lola ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ - Punjab Update | Punjab Update

ਸੁਖਬੀਰ ਬਾਦਲ ਵੱਲੋਂ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਚੰਡੀਗੜ• 14 ਮਾਰਚ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੇ ਜਥੇਬੰਦਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦਾ ਐਲਾਨ ਕਰ ਦਿੱਤਾ। ਉਹਨਾਂ ਪਾਰਟੀ ਦੀ ਪੀ.ਏ.ਸੀ ਅਤੇ ਮੀਤ ਪ੍ਰਧਾਨਾ ਵਿੱਚ ਵੀ ਵਾਧਾ ਕੀਤਾ। 

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਸੰਤ ਟੇਕ ਸਿੰਘ ਧਨੌਲਾ, ਗਿਆਨੀ ਰਘਬੀਰ ਸਿੰਘ ਜਖੇਪਲ, ਸ. ਜੈਪਾਲ ਸਿੰਘ ਮੰਡੀਆਂ ਅਤੇ ਸ. ਜਸਵੰਤ ਸਿੰਘ ਭੁੱਲਰ ਮੋਹਾਲੀ ਨੂੰ ਦਲ ਦੀ ਪੀ.ਏ.ਸੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਸ. ਸੁਰਿੰਦਰ ਸਿੰਘ ਭਲਵਾਨ ਪਟਿਆਲਾ, ਸ. ਇੰਦਰਮੋਹਨ ਸਿੰਘ ਬਜਾਜ ਪਟਿਆਲਾ, ਸ. ਮੇਘ ਸਿੰਘ ਗੁਆਰਾ, ਸ. ਪਰਮਜੀਤ ਸਿੰਘ ਰਾਣਾ ਦਿੱਲੀ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਚੰਦ ਸਿੰਘ ਚੱਠਾ, ਸ. ਹਰਦੇਵ ਸਿੰਘ ਰੌਗਲਾ, ਮੁਹੰਮਦ ਤੁਫੈਲ ਮਲਿਕ ਅਤੇ ਸ਼੍ਰੀ ਮਹਿੰਦਰ ਕੁਮਾਰ ਪੱਪੂ ਰਾਜਪੁਰਾ ਨੂੰ ਦਲ ਦਾ ਮੀਤ ਪਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲਾ ਅਕਾਲੀ ਜਥਾ ਹੁਸ਼ਿਆਰਪੁਰ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਜਿਹਨਾਂ ਮਿਹਨਤੀ ਅਤੇ ਸੀਨੀਅਰ ਆਗੂਆਂ ਨੂੰ ਜਥੇਬੰਦਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਦਲ ਦੇ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

