ਸੁਖਬੀਰ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

-ਜਥੇਬੰਦਕ ਢਾਂਚੇ ਵਿੱਚ ਹਰ ਵਰਗ ਨੂੰ ਨੁੰਮਾਇੰਦਗੀ ਦਿੱਤੀ

Punjab Update

ਚੰਡੀਗੜ• 2 ਅਕਤੂਬਰ–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ (ਸ਼ਹਿਰੀ) ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ, ਸਹਾਇਕ ਅਬਜਰਵਰ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਸ. ਮਹੇਸ਼ਇੰਦਰ ਸਿੰਘ ਗਰੇਵਾਲ,  ਸ. ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਅਵਤਾਰ ਸਿੰਘ ਮੱਕੜ ਸ. ਹੀਰਾ ਸਿੰਘ ਗਾਬੜੀਆ, ਸ. ਗੁਰਮੀਤ ਸਿੰਘ ਕੁਲਾਰ, ਸ. ਹਰਭਜਨ ਸਿੰਘ ਡੰਗ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ  ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ। ਉਹਨਾਂ ਕਿਹਾ ਕਿ ਜਿਲਾ ਜਥੇਬੰਦੀ ਤੋਂ ਇਲਾਵਾ ਪਾਰਟੀ ਦੇ ਲੁਧਿਆਣਾ (ਸ਼ਹਿਰ) ਨਾਲ ਸਬੰਧਤ ਸਾਰੇ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਖ ਜਥੇਬੰਦੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲਾ ਪੱਧਰੀ ਐਡਵਾਈਜਰੀ ਬੋਰਡ ਦਾ ਵੀ ਐਲਾਨ ਜਲਦੀ ਕੀਤਾ ਜਾਵੇਗਾ।

ਅੱਜ ਜਾਰੀ ਕੀਤੇ ਗਏ ਢਾਂਚੇ  ਵਿੱਚ ਹਰ ਵਰਗ ਨੂੰ ਬਣਦੀ ਨੁੰਮਾਇੰਦਗੀ ਦਿੱਤੀ ਗਈ ਹੈ। ਜਿਹਨਾਂ ਆਗੂਆਂ ਨੂੰ ਲੁਧਿਆਣਾ ਸ਼ਹਿਰੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :-

ਸਰਪ੍ਰਸਤ:- ਬਾਬਾ ਅਜੀਤ ਸਿੰਘ, ਸ.ਮਨਜੀਤ ਸਿੰਘ ਮੁੰਡੀ, ਸ.ਹਾਕਮ ਸਿੰਘ ਗਿਆਸਪੁਰਾ, ਸ.ਆਸਾ                  ਸਿੰਘ, ਸ.ਕੰਵਲਇੰਦਰ ਸਿੰਘ ਠੇਕੇਦਾਰ, ਸ.ਮਹਿੰਦਰ ਸਿੰਘ ਮੁੱਖੀ, ਸ.ਸਵਰਨ ਸਿੰਘ,ਸ.ਪ੍ਰਿਤਪਾਲ ਸਿੰਘ ਪਾਲੀ ਸ.ਕਰਤਾਰ ਸਿੰਘ ਚਾਵਲਾ, ਸ.ਰਛਪਾਲ ਸਿੰਘ ਬਰਾੜ, ਸ.ਰਾਜਾ ਸਿੰਘ ਖੁੱਲਰ।

ਸੀਨੀਅਰ ਮੀਤ ਪ੍ਰਧਾਨ:- ਸ.ਪ੍ਰਹਲਾਦ ਸਿੰਘ ਢੱਲ, ਸ.ਰਛਪਾਲ ਸਿੰਘ ਫੌਜੀ, ਸ੍ਰੀ.ਅਸ਼ੋਕ ਮੱਕੜ, ਸ.ਰਵਿੰਦਰਪਾਲ ਸਿੰਘ ਖਾਲਸਾ, ਸ.ਨਿਰਮਲ ਸਿੰਘ ਐਸ.ਐਸ, ਸ.ਬਲਵਿੰਦਰ ਸਿੰਘ ਲਾਇਲਪੁਰ, ਸ.ਗੁਰਮੀਤ ਸਿੰਘ (ਕਲਗੀਧਰ), ਸ.ਮਨਪ੍ਰੀਤ ਸਿੰਘ ਬੰਟੀ, ਸ.ਸੁਰਿੰਦਰ ਸਿੰਘ ਅਟਵਾਲ, ਸ੍ਰੀ.ਯਸ਼ਪਾਲ ਚੌਧਰੀ, ਭਾਓ ਓਮ ਪ੍ਰਕਾਸ਼, ਸ.ਸਵਰਨ ਸਿੰਘ ਮੋਹਲੀ, ਸ.ਨਰੰਜਨ ਸਿੰਘ ਨਿੰਜਰ, ਸ.ਧਰਮ ਸਿੰਘ ਬਾਜਵਾ, ਸ.ਗੁਰਿੰਦਰਪਾਲ ਸਿੰਘ ਪੱਪੂ, ਸ.ਸੁਰਜੀਤ ਸਿੰਘ ਦੁੱਗਰੀ, ਸ.ਗੁਰਦੇਵ ਸਿੰਘ (ਜਮਾਲਪੁਰ), ਸ.ਬਲਦੇਵ ਸਿੰਘ ਭੱਲਾ, ਸ.ਇੰਦਰਜੀਤ ਸਿੰਘ ਮੱਕੜ, ਡਾ.ਨਛੱਤਰ ਸਿੰਘ, ਸ.ਗੁਰਮੀਤ ਸਿੰਘ, ਸ.ਮਨਮੋਹਨ ਸਿੰਘ ਸਿੱਬਲ, ਸ.ਦਵਿੰਦਰ ਸਿੰਘ ਘੁੰਮਣ, ਸ.ਹਰਮਿੰਦਰ ਸਿੰਘ ਸੇਠੀ, ਸ.ਗੁਰਮੇਲ ਸਿੰਘ (ਦੰਗਾ ਪੀੜਤ), ਸ.ਨੋਨਿਧ ਸਿੰਘ ਢੰਡਾਰੀ, ਸ੍ਰੀ.ਚੰਦਰ ਭਾਨ, ਸ.ਬਲਜਿੰਦਰ ਸਿੰਘ ਪਨੇਸਰ, ਸ.ਸੁਰਿੰਦਰ ਸਿੰਘ ਚੋਹਾਨ, ਸ.ਜਗਦੇਵ ਸਿੰਘ ਗੋਹਲਵੜੀਆ, ਸ੍ਰੀ.ਅਨਿਲ ਬਸੀ, ਸ੍ਰੀ.ਜੋਗਿੰਦਰਪਾਲ, ਸ.ਸਰਬਜੀਤ ਸਿੰਘ ਗਰਚਾ, ਹਰਿੰਦਰ ਸਿੰਘ ਸਹਿਗਲ,   ।

