05 March 2021 04:28 pm
Kinno

CM CAPTAIN AMARINDER IS THE ROLE MODEL OF EACH AND EVERY YOUNGSTER: NSUI PRESIDENT AKSHAY SHARMA

- Posted on 31 December 2020

-REITERATES PUNJAB WILL RECLAIM NUMERO UNO POSITION IN COUNTRY UNDER CAPTAIN AMARINDER SINGH’S LEADERSHIP AND DIRECTION 

-TERMS SMART CONNECT SCHEME AS EXPRESSION OF CM’S COMMITMENT TO EMPOWER YOUTH IN THEIR STUDIES AND EDUCATION 

AMRITSAR, DECEMBER 31:

Terming the Smart Connect Scheme as yet another expression of Chief Minister Captain Amarinder Singh’s committment to empower youngsters in their studies and education, state NSUI president Akshay Sharma on Thursday asserted Punjab would reclaim the Numero Uno position in the country under his leadership and direction. 

Captain Amarinder Singh Ji is the role model of every Punjabi youngster to make our state progress further on path of inclusive progress and overall development, said Akshay adding that each NSUI member is committed to ensure all achievements and path breaking initiatives of Punjab government reach at the grassroots.

Joining the Chief Minister virtually as part of online launch ceremony of Smart Connect Scheme, from Amritsar Akshay Sharma expressed his gratitude towards Punjab Chief Minister Captain Amarinder Singh for lending his able direction and leadership to the state during pandemic. 

Punjab has fared much better than most other states in tackling the Covid crisis and would emerge stronger and resilient under Chief Minister’s guidance, Akshay added. 

The hi-tech phones would go a long way in mitigating the hardships faced by our students during Covid due to break in their classroom studies, Akshay said adding state government is committed to undertake continous endesvours to ensure quality education to everyone.

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਨੌਜਵਾਨ ਲਈ ਰੋਲ ਮਾਡਲ: ਅਕਸ਼ੈ ਸ਼ਰਮਾਂ – ਐਨਐਸਯੂਆਈ ਸੁੱਬਾ ਪ੍ਰਧਾਨ  

ਅਮ੍ਰਿਤਸਰ, 31 ਦਿਸੰਬਰ

ਪੰਜਾਬ ਦੀ ‘ਸਮਾਰਟ ਕੁਨੈਕਟ ਯੋਜਨਾ’ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਅਗਵਾਈ ਅਤੇ ਮਾਰਗ ਦਰਸ਼ਨ ਨਾਲ  ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਇੱਕ ਮੀਲ ਪੱਥਰ ਕਰਾਰ ਦਿੰਦੇ ਹੋਏ ਪੰਜਾਬ  ਦੇ ਵਿਦਿਆਰਥੀ ਸੰਗਠਨ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਸ ਯੋਜਨਾਂ ਨਾਲ ਪੰਜਾਬ ਸੁੱਬਾ ਦੇਸ਼ ਭਰ ਦੇ ਹੋਰ ਸੂਬਿਆਂ ਵਿੱਚ ਆਪਣੀ ਪਹਿਲੀ ਵਰਗੀ ਸ਼ਾਨ ਬਣਾਉਣ ਵਿੱਚ ਸਫਲ ਹੋਵੇਗਾ ਅਤੇ ਹਰ ਖੇਤਰ ਵਿੱਚ ਪੂਰੇ  ਦੇਸ਼ ਦੀ ਅਗੁਵਾਈ ਕਰੇਗਾ। ਅਕਸ਼ੈ ਸ਼ਰਮਾਂ ਨੇ ਆਪਣੇ ਬਿਆਨ ਵਿੱਚ ਕਿਹਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰੱਕੀ ਅਤੇ ਵਿਕਾਸ ਦੇ ਰਸਤੇ ਉੱਤੇ ਪੰਜਾਬ ਨੂੰ ਅੱਗੇ ਵਧਾਉਣ ਲਈ ਅੱਜ ਹਰ ਪੰਜਾਬੀ ਨੌਜਵਾਨ ਦੇ ਰੋਲ ਮਾਡਲ ਹਨ। ਉਹਨਾਂ ਅੱਗੇ ਕਿਹਾ ਕਿ  ਐਨਐਸਯੂਆਈ ਦਾ ਹਰ ਇੱਕ ਮੈਂਬਰ, ਪੰਜਾਬ ਸਰਕਾਰ ਦੀ ਸਾਰੇ ਉਪਲੱਬਧੀਆਂ ਅਤੇ ਹੋਰ ਕਰਜਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਜ਼ਮੀ ਬਣਾਉਣ ਅਤੇ ਆਮ ਲੋਕਾਂ ਤੱਕ ਪਹੁੰਚ ਕਰਨ ਲਈ ਪੱਬਾਂ ਭਾਰ ਹੈ।  