ਜਥੇਬੰਦਕ ਸਕੱਤਰ

ਸ. ਸਵਰਨ ਸਿੰਘ ਜੋਸ਼ ਕਪੂਰਥਲਾ, ਸ. ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ, ਸ. ਨਵਤੇਜ ਸਿੰਘ ਕੌਣੀ, ਸ਼੍ਰੀ ਅਮਿਤ ਰਤਨ ਬਠਿੰਡਾ, ਸ. ਹਰਚਰਨ ਸਿੰਘ ਗੋਹਲਵੜੀਆ ਲੁਧਿਆਣਾ, ਸ. ਅਜਮੇਰ ਸਿੰਘ ਖੇੜਾ, ਸ. ਮਨਜਿੰਦਰ ਸਿੰਘ ਬਿੱਟੂ ਸ਼੍ਰੀ ਮੁਕਤਸਰ ਸਾਹਿਬ, ਸ. ਯਾਦਵਿੰਦਰ ਸਿੰਘ ਯਾਦੀ ਜੈਲਦਾਰ, ਸ. ਜਗਜੀਤ ਸਿੰਘ ਰਤਨਗੜ•, ਸ਼੍ਰੀ ਸੁਭਾਸ਼ ਉਹਰੀ ਬਟਾਲਾ, ਸ. ਗੁਰਮੀਤ ਸਿੰਘ ਬਰਾੜ ਬਠਿੰਡਾ, ਸ. ਦਲਜੀਤ ਸਿੰਘ ਸੇਖੋਂ ਐਡਵੋਕੇਟ ਬਰਨਾਲਾ, ਚੌਧਰੀ ਸੁਰਿੰਦਰ ਸਿੰਘ ਸੰਗਰੂਰ, ਮਾਸਟਰ ਬਲਵਿੰਦਰ ਸਿੰਘ ਗੋਰਾਇਆ, ਸ. ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਸ. ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ, ਸ. ਰਣਜੀਤ ਸਿੰਘ ਰਾਣਾ ਜਲੰਧਰ, ਸ. ਗੁਰਪ੍ਰਤਾਪ ਸਿੰਘ ਪੰਨੂ ਜਲੰਧਰ, ਸ. ਦਲਬੀਰ ਸਿੰਘ ਜਹਾਂਗੀਰ,  ਸ. ਗੁਰਦੇਵ ਸਿੰਘ ਆਲਮਕੇ, ਸ਼੍ਰੀ ਪੁਰਨ ਮੁਜੈਹਦੀਆ, ਸ. ਅਮਰਦੀਪ ਸਿੰਘ ਧਾਰਨੀ ਐਡਵੋਕੇਟ ਫਤਿਹਗੜ. ਸਾਹਿਬ, ਸ. ਅਜਮੇਰ ਸਿੰਘ ਭਾਗਪੁਰ ਲੁਧਿਆਣਾ, ਸ. ਨਰਿੰਦਰ ਸਿੰਘ ਸੇਖਵਾਂ, ਸ. ਜਸਪਾਲ ਸਿੰਘ ਗਿਆਸਪੁਰਾ, ਸ. ਭੋਲਾ ਸਿੰਘ  ਗਿੱਲਪੱਤੀ, ਸ਼੍ਰੀ ਚਰਨਜੀਤ ਸਿੰਘ ਲਾਲੀ ਜਲੰਧਰ, ਸ. ਤਰਲੋਕ ਸਿੰਘ ਬਾਠ, ਸ. ਕੁਲਦੀਪ ਸਿੰਘ ਵਿਰਕ ਮੋਹਾਲੀ, ਸ. ਗੁਰਦੇਵ ਸਿੰਘ ਰਿਟਾ ਡੀ.ਪੀ.ਆਰ.ਓ, ਸ਼ੀ੍ਰ ਅਮਨਦੀਪ ਮਸੀਹ ਮਜੀਠਾ, ਸ. ਨਵਦੀਪ ਸਿੰਘ ਬੱਬੂ ਬਰਾੜ, ਸ. ਗੁਰਜਿੰਦਰਪਾਲ ਸਿੰਘ ਸ਼ਿਵ ਕੰਬੋਜ, ਸ. ਪਰਮਜੀਤ ਸਿੰਘ ਪੰਮੀ ਕੋਟਫੱਤਾ, ਸ.ਜਗਜੀਤ ਸਿੰਘ ਕੋਹਲੀ ਸਨੌਰ,  ਸ. ਅਵਤਾਰ ਸਿੰਘ ਘਲੌੜੀ ਸਨੌਰ, ਮਾਸਟਰ ਗੁਰਦੇਵ ਸਿੰਘ ਸੁਲਤਾਪੁਰ ਲੋਧੀ, ਸ. ਅਮਰਜੀਤ ਸਿੰਘ ਸੰਧੂ ਫਿਲੌਰ, ਬੀਬੀ ਰਾਜਬੀਰ ਕੌਰ ਗਿੱਲ ਹਾਕੀ ਗੋਲਡ ਮੈਡਲਿਸਟ, ਡਾ. ਜਸਬੀਰ ਕੌਰ ਗਿੱਲ ਜਲੰਧਰ, ਸ. ਪੂਰਨ ਸਿੰਘ ਦਾਦੂਮਾਜਰਾ ਸਰਹੰਦ, ਸ. ਮਹਿੰਦਰਪਾਲ ਸਿੰਘ ਪੱਖੋ ਬਰਨਾਲਾ, ਸ. ਚੰਦ ਸਿੰਘ ਚੱਠਾ ਸੰਗਰੂਰ, ਸ਼੍ਰੀ ਅਸ਼ੋਕ ਕੁਮਾਰ ਬਾਂਸਲ ਨਾਭਾ, ਸ. ਸੁਰਜੀਤ ਸਿੰਘ ਸ਼ਤਾਬ, ਸ. ਸੁਰਿੰਦਰ ਸਿੰਘ ਚੌਹਾਨ ਲੁਧਿਆਣਾ, ਸ. ਇੰਦਰਜੀਤ ਸਿੰਘ ਗਿੱਲ ਲੁਧਿਆਣਾ, ਸ.ਇੰਦਰਜੀਤ ਸਿੰਘ ਮੱਕੜ ਲਿਧਆਣਾ, ਪ੍ਰਿੰਸੀਪਲ ਰਣਜੀਤ ਸਿੰਘ ਕੰਧੋਲਾ ਲੁਧਿਆਣਾ, ਸ. ਗੁਰਚਰਨ ਸਿੰਘ ਮੇਹਰਬਾਨ ਲੁਧਿਆਣਾ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਸ. ਹਰਚਰਨ ਸਿੰਘ ਜਿਉੂਣਵਾਲਾ, ਸ. ਜਗਰੂਪ ਸਿੰਘ ਸੰਗਤ ਬਠਿੰਡਾ, ਸ. ਹਰਪਾਲ ਸਿੰਘ ਸਰਾਓ ਰਾਜਪੁਰਾ, ਸ. ਮਹਿੰਦਰ ਸਿੰਘ ਵਿਰਕ ਫਿਰੋਜਪੁਰ, ਸ. ਸੁਰਜੀਤ ਸਿੰਘ ਅਬਲੋਵਾਲ,  ਅਤੇ ਸ੍ਰੀ ਦਿਲਬਾਗ ਹੁਸੈਨ ਦੇ ਨਾਮ ਸ਼ਾਮਲ ਹਨ। 

ਜਿਹਨਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਚੌਧਰੀ ਅਬਦੁਲ ਗਫਾਰ ਮਲੇਰਕੋਟਲਾ, ਸ਼੍ਰੀ ਦਰਸ਼ਨ ਲਾਲ ਜੇਠੂਮਜਾਰਾ, ਸ. ਗੁਰਪ੍ਰੀਤ ਸਿੰਘ ਲਖਮੀਰਵਾਲਾ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਗੁਰਮੁਖ ਸਿੰਘ ਸੈਣੀ ਰੋਪੜ•, ਸ. ਮਨਜੀਤ ਸਿੰਘ ਮਹਿਤੋਂ ਕੁਰਾਲੀ, ਸ. ਮਨਪ੍ਰੀਤ ਸਿੰਘ ਬੰਟੀ ਲੁਧਿਆਣਾ, ਸ. ਗੁਰਚੇਤ ਸਿੰਘ ਬਰਗਾੜੀ, ਸ. ਕੁਲਵੰਤ ਸਿੰਘ ਜੋਸਨ ਕਪੂਰਥਲਾ, ਸ. ਸੁਰਜੀਤ ਸਿੰਘ ਢਿੱਲੋਂ ਸੁਲਤਾਨਪੁਰ ਲੋਧੀ, ਸ. ਸਤਵੰਤ ਸਿੰਘ ਗਿੱਲ ਰੋਪੜ•, ਸ. ਜਸਵਿੰਦਰ ਸਿੰਘ ਮੁਕੇਰੀਆਂ, ਸ. ਜਸਬੀਰ ਸਿੰਘ ਰੁੜਕਾ,ਸ਼੍ਰੀ ਮੂਸਾ ਖਾਨ ਪਟਿਆਲਾ, ਸ੍ਰੀ ਜੂਲਫਕਾਰ ਅਲੀ ਮਲੇਰਕੋਟਲਾ, ਸ. ਗੁਰਦਰਸ਼ਨ ਸਿੰਘ ਸੈਣੀ ਡੇਰਾਬਸੀ, ਸ. ਕੁਲਦੀਪ ਸਿੰਘ ਬਾਜਵਾ ਫਿਲੌਰ, ਸ. ਸੰਦੀਪ ਸਿੰਘ ਤੁੜ ਪਟਿਆਲਾ, ਸ. ਜਸਵਿੰਦਰ ਸਿੰਘ ਅਕੋਈ, ਸ਼੍ਰੀ ਸਤੀਸ਼ ਮਲਹੋਤਰਾ ਲੁਧਿਆਣਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸ਼੍ਰੀ ਅਕਰਮ ਸਦੀਕੀ ਸਨੌਰ, ਸ. ਗੁਰਤੇਜ ਸਿੰਘ ਝਲੂਰ, ਸ਼੍ਰੀ ਆਤਮਾ ਰਾਮ ਕੰਬੋਜ, ਸ਼੍ਰੀ ਰਵਿੰਦਰ ਵਰਮਾ ਲੁਧਿਆਣਾ, ਸ਼ੀ੍ਰ ਜਸਪਾਲ ਮਸੀਹ ਅੰਮ੍ਰਿਤਸਰ, ਸ਼੍ਰੀ ਅਸ਼ੋਕ ਅਹੂਜਾ ਅਬੋਹਰ, ਸ. ਸੁਖਵਿੰਦਰਪਾਲ ਸਿੰਘ ਮਿੰਟਾ ਪਟਿਆਲਾ ਅਤੇ ਸ. ਇਕਬਾਲ ਸਿੰਘ ਢੀਂਡਸਾ ਜਲੰਧਰ ਦੇ ਨਾਮ ਸ਼ਾਮਲ ਹਨ। 