ਮੀਤ ਪ੍ਰਧਾਨ:- ਸ.ਸਰਬਜੀਤ ਸਿੰਘ ਲਾਡੀ (ਕੌਂਸਲਰ), ਸ.ਬਲਵਿੰਦਰ ਸਿੰਘ ਸੰਧੂ, ਸ.ਨੇਕ ਸਿੰਘ (ਸੇਖੇਵਾਲ) ਸ.ਮਨਜੀਤ ਸਿੰਘ ਖਾਲਸਾ, ਸ.ਜਸਪਾਲ ਸਿੰਘ (ਏ.ਟੀ.ਪੀ), ਸ.ਗੁਰਪ੍ਰੀਤ ਸਿੰਘ ਧਰਮਪੁਰਾ, ਸ.ਤੇਜਾ ਸਿੰਘ ਖਾਲਸਾ, ਸ.ਕੇਵਲ ਸਿੰਘ ਸੰਧੂ, ਡਾ.ਰਕੇਸ਼ ਕੁਮਾਰ ਬਾਜੀ, ਸ.ਮਿਲਖਾ ਸਿੰਘ ਖਹਿਰਾ, ਸ.ਗੁਰਦੀਪ ਸਿੰਘ ਸ਼ੇਰਾ, ਸ੍ਰੀ.ਰਵਿੰਦਰ ਵਰਮਾਂ, ਸ.ਬਲਵਿੰਦਰ ਸਿੰਘ ਭੂੱਲਰ, ਸ.ਇੰਦਰਪਾਲ ਸਿੰਘ ਮਰਵਾਹਾ, ਸ੍ਰੀ.ਅਸ਼ੋਕ ਬੇਦੀ, ਸ.ਰਵਿੰਦਰਪਾਲ ਸਿੰਘ ਚਾਵਲਾ, ਸ.ਇੰਦਰਜੀਤ ਸਿੰਘ ਗੋਲਾ, ਸ.ਨਾਜਰ ਸਿੰਘ ਪਨੂੰ, ਸ.ਆਸਾ ਸਿੰਘ, ਸ.ਸੁਖਵਿੰਦਰ ਸਿੰਘ, ਸ.ਜੰਗ ਬਹਾਦਰ ਸਿੰਘ ਢੱਲ, ਸ.ਕੁਲਜੀਤ ਸਿੰਘ ਧੰਜਲ, ਸ.ਕਮਲਜੀਤ ਸਿੰਘ, ਸ੍ਰੀ.ਤਰਲੋਕ ਚੰਦ ਭਗਤ, ਸ.ਸੁਖਦੇਵ ਸਿੰਘ ਗਰਚਾ, ਸ.ਇੰਦਰਜੀਤ ਸਿੰਘ ਰੇਖੀ, ਸ੍ਰੀ ਬਾਓ ਰਾਮ, ਡਾ.ਜਗਦੇਵ ਸਿੰਘ ਸ਼ਿਮਲਾਪੁਰੀ, ਸ.ਸੇਵਾ ਸਿੰਘ ਚੋਲੀ, ਸ.ਮੋਹਨ ਸਿੰਘ ਚੋਹਾਨ, ਸ.ਹਰਚਰਨ ਸਿੰਘ ਸ਼ੰਮੀ, ਸ.ਮਾਨ ਸਿੰਘ ਰਾਠੋਰ, ਸ.ਹਰਦੇਵ ਸਿੰਘ ਸੋਢੀ, ਸ.ਵਿਕਰਮ ਸਿੰਘ ਰਾਜਪੂਤ, ਸ.ਸੁਰਜੀਤ ਸਿੰਘ ਰਾਏ, ਸ.ਕਰਨਜੀਤ ਸਿੰਘ ਲੁਹਾਰਾ, ਸ੍ਰੀ.ਗੁਰਦਿਆਲ ਚੌਧਰੀ, ਸ੍ਰੀ.ਯਸ਼ਪਾਲ ਕਪੂਰ, ਸ.ਸੁਖਮਿੰਦਰ ਸਿੰਘ ਸ਼ਿੰਦਾ, ਸ.ਹਰਪਾਲ ਸਿੰਘ ਸੰਧੂ, ਸ.ਜਸਵੰਤ ਸਿੰਘ ਲਿੱਟ, ਸ੍ਰੀ.ਜਗਦੀਸ਼ ਲਾਲ ਜੱਗਾ, ਸ.ਕੁਲਵਿੰਦਰ ਸਿੰਘ ਗਰੇਵਾਲ, ਸ੍ਰੀ.ਅਤੁਲ ਜੈਨ, ਸ੍ਰੀ.ਅਮਰਜੀਤ (ਜੀਤਾ), ਸ. ਤਜਿੰਦਰ ਸਿੰਘ ਗਿੱਲ

