋਂ ਨਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਲਵਾਲ ਗਗੜਪੁਰ ਨੇ ਪਹਿਲਾ ਸਥਾਨ, ਬਲਾਕ ਸੰਗਰੂਰ-2 ’ਚੋਂ ਸੁਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ)ਭਵਾਨੀਗੜ  ਨੇ ਪਹਿਲਾ ਸਥਾਨ, ਬਲਾਕ ਸ਼ੇਰਪੁਰ ’ਚੋਂ ਪਵਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੋੜ ਨੇ ਪਹਿਲਾ ਸਥਾਨ, ਬਲਾਕ ਸਨਾਮ-1 ’ਚੋਂ ਅਰਸ਼ਜੋਤ ਕੌਰ ਸ.ਸ.ਸ.ਸ.(ਕੰ) ਸਨਾਮ ਨੇ ਪਹਿਲਾ ਸਥਾਨ, ਬਲਾਕ ਸਨਾਮ-2 ’ਚੋਂ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋੜਾਂ ਨੇ ਪਹਿਲਾ ਸਥਾਨ,ਹਾਸਲ ਕੀਤਾ। ਉਪ ਜਿਲਾ ਸਿੱਖਿਆ ਅਫ਼ਸਰ ਉਮ ਪ੍ਰਕਾਸ਼ ਸੇਤੀਆ ਅਤੇ ਜਿਲਾ ਨੋਡਲ ਅਫ਼ਸਰ ਸੁਖਵਿੰਦਰ ਕੌਰ ਸਿੱਧੂ ਨੇ ਸਮੂਹ ਬਲਾਕ ਨੋਡਲ ਅਫਸਰ ਸਹਿਬਾਨ ਅਤੇ ਵਿਦਿਆਰਥੀਆਂ ਨੂੰ ਅਤੇ ਉਹਨਾ ਦੇ ਗਾਇਡ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਅਗਲੇ ਮੁਕਾਬਲਿਆਂ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com