ਜਿਹਨਾਂ ਆਗੁਆਂ ਨੂੰ ਪਾਰਟੀ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਹਰਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ, ਸ. ਜਗਜੀਤ ਸਿੰਘ ਸਿੱਧੂ ਰਿਟਾ ਐਸ.ਪੀ, ਸ. ਹਰਦੇਵ ਸਿੰਘ ਰਿਆੜ ਗੁਰਦਾਸਪੁਰ, ਸ. ਅਜੈਬ ਸਿੰਘ ਰੰਧਾਵਾ ਐਡਵੋਕੇਟ ਬਟਾਲਾ, ਸ. ਰਜਿੰਦਰ ਸਿੰਘ ਦਾਲਮ ਗੁਰਦਾਸਪੁਰ, ਸ. ਅਮਰਜੀਤ ਸਿੰਘ ਸਤਿਆਲ ਰੋਪੜ•, ਜਥੇਦਾਰ ਕਰਤਾਰ ਸਿੰਘ ਅਲਹੌਰਾਂ, ਸ. ਹੀਰਾ ਸਿੰਘ ਗੁੰਬਰ ਸ੍ਰੀ ਅਨੰਦਪੁਰ ਸਾਹਿਬ, ਸ. ਅਮਰਜੀਤ ਸਿੰਘ ਬਰਮੀ ਜਲੰਧਰ, ਪ੍ਰੋ. ਹਰਬੰਸ ਸਿੰਘ ਬੋਲੀਨਾ ਜਲੰਧਰ, ਸ. ਇਕਬਾਲ ਸਿੰਘ ਗਿੱਲ ਐਡਵੋਕੇਟ ਲੁਧਿਆਣਾ, ਸ੍ਰੀ ਸ਼ਤੀਸ਼ ਖੁੱਲਰ ਲੁਧਿਆਣਾ, ਡਾ. ਨਵੀਨ ਸਾਰੋਂਵਾਲਾ ਪਟਿਆਲਾ, ਸ਼੍ਰੀ ਅਜੈ ਥਾਪਰ ਪਟਿਆਲਾ ਅਤੇ ਸ. ਗੁਰਜੰਟ ਸਿੰਘ ਭੁੱਲਰ ਫਿਰੋਜਪੁਰ ਦੇ ਨਾਮ ਸ਼ਾਮਲ ਹਨ।

Read more