ਜੂਨੀਅਰ ਮੀਤ ਪ੍ਰਧਾਨ:- ਸ.ਪਲਵਿੰਦਰ ਸਿੰਘ ਢਿੱਲੋਂ, ਸ.ਪਰਮਜੀਤ ਸਿੰਘ ਪੰਮਾ, ਸ.ਰਣਜੀਤ ਸਿੰਘ ਬਜਾਜ, ਸ.ਕਮਲਜੀਤ ਸਿੰਘ ਢਿੱਲੋਂ, ਸ੍ਰੀ.ਨੀਰਜ ਕੁਮਾਰ ਪਟੇਲ, ਸ.ਜਸਵਿੰਦਰ ਸਿੰਘ ਭੋਲਾ, ਸ.ਹਰਜਿੰਦਰ ਸਿੰਘ ਸੰਧੂ, ਸ.ਗੁਰਜੀਤ ਸਿੰਘ ਛਾਬੜਾ, ਸ.ਸੁਰਿੰਦਰ ਸਿੰਘ ਬਾਜਵਾ, ਸ.ਚਰਨਜੀਤ ਸਿੰਘ ਘੁੰਮਣ, ਸ.ਸੁਰਿੰਦਰ ਸਿੰਘ ਕੋਹਲੀ,  ਸ.ਨਰਿੰਦਰ ਸਿੰਘ ਲਾਲੀ, ਸ.ਕੁਲਵਿੰਦਰ ਕੰਡਾ, ਸ.ਜਗਦੀਪ ਸਿੰਘ ਦੀਪੀ, ਸ.ਸੁਰਿੰਦਰਪਾਲ ਸਿੰਘ ਸੇਠੀ, ਸ.ਪ੍ਰਭਜੋਤ ਸਿੰਘ ਕਾਲੜਾ, ਸ.ਪਰਮਜੀਤ ਸਿੰਘ ਚਾਵਲਾ, ਸ.ਨਿਰਭੈਅ ਸਿੰਘ ਘੁੰਮਣ, ਸ.ਸਿੰਗਾਰਾ ਸਿੰਘ, ਸ.ਜਸਵਿੰਦਰ ਸਿੰਘ, ਕੁਤਬੁਦੀਨ ਉਰਫ ਰਾਮੂ, ਇਰਸਾਦ ਮੁਹੰਮਦ, ਸ.ਰਵਿੰਦਰ ਸਿੰਘ ਦੀਵਾਨ, ਸ.ਅਵਤਾਰ ਸਿੰਘ ਲੁਹਾਰਾ, ਸ.ਨਿਰਮਲ ਸਿੰਘ ਗਾਬੜੀਆ, ਸ.ਬਲਵਿੰਦਰ ਸਿੰਘ, ਸ.ਕੁਲਦੀਪ ਸਿੰਘ, ਸ.ਸਤਪਾਲ ਸਿੰਘ ਸਰਾਂ, ਸ.ਗੁਰਚਰਨ ਸਿੰਘ ਗੁਰੂ, ਸ.ਜਗਦੀਪ ਸਿੰਘ ਕਲਸੀ, ਸ.ਬਲਵਿੰਦਰ ਸਿੰਘ ਚੰਨ, ਸ.ਬਲਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸਚਦੇਵਾ, ਸ੍ਰੀ ਅਨਿਲ ਕੁਮਾਰ ਪਲਟਾ ,ਸ੍ਰੀ ਮਾਨਸ ਮਿਸ਼ਰਾ, ਸ.ਮਨਜੀਤ ਸਿੰਘ। 

ਜਨਰਲ ਸਕੱਤਰ:- ਸ.ਇੰਦਰਜੀਤ ਸਿੰਘ ਗਿੱਲ, ਸ.ਕਮਲਜੀਤ ਸਿੰਘ ਦੁਆ, ਸ.ਕੁਲਦੀਪ ਸਿੰਘ ਦੀਪਾ, ਸ.ਬਲਜੀਤ ਸਿੰਘ ਛਤਵਾਲ, ਸ.ਗੁਰਦੀਪ ਸਿੰਘ ਗੋਸ਼ਾ, ਸ.ਗੁਰਪ੍ਰੀਤ ਸਿੰਘ ਬੱਬਲ, ਸ.ਮੀਤਪਾਲ ਸਿੰਘ ਦੁੱਗਰੀ, ਸ.ਹਰਦੀਪ ਸਿੰਘ ਪਲਾਹਾ, ਸ.ਜਸਪਾਲ ਸਿੰਘ ਗਿਆਸਪੁਰਾ (ਕੌਂਸਲਰ), ਸ.ਜਗਬੀਰ ਸਿੰਘ ਸੋਖੀ, ਸ.ਤਰਸੇਮ ਸਿੰਘ ਭਿੰਡਰ, ਸ.ਸੁਖਦੇਵ ਸਿੰਘ ਗਿੱਲ, ਸ.ਤਨਵੀਰ ਸਿੰਘ ਧਾਲੀਵਾਲ, ਸ.ਭੁਪਿੰਦਰ ਸਿੰਘ ਭਿੰਦਾ, ਸ.ਰਖਵਿੰਦਰ ਸਿੰਘ ਗਾਬੜੀਆ (ਕੌਂਸਲਰ), ਡਾ.ਅਸ਼ਵਨੀ ਪਾਸੀ, ਸ.ਕਮਲਜੀਤ ਸਿੰਘ ਗਰੇਵਾਲ, ਸ.ਹਰਵਿੰਦਰ ਸਿੰਘ ਨਾਮਧਾਰੀ, ਸ.ਸੁਖਵਿੰਦਰਪਾਲ ਸਿੰਘ ਗਰਚਾ, ਸ.ਚਰਨਦੀਪ ਸਿੰਘ ਚੰਨੀ, ਡਾ.ਹਰਪਾਲ ਸਿੰਘ ਕੋਹਲੀ, ਸ.ਬਲਜੀਤ ਸਿੰਘ ਬਿੰਦਰਾ (ਦੁਖੀਆ), ਸ.ਕਰਮਜੀਤ ਸਿੰਘ ਭੋਲਾ, ਸ੍ਰੀ.ਜਪਨ ਕੁਮਾਰ, ਸ.ਮਨਜੀਤ ਸਿੰਘ ਢਿੱਲੋਂ, ਸ.ਅਮਰੀਕ ਸਿੰਘ ਬਿੰਦਰਾ (ਬੋਬੀ), ਸ.ਤਜਿੰਦਰ ਸਿੰਘ ਡੰਗ, ਸ.ਸਰਬਜੀਤ ਸਿੰਘ ਛਾਪਾ, ਸ.ਹਰਪ੍ਰੀਤ ਸਿੰਘ ਡੰਗ, ਸ੍ਰੀ.ਕਰਨ ਕੋੜਾ, ਸ.ਜਗਪਾਲ ਸਿੰਘ ਲਾਲੀ, ਸ.ਨੂਰਜੋਤ ਸਿੰਘ ਮੱਕੜ, ਸ.ਪ੍ਰਵਿੰਦਰਪਾਲ ਸਿੰਘ ਬੱਬੂ, ਸ.ਚਰਨਜੀਤ ਸਿੰਘ ਪਨੂੰ, ਸ.ਜਗੀਰ ਸਿੰਘ ਚੋਹਲਾ, ਸ.ਅਜੀਤ ਸਿੰਘ, ਸ.ਮੁਖਵਿੰਦਰ ਸਿੰਘ, ਸ.ਪਰਮਜੀਤ ਸਿੰਘ ਕਾਲੜਾ, ਸ.ਦਲਬੀਰ ਸਿੰਘ, ਸ.ਪਰਮਜੀਤ ਸਿੰਘ ਟੋਨਾ, ਸ.ਗੁਰਜੀਤ ਸਿੰਘ ਗੱਗੀ, ਸ.ਕੁਲਦੀਪ ਸਿੰਘ ਸਿੱਧੂ, ਸ.ਸਤਨਾਮ ਸਿੰਘ ਕੈਲੇ, ਸ.ਜਸਵੰਤ ਸਿੰਘ, ਸ.ਹਰਕਮਲਪ੍ਰੀਤ ਸਿੰਘ ਬਰਾੜ,ਸ੍ਰੀ.ਸੁਰਿੰਦਰ ਤਾਂਗੜੀ, ਸ.ਜੋਗਾ ਸਿੰਘ, ਸ.ਜਸਵੀਰ ਸਿੰਘ ਦਿਲਾਵਰੀ, ਸ.ਹਰਦੇਵ ਸਿੰਘ ਢੋਲਣ, ਸ.ਗੁਰਮੇਲ ਸਿੰਘ ਜੱਜੀ।

