ਪੰਜਾਬ ਪੁਲਿਸ ਲਈ ਖੁਸ਼ਖ਼ਬਰੀ : 93 ਸਬ ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਇੰਸਪੈਕਟਰ ਬਣੇ

-ਡੀਜੀਪੀ ਨੇ ਤਰੱਕੀਆਂ ਦੇ ਹੁਕਮਾਂ ਉਤੇ ਲਾਈ ਮੋਹਰ, ਹੁਕਮ ਪੜ੍ਹਨ ਲਈ ਕਲਿੱਕ ਕਰੋ :
ਚੰਡੀਗੜ੍ਹ, 27 ਮਾਰਚ (ਨਿਰਮਲ ਸਿੰਘ ਮਾਨਸ਼ਾਹੀਆ)-ਕਰੋਨਾ ਵਾਇਰਸ ਨੂੰ ਹਰਾਉਣ ਲਈ ਲੋਕ ਸੇਵਾ ਕਰ ਰਹੇ ਪੰਜਾਬ ਪੁਲਿਸ ਦੇ 93 ਸਬ ਇੰਸਪੈਕਟਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਤਰੱਕੀ ਦੇ ਕੇ ਇੰਸਪੈਕਟਰ ਬਣਾਉਣ ਦੇ ਫੈਸਲੇ ਉਤੇ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਪੁਲਿਸ ਅਫਸਰਾਂ ਦੀਆਂ ਤਰੱਕੀਆਂ ਪਿਛਲੇ ਕਾਫੀ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸਨ। ਜਿਹੜੇ ਸਬ ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਗਈ ਹੈ ਇਨ੍ਹਾਂ ਵਿਚ ਜ਼ਿਆਦਾਤਰ ਜ਼ਿਲ੍ਹਾ ਪੁਲਿਸ ਕਾਰਡ ਨਾਲ ਸਬੰਧਿਤ ਦੱਸੇ ਜਾਂਦੇ ਹਨ। ਡੀਜੀਪੀ ਵਲੋਂ ਜਿਹੜੇ ਸਬ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ ਉਨ੍ਹਾਂ ਦੀ ਪੂਰੀ ਲਿਸਟ ਤੇ ਹੁਕਮ ਪੜ੍ਹਨ ਲਈ ਕਲਿੱਕ ਕਰੋ :

Read more