7 Punjab Vigilance Bureau Officers Transferred. see the list click www.PunjabUpdate.Com

7 ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਦੇ ਹੁਕਮ 

-ਹਰਚਰਨ ਸਿੰਘ ਭੁੱਲਰ ਸੰਯੁਕਤ ਡਾਇਰੈਟਰ ਪ੍ਰਸ਼ਾਸਨ ਵਿਜੀਲੈਂਸ ਨਿਯੁਕਤ
-ਇੱਕ ਆਈਪੀਐਸ ਸਮੇਤ 6 ਪੀਪੀਐਸ ਬਦਲੇ
ਪੰਜਾਬਅੱਪਡੇਟ ਡਾਟ ਕਾਮ ਬਿਊਰੋ
ਚੰਡੀਗੜ੍ਹ, 22 ਜੁਲਾਈ
ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਦਲੇ ਗਏ ਪੁਲਿਸ ਅਫਸਰਾਂ ਵਿਚ 1 ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਸੰਯੁਕਤ ਡਾਇਰੈਕਟਰ ਪ੍ਰਸ਼ਾਸਨ ਵਿਜੀਲੈਂਸ ਬਿਊਰੋ ਪੰਜਾਬ, ਕੰਵਲਦੀਪ ਸਿੰਘ ਸਿੰਘ ਪੀਪੀਐਸ ਨੂੰ ਸੰਯੁਕਤ ਡਾਇਰੈਕਟਰ, ਆਈਵੀਸੀ ਅਤੇ ਐਸਯੂ ਵਿਜੀਲੈਂਸ ਬਿਊਰੋ ਪੰਜਾਬ, ਰਵਿੰਦਰ ਸਿੰਘ ਬਖਸ਼ੀ ਨੂੰ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਮੋਹਾਲੀ, ਗੌਤਮ ਸਿੰਗਲ ਨੂੰ ਐਸਐਸਪੀ ਵਿਜੀਲੈਂਸ ਬਿਊਰੋ ਅ: ਅ ਸ਼ਾਖਾ ਲੁਧਿਆਣਾ, ਪਰਮਜੀਤ ਸਿੰਘ ਨੂੰ ਏਆਈਜੀ-2, ਵਿਜੀਲੈਂਸ ਬਿਊਰੋ ਫਲਾਇੰਗ ਸੁਕਾਅ ਮੋਹਾਲੀ, ਮਨਧੀਰ ਸਿੰਘ ਨੂੰ ਸੰਯੁਕਤ ਡਾਇਰੈਕਟਰ/ਐਫਆਈ ਵਿਜੀਲੈਂਸ ਬਿਊਰੋ ਪੰਜਾਬ ਦੇ ਨਾਲ ਵਾਧੂ ਚਾਰਜ ਏਆਈਜੀ ਹੈਡਕੁਆਰਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਪਰਮਪਾਲ ਸਿੰਘ ਨੂੰ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਲਗਾਇਆ ਗਿਆ ਹੈ। 

Read more