7 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਡੋਬਿਆ ਬਠਿੰਡਾ

Gurwinder Singh Sidhu

ਪਿਛਲੇ 7 ਘੰਟਿਆਂ ਤੋਂ ਲਗਾਤਾਰ ਜੋ ਰਹੇ ਮੀਂਹ ਕਾਰਨ ਬਠਿੰਡੇ ਦਾ ਬੁਰਾ ਹਾਲ ਹੋ ਗਿਆ ਹੈ।ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ।ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰੀ ਮੀਂਹ ਕਾਰਨ ਆਈਜੀ ਦੀ ਕੋਠੀ ਵਿੱਚ ਛੇ-ਛੇ ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਐੱਸਐੱਸਪੀ ਦੀ ਕੋਠੀ ਅੱਗੇ ਚਾਰ-ਚਾਰ ਤੱਕ ਫੁੱਟ ਪਾਣੀ ਜਮਾਂ ਹੋ ਗਿਆ ਹੈ।

ਜਿਸ ਕਾਰਨ ਸਮਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

 

Read more