ਸਕੱਤਰ:- ਸ.ਦਰਸ਼ਨ ਸਿੰਘ ਟ੍ਰਾਂਸਪੋਟਰ, ਸ੍ਰੀ.ਅਸ਼ੋਕ ਚੌਹਾਨ, ਸ.ਰਣਜੀਤ ਸਿੰਘ ਸ਼ੈਣੀ ਸ.ਜਸਵੀਰ ਸਿੰਘ ਜੈਲਵਾਲ, ਬਬਲੂ ਕੁਰੇਸ਼ੀ, ਸ੍ਰੀ,ਚੰਦਰ ਸ਼ਰਮਾ, ਸ.ਸੁਰਿੰਦਰ ਸਿੰਘ ਘਈ, ਸ੍ਰੀ ਵਿਜੈ ਕੁਮਾਰ ਗੁਪਤਾ, ਸ.ਸੁਰਜੀਤ ਸਿੰਘ ਕਲਸੀ, ਸ.ਗੁਰਮੀਤ ਸਿੰਘ ਸਿੱਧੂ, ਸ.ਰਕੇਸ਼ ਇੰਦਰ ਸਿੰਘ ਰੂਬੀ, ਸ.ਯਾਦਵਿੰਦਰ ਸਿੰਘ ਮਾਣਕੂ, ਸ.ਗੇਜਾ ਸਿੰਘ, ਸ.ਕਰਨੈਲ ਸਿੰਘ, ਸ,ਮਸਤਾਨ ਸਿੰਘ ਗੁਰਮ, ਸ.ਬਲਜਿੰਦਰ ਸਿੰਘ ਭੰਗੂ, ਸ.ਜਸਵਿੰਦਰ ਸਿੰਘ ਜੱਸੀ, ਸ.ਸੁਰਜੀਤ ਸਿੰਘ ਟਰਾਂਸਪੋਟਰ, ਸ੍ਰੀ.ਬਚਨ ਮਸੀਹ, ਸ੍ਰੀ ਜਗਦੀਸ਼ ਭੁੰਬਲਾ, ਸ.ਮਨਜੀਤ ਸਿੰਘ ਜੋਸ਼ਨ, ਸ.ਜਸਵਿੰਦਰ ਸਿੰਘ (ਵਿੱਕੀ), ਸ.ਜਸਵੀਰ ਸਿੰਘ ਮੱਖਣ, ਸ.ਗੁਰਪ੍ਰੀਤ ਸਿੰਘ ਗੋਪੀ, ਸ.ਸਤਪਾਲ ਸਿੰਘ, ਸ.ਗੁਰਵੀਰ ਸਿੰਘ ਬੇਲੀ, ਸ.ਨਵਦੀਪ ਸਿੰਘ।

