ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ Sukhbir Singh Badal and some Akali workers were booked on Wednesday for allegedly thrashing a Congress worker at Killianwali village in Punjab’s Muktsar district

ਮੰਡੀ ਕਿੱਲ੍ਹਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ’ਤੇ ਧਾਰਾ 323/341/506/ 148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲ੍ਹਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ।  As per information  SAD chief Sukhbir Singh Badal and some Akali workers were booked on Wednesday for allegedly thrashing a Congress worker at Killianwali village in Punjab’s Muktsar district during zila parishad and panchayat samiti polls, officials said.

A case under relevant sections of the Indian Penal Code (IPC), including 341 (punishment for wrongful restraint), 323 (punishment for voluntarily causing hurt), 506 (punishment for criminal intimidation) was registered, Muktsar SSP Manjit Singh Dhesi said.

Sukhbir Badal has been named in the FIR, the SSP said.

The complainant, identified as 55-year-old Jatinderpal Singh, alleged he was thrashed  by a group of Akali workers led by Sukhbir Badal, SSP Dhesi said.

Read more