ਸਿੱਖਿਆ ਵਿਭਾਗ ਵੱਲੋਂ ਬਦਲੀਆਂ ਕਰਨ ਸਬੰਧੀ 1751 ਅਧਿਆਪਕਾਂ ਦੇ ਵੇਰਵਿਆਂ ‘ਚ ਪਾਈਆਂ ਤਰੁੱਟੀਆਂ ,ਦਰੁਸਤ ਕਰਨ ਲਈ ਦਿੱਤਾ ਆਖਰੀ ਮੌਕਾ

Gurwinder Singh Sidhu

ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਲਈ  ਮਿਲੀਆਂ ਅਰਜ਼ੀਆਂ ਵਿਚ 1752 ਅਧਿਆਪਕਾਂ ਦੇ ਵੇਰਵਿਆਂ ਵਿੱਚ ਤਰੁੱਟੀਆਂ ਪਾਈਆਂ ਹਨ।ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਆਖਰੀ ਮੌਕਾ 20 ਜੁਲਾਈ 2019 ਤੱਕ ਦਿੱਤਾ ਹੈ।ਇੰਨ੍ਹਾਂ ਅਧਿਆਪਕਾਂ ਦੀ ਲਿਸਟ ਇਸ ਪ੍ਰਕਾਰ ਹੈ:-

DaysDifferanceinService19_07_2019
  

Read more