ਜਥੇਬੰਦਕ ਸਕੱਤਰ:- ਸ.ਗੁਰਦੇਵ ਸਿੰਘ ਸੰਧੂ, ਸ.ਬਲਵਿੰਦਰ ਸਿੰਘ ਪੰਨੂ, ਡਾ.ਅਨੂਪ ਸਿੰਘ, ਸ.ਸੁਰਜੀਤ ਸਿੰਘ (ਂ.ਭ.ੜ), ਸ.ਕਰਨੈਲ ਸਿੰਘ, ਸ.ਰਜਿੰਦਰਪਾਲ ਸਿੰਘ, ਸ.ਅਰੁੜ ਸਿੰਘ ਢਿੱਲੋਂ, ਸ.ਰਾਜਿੰਦਰ ਸਿੰਘ ਖਾਲਸਾ, ਸ.ਪਰਮਜੀਤ ਸਿੰਘ ਵੜੈਂਚ, ਸ.ਹਰਨੇਕ ਸਿੰਘ ਗਿੱਲ, ਸ੍ਰੀ.ਬਲਰਾਜ ਸੇਠੀ, ਸ.ਕੁਲਵਿੰਦਰ ਸਿੰਘ ਵਿਰਦੀ, ਸ.ਤਲਵਿੰਦਰ ਸਿੰਘ ਭੱਟੀ, ਸ.ਜਤਿੰਦਰ ਸਿੰਘ ਟਿੰਕੂ, ਡਾ.ਸਤਨਾਮ ਸਿੰਘ, ਸਾਗੀਰ ਮੁਹੰਮਦ, ਸ.ਭੁਪਿੰਦਰ ਸਿੰਘ ਤੋਤੀ, ਸ.ਭਰਪੂਰ ਸਿੰਘ, ਸ.ਸੁੱਚਾ ਸਿੰਘ ਥਿੰਦ, ਸ.ਰਵੇਲ ਸਿੰਘ, ਗੁਰਦਾਸ ਸਿੰਘ ਫੌਜੀ, ਸ.ਗੁਰਮੁੱਖ ਸਿੰਘ ਰੁਪਲ, ਸ.ਤਰਲੋਚਨ ਸਿੰਘ ਨੰਬਰਦਾਰ, ਸ੍ਰੀ.ਰਾਜ ਕੁਮਾਰ ਅਗਰਵਾਲ, ਸ.ਅਵਤਾਰ ਸਿੰਘ ਤਾਰੀ, ਡਾ.ਮਨਮੋਹਨ ਸਿੰਘ, ਸ.ਕਰਮਜੀਤ ਸਿੰਘ ਮਾਨ, ਸ.ਅਵਤਾਰ ਸਿੰਘ ਪੁਰੀ, ਸ.ਗੁਰਪਾਲ ਸਿੰਘ, ਸ.ਕਰਮਜੀਤ ਸਿੰਘ।

ਜੁਆਇੰਟ ਸਕੱਤਰ:- ਸ.ਗਿਆਨੀ ਗੁਰਮੁੱਖ ਸਿੰਘ (ਦੰਗਾ ਪੀੜਤ), ਸ.ਜਸਵਿੰਦਰ ਸਿੰਘ ਖਰਬੰਦਾ, ਸ.ਬਚਨ ਸਿੰਘ ਮਦਾਨ, ਸ੍ਰੀ ਪੱਪੂ ਬੇਦੀ, ਸ.ਅਰਵਿੰਦਰਪਾਲ ਸਿੰਘ, ਸ.ਗੁਰਬਚਨ ਸਿੰਘ ਭੁੱਲਰ, ਸ.ਵਰਿੰਦਰਦੀਪ ਸਿੰਘ, ਜੈ ਦੇਵ ਸਿੰਘ ਬਾਸੂ, ਸ.ਪ੍ਰਮਿੰਦਰ ਸਿੰਘ ਪੜੈਣ, ਸ.ਹਰਪ੍ਰੀਤ ਸਿੰਘ ਗੁਰਮ, ਸ.ਕੁਲਜਿੰਦਰ ਸਿੰਘ ਬਾਜਵਾ, ਸ.ਬਲਜੀਤ ਸਿੰਘ ਬੱਲੀ, ਸ.ਵਰਿੰਦਰਪਾਲ ਸਿੰਘ, ਸ.ਦਵਿੰਦਰਪਾਲ ਸਿੰਘ, ਸ.ਹਰਵਿੰਦਰ ਸਿੰਘ (ਬੋਨੀ), ਸ.ਪਰਮਜੀਤ ਸਿੰਘ ਸਰਨਾ, ਸ.ਨਿਰਮਲ ਸਿੰਘ, ਸ.ਤਰਲੋਕ ਸਿੰਘ ਰਾਹੀ, ਪਾਸਟਰ ਜੋਗਿੰਦਰ, ਸ.ਅਮਰ ਬਹਾਦਰ ਗੁਪਤਾ, ਪਾਸਟਰ ਜੋਨਸਨ ਫਰੈਡੀ, ਸ.ਗੁਰਵਿੰਦਰ ਸਿੰਘ, ਸ.ਤਰਸੇਮ ਸਿੰਘ ਬੇਦੀ । 

ਬੁਲਾਰਾ:- ਸ.ਗੁਰਮੀਤ ਸਿੰਘ ਕੁਲਾਰ, ਸ.ਜਸਪਾਲ ਸਿੰਘ ਗਿਆਸਪੁਰਾ, ਸ.ਤਨਵੀਰ ਸਿੰਘ ਧਾਲੀਵਾਲ,  ਸ.ਭੁਪਿੰਦਰ ਸਿੰਘ ਭਿੰਦਾ, ਡਾ.ਅਸ਼ਵਨੀ ਪਾਸੀ। 

