ਪੰਜਾਬ ਵਿੱਚ Full ਕਰਫਿਊ ਲਗਾਉਣ ਦਾ ਐਲਾਨ, ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ- Cm Captain Amarinder Singh announced full curfew in punjab with no relaxations

Chandigarh, 23 March (Nirmal Singh Mansahia)-After reviewing the situation with the Chief Secretary and DGP, the CM has announced full curfew with no relaxations.

DCs have been asked to issue orders accordingly. Any person required to be given relaxation will be so allowed specifically for a given period and purpose.

ਮੁੱਖ ਸਕੱਤਰ ਤੇ ਡੀਜੀਪੀ ਪੰਜਾਬ ਪੁਲਿਸ ਨਾਲ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਬਿਨਾਂ ਰਾਹਤ ਦੇ ਪੰਜਾਬ ਵਿੱਚ ਕਰਫਿਊ ਲਗਾਉਣ ਦਾ ਐਲਾਣ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਨ ਲਈ ਕਹਿ ਦਿੱਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਰਾਹਤ ਉਸਦੀ ਜ਼ਰੂਰਤ ਦੇ ਹਿਸਾਬ ਨਾਲ ਨਿਰਧਾਰਿਤ ਸਮੇਂ ਲਈ ਹੀ ਦਿੱਤੀ ਜਾਵੇਗੀ।

 

Read more