ਪੰਜਾਬ ਵਿੱਚ ਹੁਣ ਤੱਕ ਕੋਵਿਡ-19 (ਕੋਰੋਨਾ) ਦੇ 13 ਕੇਸ ਪਾਜੇਟਿਵ ਪਾਏ ਗਏ ਹਨ ਜਦੋਂਕਿ ਇਕ ਵਿਅਕਤੀ ਦੀ ਮੌਤ ਹੋਈ ਹੈ

-ਮੀਡੀਆ ਬੁਲੇਟਿਨ (21.03.2020)-

ਪੰਜਾਬ ਵਿੱਚ ਹੁਣ ਤੱਕ ਕੋਵਿਡ-19 (ਕੋਰੋਨਾ) ਦੇ 13 ਕੇਸ ਪਾਜੇਟਿਵ ਪਾਏ ਗਏ ਹਨ ਜਦੋਂਕਿ ਇਕ ਵਿਅਕਤੀ ਦੀ ਮੌਤ ਹੋਈ ਹੈ। ਹੁਣ ਤੱਕ 181 ਵਿਅਕਤੀਆਂ ਦੇ ਸੈਪਲ ਲਏ ਗਏ ਜਿਨ੍ਹਾਂ ਵਿੱਚੋਂ 141 ਦੇ ਕੇਸ ਨੈਗੇਟਿਵ ਪਾਏ ਗਏ ਅਤੇ 13 ਕੇਸ ਪਾਜੇਟਿਵ। 27 ਕੇਸਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਅਫ਼ਵਾਹਾਂ ਉਤੇ ਯਕੀਨ ਨਾ ਕਰੋ ਅਤੇ ਨਾ ਹੀ ਅਫ਼ਵਾਹ ਫੈਲਾਓ। ਕੋਈ ਵੀ ਬਿਨਾਂ ਪੁਸ਼ਟੀ ਕੀਤੇ ਜਾਣਕਾਰੀ ਜਾਂ ਸੋਸ਼ਲ ਮੀਡੀਆ ਉਤੇ ਵਾਇਰਲ ਪੋਸਟ ਅੱਗੇ ਨਾ ਭੇਜੋ

Read more