ਦਫਤਰ ਸਕੱਤਰ:- ਸ.ਨੇਕ ਸਿੰਘ, ਡੀ.ਪੀ ਸਿੰਘ

ਖਜਾਨਚੀ:- ਸ੍ਰੀ.ਅਰੁਣ ਕੁਮਾਰ ।

ਪ੍ਰੈਸ ਸਕੱਤਰ:-  ਸ.ਮਨਪ੍ਰੀਤ ਸਿੰਘ ਬੰਟੀ,  ਸ.ਕੁਲਵਿੰਦਰ ਸਿੰਘ,  ਸ.ਸਤਨਾਮ ਸਿੰਘ ਸੰਟੀ।

ਸਰਕਲ ਪ੍ਰਧਾਨ:- ਸ.ਬਲਦੇਵ ਸਿੰਘ ਨੂਰਵਾਲ (ਸਰਕਲ ਜੋਧੇਵਾਲ), ਡਾ.ਅਸ਼ਵਨੀ ਪਾਸੀ (ਸਰਕਲ ਟਿੱਬਾ), ਸ.ਬਲਵਿੰਦਰ ਸਿੰਘ ਸ਼ੈਂਕੀ (ਸਰਕਲ ਡਵੀਜਨ ਨੰ:੭), ਸ.ਸੁਖਦੇਵ ਸਿੰਘ ਗਿੱਲ (ਸਰਕਲ ਮੋਤੀ ਨਗਰ), ਸ.ਸਵਿੰਦਰਪਾਲ ਸਿੰਘ ਰੀਤੂ (ਸਰਕਲ ਫੋਕਲ ਪੁਆਇੰਟ), ਸ.ਨੇਕ ਸਿੰਘ ਸੇਖੇਵਾਲ (ਸਰਕਲ ਦਰੇਸੀ ਸੁੰਦਰ ਨਗਰ), ਸ.ਪਰਮਜੀਤ ਸਿੰਘ ਖਾਲਸਾ (ਥਾਣਾ-੨), ਸ.ਮਨਜੀਤ ਸਿੰਘ ਟੋਨੀ (ਥਾਣਾ-੩), ਸ.ਹਰਵਿੰਦਰ ਸਿੰਘ ਗਿਆਸਪੁਰਾ (ਸਰਕਲ ਡਾਬਾ), ਸ.ਸੁਖਜਿੰਦਰ ਸਿੰਘ ਬਾਜਵਾ (ਸਰਕਲ ਸਿਵਲ ਲਾਈਨ ਡਵੀਜਨ ਨੰ:੮), ਸ.ਤਜਿੰਦਰ ਸਿੰਘ ਤੇਜ (ਸਰਕਲ ਹੈਬੋਵਾਲ), ਸ.ਅੰਗਰੇਜ ਸਿੰਘ ਸੰਧੂ (ਸਰਕਲ ਥਾਣਾ ਪੀ.ਏ.ਯੂ), ਮਾਸਟਰ ਰਣਜੀਤ ਸਿੰਘ ਕਦੋਲਾ (ਸਰਕਲ ਮਾਡਲ ਟਾਊਨ), ਸ੍ਰੀ.ਅਨਿਲ ਬਸੀ (ਸਰਕਲ ਡਵੀਜਨ ਨੰ:੫), ਸ.ਗੁਰਪ੍ਰੀਤ ਸਿੰਘ ਮਸੋਣ (ਸਰਕਲ ਡਵੀਜਨ ਨੰ:੬), ਸ.ਅਜੀਤ ਸਿੰਘ ਮਾਂਗਟ (ਸਰਕਲ ਸਰਾਭਾ ਨਗਰ), ਸ.ਕੁਲਬੀਰ ਸਿੰਘ (ਸਰਕਲ ਜਮਾਲਪੁਰ), ਸ.ਦਵਿੰਦਰ ਸਿੰਘ ਘੁੰਮਣ (ਸਰਕਲ ਸਲੇਮ ਟਾਬਰੀ), ਸ.ਜਸਪ੍ਰੀਤ ਸਿੰਘ ਕਾਕਾ (ਸਰਕਲ ਥਾਣਾ ਦੁੱਗਰੀ)।

ਵਾਰਡ ਪ੍ਰਧਾਨ:- ਵਾਰਡ ਨੰਬਰ:੧ ਸ.ਕੁਲਦੀਪ ਸਿੰਘ ਮੱਕੜ,੫. ਸ.ਬਲਵਿੰਦਰ ਸਿੰਘ ਅੋਲਖ,੬. ਸ.ਸੰਤੋਖ ਸਿੰਘ,੭. ਸ.ਗੁਰਜੰਟ ਸਿੰਘ,੮. ਸ੍ਰੀ.ਅਦਰਵ ਗੁਪਤਾ,੯. ਸ੍ਰੀ.ਕ੍ਰਿਸ਼ਨ ਲਾਲ ਚੋਪੜਾ,੧੦. ਸ.ਜੋਧ ਸਿੰਘ,੧੧. ਸ.ਗੁਰਭੇਜ ਸਿੰਘ ਰੰਧਾਵਾ,੧੨. ਸ.ਲਖਵੀਰ ਸਿੰਘ,੧੩. ਸ.ਸੁਖਵੰਤ ਸਿੰਘ ਸੁੱਖਾ,੧੪. ਸ.ਪ੍ਰਮਜੀਤ ਸਿੰਘ ਪੰਮਾਂ,੧੫. ਸ.ਪ੍ਰਮਿੰਦਰ ਸਿੰਘ ਗਿੱਲ,੧੬. ਸ.ਪ੍ਰਮਿੰਦਰ ਸਿੰਘ ਗਿੰਦਰਾ,੧੭. ਸ੍ਰੀ.ਸੁਨੀਲ ਖੇਰਵਾਲ,੧੮. ਸ.ਅਜੀਤਪਾਲ,੨੦. ਸ੍ਰੀ.ਲਕਸ਼ ਕੁਮਾਰ,੨੧. ਸ.ਹਰਪਿੰਦਰਪਾਲ ਸਿੰਘ ਗਿੰਨੀ, ੨੬. ਸ.ਇੰਦਰਪਾਲ ਸਿੰਘ ਹੀਰਾ,੨੮. ਸ.ਗੁਰਪਿੰਦਰ ਸਿੰਘ,੨੯. ਸ੍ਰੀ.ਸੋਨੂੰ ਤਿਵਾਰੀ,੩੩. ਸ.ਸਕੱਤਰ ਸਿੰਘ,੩੫. ਸ.ਹਰਦੀਪ ਸਿੰਘ,੩੬. ਸ.ਜਗਦੀਸ਼ ਸਿੰਘ,੪੫. ਸ.ਰਜਿੰਦਰ ਸਿੰਘ ਵਿਰਕ,੫੧. ਸ.ਸਰੂਪ ਸਿੰਘ ਮਠਾੜੂ,੫੨. ਸ.ਸਤਨਾਮ ਸਿੰਘ (ਬੱਲੂ) ਦਿਗਪਾਲ,੫੩. ਸ.ਗੁਰਪ੍ਰੀਤ ਸਿੰਘ ਹੈਪੀ,੫੪. ਸ੍ਰੀ.ਪੰਕਜ ਸ਼ਰਮਾ,੫੫. ਸ.ਗੁਰਵਿੰਦਰ ਸਿੰਘ ਸੋਨੂੰ,੫੬. ਸ.ਮਨਪ੍ਰੀਤ ਸਿੰਘ ਛਤਵਾਲ,੫੭. ਸ.ਉਜਾਗਰ ਸਿੰਘ,੫੮. ਸ੍ਰੀ.ਨਿਤੇਸ਼ ਜੈਨ,੬੨. ਸ.ਹਰਪਾਲ ਸਿੰਘ ਬਹਿਲ,੬੩. ਸ੍ਰੀ.ਚੇਤਨ ਚਿਤਾਰਾ,੬੮. ਸ.ਜਤਿੰਦਰਪਾਲ ਸਿੰਘ,੭੧. ਸ.ਕਮਲਜੀਤ ਸਿੰਘ ਮਠਾੜੂ,੭੪. ਸ.ਤਜਿੰਦਰ ਸਿੰਘ ਗਿੱਲ,੭੫. ਸ੍ਰੀ.ਅਤੁਲ ਦੁੱਗਲ,੭੭. ਸ.ਕਸ਼ਮੀਰ ਸਿੰਘ ਸਿੱਧੂ,੭੮. ਸ.ਬਲਜੀਤ ਸਿੰਘ,੮੩. ਸ.ਦਮਨਦੀਪ ਸਿੰਘ,੮੫. ਸ.ਗੁਰਦੀਪ ਸਿੰਘ,੮੬. ਸ.ਹਰਮਿੰਦਰ ਸਿੰਘ,੮੭. ਸ.ਦਰਸ਼ਨ ਸਿੰਘ ਭਾਟੀਆਂ,੮੮. ਸ.ਦਵਿੰਦਰ ਸਿੰਘ,੮੯. ਸ੍ਰੀ.ਦਿਨੇਸ਼ ਸ਼ਰਮਾ,੯੦. ਸ.ਰਤਨ ਸਿੰਘ ਭੁੱਲਰ,੯੧. ਸ.ਸੁਰਜੀਤ ਸਿੰਘ ਕਾਹਲੋਂ,੯੨. ਸ.ਸਤਵਿੰਦਰ ਸਿੰਘ ਬਾਜਵਾ