ਅੱਜ ਅਮ੍ਰਿਤਸਰ ਵਿਖੇ ‘ਸਮਾਰਟ ਕੁਨੈਕਟ ਯੋਜਨਾ’ ਦੇ ਆਨਲਾਈਨ ਲਾਂਚ ਸਮਾਗਮ ਵਿੱਚ ਸ਼ਾਮਲ ਹੋਣ ‘ਤੇ  ਐਨਐਸਯੂਆਈ ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਰੋਨਾ ਮਹਾਂਮਾਰੀ  ਦੇ ਦੌਰਾਨ ਪੰਜਾਬ ਸੂਬੇ ਨੂੰ ਆਪਣੀ ਸਮਰੱਥਾਵਾਨ ਦਿਸ਼ਾ ਅਤੇ ਅਗੁਵਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਅਕਸ਼ੈ ਸ਼ਰਮਾ ਨੇ ਕਿਹਾ ਕਿ ਕਰੋਨਾ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਸੂਬੇ ਨੇ ਹੋਰ ਸੂਬਿਆਂ ਦੇ ਮੁਕਾਬਲੇ ਬਿਹਤਰ ਕਾਰਜ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਰਗ ਦਰਸ਼ਨ ਤੇ ਅਗੁਵਾਈ ਹੇਠ ਪੰਜਾਬ ਸੂਬਾ ਹੋਰ ਸੂਬਿਆਂ ਤੋਂ ਜ਼ਿਆਦਾ ਮਜਬੂਤ ਬਣੇਂਗਾ ਅਤੇ ਤਰੱਕੀ ਕਰੇਗਾ। ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਨੂੰ ਪੜਾਈ ਲਈ ਆਪਣੇ ਕਲਾਸਰੂਮ ਸਿਖਿਆ ਵਿੱਚ ਆਈ ਰੁਕਾਵਟ ਕਾਰਨ ਪੇਸ਼ ਆਈਆਂ ਮੁਸ਼ਕਲਾਂ ਨੂੰ ਘੱਟ ਕਰਨ ਵਿੱਚ ਹਾਈਟੈਕ ਤਕਨੀਕ ਰਾਹੀਂ ਮੋਬਾਈਲ ਆਨਲਾਇਨ ਪੜਾਈ ਦੀ ਵਿਵਸਥਾ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀ ਆਪਣੇ ਟੀਚੇ ਨੂੰ ਹਾਂਸਲ ਕਰਨ ਤੋਂ  ਪਿੱਛੇ ਨਹੀਂ ਹਟਣਗੇ। ਅਕਸ਼ੈ ਸ਼ਰਮਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸੂਬੇ ਵਿੱਚ ਸਾਰਿਆਂ ਲਈ ਗੁਣਵੱਤਾਪੂਰਣ ਸਿੱਖਿਆ ਸੁਨਿਸਚਿਤ ਕਰਨ ਲਈ ਹਰ ਸਹੂਲਤ ਉਪਲੱਬਧ ਕਰਵਾਉਣ ਲਈ ਪ੍ਰਤਿਬਧ ਹੈ ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->