67 ਸੀਨੀਅਰ ਸਹਾਇਕਾਂ ਦੇ ਤਬਾਦਲੇ ਤੇ ਨਿਯੁਕਤੀਆਂ-ਪੂਰੀ ਲਿਸਟ ਪੜ੍ਹਨ ਲਈ ਕਲਿੱਕ ਕਰੋ : PunjabUpdate.Com

PunjabUpdate.Com

ਗੁਰਵਿੰਦਰ ਸਿੰਘ ਸਿੱਧੂ
ਚੰਡੀਗੜ੍ਹ, 1 ਜੁਲਾਈ
ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ 67 ਸੀਨੀਅਰ ਸਹਾਇਕਾਂ ਦੇ ਤਬਾਦਲੇ ਤੇ ਨਵੀਆਂ ਤੈਨਾਤੀਆਂ ਕੀਤੀਆਂ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਿਭਾਗ ਵਲੋਂ ਜਾਰੀ ਕੀਤੀ ਗਈ ਟਰਾਂਸਫਰ ਪਾਲਿਸੀ ਦੇ ਆਧਾਰ ਉਤੇ 5 ਸਾਲ ਤੋਂ ਵੱਧ ਸਮੇਂ ਤੋਂ ਇੱਕੋ ਥਾਂ ਉਤੇ ਤੈਨਾਤ ਸੀਨੀਅਰ ਸਹਾਇਕਾਂ ਦੀਆਂ ਬਦਲੀਆਂ ਤੇ ਤੈਨਾਤੀਆਂ ਕੀਤੀਆਂ ਗਈਆਂ ਹਨ। ਪਹਿਲੀ ਸੂਚੀ ਤਹਿਤ 44 ਅਤੇ ਦੂਜੀ ਸੂਚੀ ਤਹਿਤ 23 ਸੀਨੀਅਰ ਸਹਾਇਕਾਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਪੂਰੀ ਲਿਸਟ ਪੜ੍ਹਨ ਲਈ ਕਲਿੱਕ ਕਰੋ :

First List 1-( 44 senior assistant)

Click  44 Punjab Civil Secretariat Senior assistants Transferred list

Second List-2 ( 23 senior assistant)

 Click  23 senior assistant Transfer posting list 2

Read more