14 Jun 2021
Punjabi Hindi

AAP Allegations : Government healthcare system in shambles, hands over ventilators to private hospitals for shortage of staff: Sarvjit Kaur Manuke

Chandigarh, May 5, 2021 (AAP PRESS RELEASE)-The Aam Aadmi Party (AAP) MLA and deputy leader of opposition in the Punjab Assembly, Sarvjit Kaur Manuke said that the government healthcare system in the state was in shambles and instead of upgrading it with recruitment of more staff; the Captain Amarinder Singh-led government had handed over the ventilators to the private hospitals for shortage of staff. In a statement issued on Wednesday here, Sarvjit Kaur Manuke said that the people of Punjab were helpless due to the failure and incompetence of the Captain government. She said that the people were being looted of lakhs by the private hospitals for services that could have been free, if the government healthcare would have been upgraded.

Manuke said that while there was a severe shortage of medicines and oxygen across the state, about 300 ventilators provided by the central government to Punjab were gathering dust in the hospitals as there were no employees to run them.  Taking a dig at the Captain government, Manuke said that Instances of ventilators were now being given to the private hospitals in Bathinda and Mohali. “Will they provide free service like government hospitals with these ventilators?” she questioned. Manuke said that the Captain government had not recruited doctors, medical staff and nurses in the state despite the warning of Covid pandemic and had not made arrangements for ventilator systems in the government hospitals.

She further said that as the Captain government had handed over many government ventilators to the private hospitals; the private hospitals were charging Rs 8 to 10 lakhs from the Covid patients for treatment; which was intolerable for a common man. Manuke further said that Captain Amarinder Singh had ruined the government departments as he was the supporter of ‘mafia rule’. She said that most of the district government hospitals in Punjab did not even have ventilator systems for the treatment of critically ill patients. “Even in Punjab Health and Family Welfare Minister Balbir Singh Sidhu’s own district SAS Nagar, there is no ventilator system in any of the government hospitals,” she added. Manuke said that the Captain-led Congress government had not been able to set up a single hospital with state-of-the-art facilities.

The AAP leader said that the existing National Health Mission (NHM) workers were on strike and no new recruitment was done by the Punjab government despite shortage of staff during the pandemic. “Despite warning of the second wave of Covid by the experts and seeing the situation last year during the first wave, the Captain government has still not made adequate arrangements of medical facilities and staff to tackle the ongoing pandemic,” she added. Manuke said that thousands of healthcare workers were working at meager salaries with the contractual workers working on a salary of Rs 10,000 per month, with manifold work being taken from them.  She appealed to the Punjab government to take up the cause and provide better health and medical facilities to the people of the state during this time of pandemic.

ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਭੱਠਾ ਬੈਠਿਆ, ਸਟਾਫ ਦੀ ਕਮੀ ਦੇ ਚਲਦਿਆਂ ਸਰਕਾਰੀ ਵੈਂਟੀਲੇਟਰ ਨਿੱਜੀ ਹਸਪਤਾਲਾਂ ਨੂੰ ਸੌਂਪੇ: ਸਰਬਜੀਤ ਕੌਰ ਮਾਣੂੰਕੇ
… ਬੇਸਹਾਰਾ ਲੋਕਾਂ ਤੋਂ ਲੱਖਾਂ ਰੁਪਏ ਇਲਾਜ ਦੇ ਨਾਂ ‘ਤੇ ਲੁੱਟੇ ਜਾ ਰਹੇ ਹਨ, ਇਲਾਜ ਹੋਣਾ ਚਾਹੀਦਾ ਮੁਫਤ
… ਸਿਹਤ ਕਾਮਿਆਂ ਨੇ ਕੀਤੀ ਹੜਤਾਲ, ਮਹਾਂਮਾਰੀ ਦੌਰਾਨ ਘਾਟ ਦੇ ਬਾਵਜੂਦ ਨਹੀਂ ਕੀਤੀ ਜਾ ਰਹੀ ਨਵੀਂ ਭਰਤੀ

