Chandigarh Administration imposes restrictions till 31st March, 2020

ਚੰਡੀਗੜ੍ਹ ਸ਼ਹਿਰ ਵੀ 31 ਮਾਰਚ ਤੱਕ ਬੰਦ ਕਰਨ ਦੇ ਹੁਕਮ
-ਪੰਜਾਬ, ਹਰਿਆਣਾ ਤੇ ਰਾਜਸਥਾਨ ਪਹਿਲਾਂ ਹੀ ਕਰ ਚੁੱਕੇ ਹਨ ਲੌਕਡਾਊਨ
ਚੰਡੀਗੜ੍ਹ, 22 ਮਾਰਚ (Nirmal Singh Mansahia)-ਪੰਜਾਬ, ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਹੁਣ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਵੀ 31 ਮਾਰਚ ਤੱਕ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਜਿਨ੍ਹਾਂ ਵਿਚ ਮੈਡੀਕਲ ਸੇਵਾਵਾਂ, ਆਮ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਆਦਿ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹਿਣਗੀਆਂ। ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਲਿਆ ਹੈ।
ਪੂਰੇ ਹੁਕਮ ਇਸ ਤਰ੍ਹਾਂ ਹਨ :

Chandigarh Administration has decided to impose certain restrictions to prevent spread of  COVID19.

Till 31st March, 2020, all the non essential establishments including Offices, Schools, Colleges, factories and other business establishments etc shall remain closed. All public transport shall also remain suspended. 

However, essential services including Vegetable Shops, Ration Shops, Chemists etc shall remain open.

The detailed orders in this regard will be shared shortly.

People are advised not to believe in rumors and take all preventive steps as being communicated from time to time. All are also advised to stay indoors and not to come out unless there is urgency.

Read more