ਵਰਕਿੰਗ ਕਮੇਟੀ ਮੈਂਬਰ:- ਸ.ਦਰਸ਼ਨ ਸਿੰਘ ਭੋਗਲ, ਸ.ਮਲਕੀਤ ਸਿੰਘ, ਸ.ਜਸਵੰਤ ਸਿੰਘ, ਜਗਮੋਹਨ ਸਿੰਘ ਬਿੰਦਰਾ, ਵਰਿੰਦਰ ਸਿੰਘ ਸ਼ੈਲੀ, ਮਹਿੰਦਰ ਸਿੰਘ ਭਾਨ, ਗੁਰਚਰਨ ਸਿੰਘ ਮਿੰਟਾਂ, ਪਰਵਿੰਦਰਪਾਲ ਸਿੰਘ ਬੱਬੂ, ਰਜਿੰਦਰ ਸਿੰਘ ਖਾਲਸਾ, ਬੀ.ਐਮ ਫਰਾਦਰਿਕ, ਰਜਿੰਦਰ ਸਿੰਘ, ਸ.ਇੰਦਰਪਾਲ ਸਿੰਘ, ਸ.ਗੁਰਚਰਨ ਸਿੰਘ ਟੋਹੜਾ, ਸ.ਤਜਿੰਦਰਪਾਲ ਸਿੰਘ, ਸ.ਗੁਲਸ਼ਨ ਕੁਮਾਰ, ਸ.ਹਰਦੇਵ ਸਿੰਘ, ਸ.ਦਵਿੰਦਰ ਸਿੰਘ ਢਿੱਲੋਂ (ਲਾਲੀ), ਸ.ਅਵਤਾਰ ਸਿੰਘ, ਸ.ਗੁਲਸ਼ਨ ਸਿੰਘ ਸੋਹੀ, ਬਾਬੂ ਸੋਨਕਰ, ਰੋਸ਼ਨ ਕੁਮਾਰ, ਅਰੁਣ ਕੁਮਾਰ, ਰਾਮਕਿਕਰ ਚਤੁਰਵੇਦੀ, ਮੰਨੂ ਗੁਹੇਰ, ਕੁਲਵੰਤ ਸਿੰਘ, ਬਲੌਰ ਸਿੰਘ, ਅਵਤਾਰ ਸਿੰਘ ਸੰਧੂ, ਦੇਸਰਾਜ, ਸਰਬਜੀਤ ਸਿੰਘ ਸੰਟੀ, ਮਹਿੰਦਰ ਸਿੰਘ ਕੰਡਾ, ਬੀਬੀ ਕਸ਼ਮੀਰ ਕੌਰ ਸੰਧੂ, ਬੀਬੀ ਗੁਰਪ੍ਰੀਤ ਕੌਰ ਸੀਬੀਆਂ, ਸੁਰਜੀਤ ਕੌਰ ਭਾਟੀਆ, ਸ੍ਰੀ.ਸੁਭਾਸ਼ ਬੱਸੀ, ਸ.ਪਿਆਰਾ ਸਿੰਘ, ਬੀਬੀ ਪੂਨਮ ਅਰੋੜਾ, ਸ.ਪ੍ਰਮਜੀਤ ਸਿੰਘ ਪੰਮੀ, ਸ.ਜਸਵੀਰ ਸਿੰਘ ਗਰੇਵਾਲ, ਸ.ਰਾਜਵੰਤ ਸਿੰਘ ਮਾਨ, ਸ.ਸੁਰਜੀਤ ਸਿੰਘ ਟਰਾਂਪੋਰਟ, ਸ.ਹਰਬੰਸ ਸਿੰਘ ਸਹੋਤਾ, ਸ.ਹਰਜੀਤ ਸਿੰਘ ਕਲਸੀ, ਸ.ਦਿਆਲ ਸਿੰਘ ਢਿੱਲੋਂ, ਸ.ਵਿੱਕੀ ਅਰੋੜਾ, ਸ.ਸਰਬਾਗ ਸਿੰਘ ਪਾਸੀ, ਰਵੀ ਗੁੰਬਰ, ਸ੍ਰੀ.ਲਵ ਦ੍ਰਾਵਿਡ, ਸ.ਏਕਮ ਸਿੰਘ ਭਾਰਤੀ, ਸ.ਚਰਨਪਾਲ ਸਿੰਘ ਚੰਨਾ, ਸ੍ਰੀ.ਮੋਹਿਤ ਚੋਹਾਨ, ਸ.ਬਲਜੀਤ ਸਿੰਘ ਸਹੋਤਾ, ਅਮਰੀਕ ਸਿੰਘ ਖੁਰਮੀ, ਅਰਜਨ ਸਿੰਘ ਫਾਂਮੜਾ, ਬਚਨ ਸਿੰਘ ਮਦਾਨ, ਰਾਮ ਕੁਮਾਰ, ਸੰਦੀਪ ਕੁਮਾਰ, ਸੁਰਿੰਦਰ ਰਾਣਾ, ਦਲਜੀਤ ਸਿੰਘ ਚੀਮਾਂ, ਬਚਿੱਤਰ ਸਿੰਘ, ਅਜੈ ਸਿੰਘ ਠਾਕੁਰ, ਭੰਡਾਰੀ (ਬੀ.