ਕੈਪਟਨ ਅਮਰਿੰਦਰ ਸਿੰਘ ਵਲੋ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾ ‘ਬਿਕੌਜ਼ ਵੂਈ ਹੈਵ ਨਾਟ ਫੋਰਗੌਟਨ…’ ਅਤੇ ਪੰਜਾਬੀ ਤੇ ਹਿੰਦੀ ਵਿੱਚ ਦਸਤਾਵੇਜ਼ੀ ਫਿਲਮ ‘ਜਲਿਆਂਵਾਲਾ ਬਾਗ ਪੰਜਾਬ ਦਾ ਦਿਲ’ ਦੀ ਸੀ.ਡੀ. ਜਾਰੀ

ਕੈਪਟਨ ਅਮਰਿੰਦਰ ਸਿੰਘ ਵਲੋ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾ ‘ਬਿਕੌਜ਼ ਵੂਈ ਹੈਵ ਨਾਟ ਫੋਰਗੌਟਨ……..’ ਅਤੇ ਪੰਜਾਬੀ ਤੇ ਹਿੰਦੀ ਵਿੱਚ ਦਸਤਾਵੇਜ਼ੀ ਫਿਲਮ ‘ਜਲਿਆਂਵਾਲਾ ਬਾਗ ਪੰਜਾਬ ਦਾ ਦਿਲ’ ਦੀ ਸੀ.ਡੀ. ਜਾਰੀ । ਇਸ ਕਿਤਾਬਚੇ ਵਿੱਚ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਤੋਂ ਇਲਾਵਾ ਸ਼ਤਾਬਦੀ ਵਰ•ੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਵਧੀਕ ਡਾਇਰੈਕਟਰ ਸੇਨੂ ਦੁੱਗਲ ਵੀ ਹਾਜ਼ਰ ਸਨ।

Punjab Chief Minister Captain Amarinder Singh released a booklet ‘Because we haven’t forgotten…’ along with a CD of documentary film ‘Jallianwala Bagh Punjab Da Dil’ in Punjabi and Hindi dedicated to Jallianwala Bagh Centenary Commemoration at Chandigarh on Thursday.  The booklet chronicles the history of Jallianwala Bagh massacre besides highlighting State Government’s major initiatives to commemorate this iconic moment in a befitting manner. Prominent amongst others present on the occasion included Health and Family Welfare Minister Balbir Singh Sidhu, Medical Education and Research Minister O.P. Soni, Secretary Information and Public Relations Gurkirat Kirpal Singh, Director Information and Public Relations Anindita Mitra and Additional Director Information and Public Relations Senu Duggal.

Read more