ਚੰਡੀਗੜ੍ਹ, 5 ਮਈ
ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਭੱਠਾ ਬੈਠ ਗਿਆ ਹੈ ਅਤੇ ਵੱਡੀ ਘਾਟ ਦੇ ਬਾਵਜੂਦ ਵੀ ਲੋੜੀਂਦੇ ਮੁਲਾਜਮਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ। ਲੋੜੀਂਦਾ ਸਟਾਫ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਕਾਂਗਰਸ ਸਰਕਾਰ ਨੇ ਸਰਕਾਰੀ ਵੈਂਟੀਲੇਟਰ ਨਿੱਜੀ ਹਸਪਤਾਲਾਂ ਨੂੰ ਸੌਂਪ ਦਿੱਤੇ ਹਨ।
ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਬੁਰੀ ਤਰ੍ਹਾਂ ਫੇਲ ਹੋਣ ਜਾਣ ਕਾਰਨ ਸੂਬੇ ਦੇ ਲੋਕ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸਹਾਰਾ ਹੋਏ ਲੋਕਾਂ ਤੋਂ ਲੱਖਾਂ ਰੁਪਏ ਇਲਾਜ ਦੇ ਨਾਂ ‘ਤੇ ਲੁੱਟੇ ਜਾ ਰਹੇ ਹਨ, ਜਿਹੜਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਣਾ ਚਾਹੀਦਾ ਸੀ।
ਬੀਬਾ ਮਾਣੂੰਕੇ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇੱਕ ਪਾਸੇ ਕੋਰੋਨਾ ਪੀੜਤ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ  ਅਤੇ ਆਕਸੀਜਨ ਦੀ ਘਾਟ ਪਾਈ ਜਾ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਦਿੱਤੇ 300 ਵੈਂਟੀਲੇਟਰ ਸੂਬੇ ਦੇ ਹਸਪਤਾਲਾਂ ਵਿੱਚ ਧੂੱੜ ਚੱਖ ਰਹੇ ਹਨ ਕਿਉਂਕਿ ਪੰਜਾਬ ਦੇ ਸਿਹਤ ਵਿਭਾਗ ਕੋਲ ਵੈਂਟੀਲੇਟਰ ਚਲਾਉਣ ਵਾਲਾ ਸਟਾਫ ਨਹੀਂ ਹੈ। ਸਗੋਂ ਕੈਪਟਨ ਸਰਕਾਰ ਨੇ ਬਠਿੰਡਾ ਅਤੇ ਮੋਹਾਲੀ ‘ਚ ਬਹੁਤ ਸਾਰੇ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੇ। ਉਨ੍ਹਾਂ ਸਵਾਲ ਕੀਤਾ ਕਿ, ਕੀ ਪ੍ਰਾਈਵੇਟ ਹਸਪਤਾਲ  ਸਰਕਾਰੀ ਹਸਪਤਾਲਾਂ ਦੀ ਤਰ੍ਹਾਂ ਪੀੜਤਾਂ ਦਾ ਮੁਫਤ ਇਲਾਜ ਕਰਨਗੇ? ਵਿਧਾਇਕਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਚਿਤਾਵਨੀ ਦੇ ਬਾਵਜੂਦ ਕੈਪਟਨ ਸਰਕਾਰ ਨੇ ਨਾ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਹੈ ਅਤੇ ਨਾ ਹੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਹੈ। ਕੈਪਟਨ ਵੱਲੋਂ ਜਿਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਵੈਂਟੀਲੇਟਰ ਦਿੱਤੇ ਗਏ ਹਨ, ਏਹੋ ਪ੍ਰਾਈਵੇਟ ਹਸਪਤਾਲ ਕੋਵਿਡ ਮਰੀਜ ਤੋਂ 8 ਤੋਂ 10 ਲੱਖ ਰੁਪਏ ਇਲਾਜ ਦੇ ਨਾਂ ‘ਤੇ ਵਸੂਲ ਕਰ ਰਹੇ ਹਨ। ਇਸ ਤਰ੍ਹਾਂ ਇਲਾਜ ਦੇ ਨਾਂ ‘ਤੇ ਆਮ ਆਦਮੀ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਵਿਭਾਗਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਪ੍ਰਾਈਵੇਟ ਮਾਫੀਏ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਪ੍ਰਣਾਲੀ ਹੀ ਨਹੀਂ ਹੈ, ਇੱਥੋਂ ਤੱਕ ਕਿ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਦੇ ਖੁਦ ਦੇ ਜਲ੍ਹਿੇ ਮੋਹਾਲੀ ਦੇ ਹਸਪਤਾਲਾਂ ਵਿੱਚ ਵੀ ਗੰਭੀਰ ਪੀੜਤਾਂ ਦੇ ਇਲਾਜ ਲਈ ਵੈਂਟੀਲੇਟਰ ਪ੍ਰਣਾਲੀ ਨਹੀਂ ਹੈ।
ਬੀਬਾ ਮਾਣੂੰਕੇ ਨੇ ਦੋਸ ਲਾਇਆ ਕੈਪਟਨ ਸਰਕਾਰ ਨੇ ਕੋਰੋਨਾ ਦੇ ਇਲਾਜ ਲਈ ਸੂਬੇ ‘ਚ ਇੱਕ ਵੀ ਚੰਗਾ ਹਸਪਤਾਲ ਨਹੀਂ ਬਣਾਇਆ। ਸਰਕਾਰ ਨੇ ਮਹਾਂਮਾਰੀ ਨੂੰ ਦੇਖਦਿਆਂ ਲੋੜੀਂਦੀ ਸਟਾਫ ਦੀ ਭਰਤੀ ਨਹੀਂ ਕੀਤੀ ਅਤੇ ਹੁਣ ਰਾਸਟਰੀ ਸਿਹਤ ਮਿਸਨ ਦੇ ਹਜਾਰਾਂ ਕਾਮੇ ਵੀ ਹੜਤਾਲ ‘ਤੇ ਚਲੇ ਗਏ ਹਨ। ਸਿਹਤ ਵਿਭਾਗ ਦੇ ਹਜਾਰਾਂ ਵਰਕਰ ਦਸ ਹਜਾਰ ਰੁਪਏ ਦੀ ਨਿਗੂਣੀ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸੂਬੇ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਅਤੇ ਡਾਕਟਰਾਂ ਦਾ ਪ੍ਰਬੰਧ ਕਰਨ ਅਤੇ ਦਵਾਈਆਂ ਦੀ ਕਾਲਾਬਾਜਾਰੀ ਰੋਕਣ

(Note : English & Punjabi Press Notes issued by Aam Aadmi Party (AAP) Punjab from chandigarh media office.)

Spread the love

Read more

© Copyright 2021, Punjabupdate.com