ਵੀ), ਬੀਬੀ ਕੁਲਵੰਤ ਕੌਰ (ਡਬਈ ਵਾਲੇ), ਮੋਹਨ ਸਿੰਘ ਮਾਨ, ਭਾਗ ਸਿੰਘ ਪ੍ਰਧਾਨ, ਬਲਜੀਤ ਸਿੰਘ ਸੇਠੀ, ਜਗਜੀਤ ਸਿੰਘ ਸਹਿਗਲ, ਹਰਜੀਤ ਸਿੰਘ ਮਲਹੋਤਰਾ, ਦਲਜੀਤ ਸਿੰਘ ਮਲਹੋਤਰਾ, ਸਵਰਨ ਸਿੰਘ ਜੱਗੀ, ਜਸਵਿੰਦਰ ਸਿੰਘ ਜੱਗੀ, ਵਰਿੰਦਰ ਸਿੰਘ ਦੁਖੀਆ, ਅਮਰੀਕ ਸਿੰਘ ਬਿੰਦਰਾ, ਕਰਨੈਲ ਸਿੰਘ ਕਪੂਰ, ਜਗਮੋਹਨ ਸਿੰਘ (ਖੁੱਡ ਮੁਹੱਲਾ), ਇੰਦਰਜੀਤ ਸਿੰਘ ਰੇਖੀ, ਤਰਵਿੰਦਰਪਾਲ ਸਿੰਘ ਮਿੰਟੂ, ਹਰਵਿੰਦਰ ਸਿੰਘ, ਤਰਵਿੰਦਰ ਸਿੰਘ ਸਾਹਨੀ, ਬੀਬੀ ਰਵਿੰਦਰ ਕੌਰ, ਬੀਬੀ ਦਰਸ਼ਨ ਕੌਰ, ਬੀਬੀ ਬਲਜੀਤ ਕੌਰ, ਬੀਬੀ ਸਤਪਾਲ ਕੌਰ, ਬੀਬੀ ਮਹਿੰਦਰਪਾਲ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਹਰਨਾਮ ਕੌਰ, ਬੀਬੀ ਫੁੱੱਲਾ ਰਾਣੀ, ਬੀਬੀ ਤਾਰਾ ਰਾਣੀ, ਬੀਬੀ ਅੰਜੂ ਖੋਸਲਾ, ਗੁਰਜੰਟ ਸਿੰਘ, ਸਤਨਾਮ ਸਿੰਘ ਖਾਲਸਾ, ਸੰਦੀਪ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਚੋਪੜਾ, ਹਾਜੀ ਤਹਿਸੀਨ, ਅਨੀਸ਼ ਤਿਆਗੀ, ਜਸਵੀਰ ਸਿੰਘ ਬਿੱਟੂ, ਕੁਲਦੀਪ ਸ਼ਰਮਾ, ਕੁਲਵੰਤ ਸਿੰਘ ਬਾਜਵਾ, ਬਲਕਾਰ ਸਿੰਘ (ਰਾਮ ਨਗਰ), ਸੰਦੀਪ ਧੀਰ, ਰਾਜ ਕੁਮਾਰ ਸਹੋਤਾ, ਹੀਰਾ ਸਿੰਘ ਪਨੇਸਰ, ਪ੍ਰਮਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਸ਼ੈਣੀ, ਜਗੀਰ ਲਾਲ ਪੁਰੀ, ਭੁਪਿੰਦਰ ਸਿੰਘ, ਗੁਰਦੀਪ ਸਿੰਘ ਡੰਗ, ਪੁਸ਼ਪਿੰਦਰ ਸਿੰਘ ਬੋਬੀ, ਸੁਰਿੰਦਰ ਮਹਾਜਨ, ਪ੍ਰਮਜੀਤ ਸਿੰਘ ਸਰਾਂ, ਗੁਰਵਿੰਦਰ ਸਿੰਘ ਮੱਕੜ, ਸੁਰਜੀਤ ਸਿੰਘ ਭੀਖੀ, ਗੁਰਮੀਤ ਸਿੰਘ ਮਠਾੜੂ, ਗੁਰਮੀਤ ਸਿੰਘ, ਇਕਬਾਲ ਸਿੰਘ ਮੁਕਤਸਰ, ਸ.ਕੰਨਵਰਦੀਪ ਸਿੰਘ ਬੇਹਲ, ਸ.ਪਰਮਵੀਰ ਸਿੰਘ ਭਾਟੀਆ, ਸ.ਇਕਬਾਲ ਸਿੰਘ, ਸ.ਗੁਰਮੀਤ ਸਿੰਘ, ਸ੍ਰੀ.ਰਵਿੰਦਰ ਕੋਸ਼ਿਕ।

Read more