ਸਿਵਲ ਪ੍ਰਸ਼ਾਸਨ ‘ਚ ਵੱਡਾ ਫੇਰਬਦਲ : 11 ਆਈਏਐਸ ਅਤੇ 66 ਪੀਸੀਐਸ ਅਧਿਕਾਰੀ ਇਧਰੋਂ-ਉਧਰ

ਚੰਡੀਗੜ੍ਹ, 16 ਫਰਵਰੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਸਿਵਲ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ਕਰਕੇ11 ਆਈਏਐਸ ਅਤੇ 66 ਪੀਸੀਐਸ ਅਧਿਕਾਰੀਆਂ ਨੂੰ ਇੱਧਰੋਂ-ਉਧਰ ਕੀਤਾ ਹੈ। ਬਦਲੇ ਗਏ ਆਈਏਐਸ ਅਧਿਕਾਰੀਆਂ ਵਿਚੋਂ ਕੁਲਵੰਤ ਸਿੰਘ ਨੂੰ ਪਠਾਨਕੋਟ ਤੋਂ ਬਦਲ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ, ਸੁਰਭੀ ਮਲਿਕ ਨੂੰ ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ, ਹਰਪ੍ਰੀਤ ਸਿੰਘ ਸੂਦਨ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਅਤੇ ਵਾਧੂ ਤੌਰ ਉਤੇ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਵਿਸ਼ੇਸ਼ ਸਾਰੰਗਲ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ, ਸ਼ਾਕਸੀ ਸਾਹਨੀ  ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਐਸਏਐਸ ਨਗਰ ਮੋਹਾਲੀ, ਕੋਮਲ ਮਿੱਤਲ ਨੂੰ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਵਾਧੂ ਤੌਰ ਉਤੇ ਮੁੱਖ ਕਾਰਜਕਾਰੀ ਅਫਸਰ ਸਮਾਰਟ ਸਿਟੀ ਲਿਮਟਿਡ ਅੰਮ੍ਰਿਤਸਰ ਦੇ ਇਲਾਵਾ ਐਡੀਸ਼ਨਲ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ, ਜਤਿੰਦਰਾ ਜ਼ੋਰਵਾਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਅਤੇ ਵਾਧੂ ਤੌਰ ਊਤੇ ਮੁੱਖ ਕਾਰਜਕਾਰੀ ਅਫਸਰ ਸਮਾਰਟ ਸਿਟੀ ਜਲੰਧਰ ਲਿਮਟਿਡ ਦੇ ਨਾਲ-ਨਾਲ ਐਡੀਸ਼ਨਲ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਜਲੰਧਰ, ਅੰਮ੍ਰਿਤ ਸਿੰਘ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ, ਸੰਦੀਪ ਕੁਮਾਰ ਨੂੰ ਐਸਡੀਐਮ ਤਪਾ, ਅਮਰਪ੍ਰੀਤ ਕੌਰ ਸੰਧੂ ਨੂੰ ਐਸਡੀਐਮ ਬਰਨਾਲਾ, ਹਰਬੀਰ ਸਿੰਘ ਨੂੰ ਏਡੀਸੀ (ਵਿਕਾਸ) ਕਪੂਰਥਲਾ ਅਤੇ ਵਾਧੂ ਤੌਰ ਉਤੇ ਸੀਈਓ 550ਵਾਂ ਪ੍ਰਕਾਸ਼ ਉਤਸਵ ਲਾਇਆ ਗਿਆ ਹੈ। 

ਦੂਜੇ ਪਾਸੇ ਬਦਲੇ ਗਏ ਪੀਸੀਐਸ ਅਧਿਕਾਰੀਆਂ ਵਿਚੋਂ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਏਡੀਸੀ (ਡੀ) ਫਿਰੋਜ਼ਪੁਰ, ਰਾਜੀਵ ਕੁਮਾਰ ਗੁਪਤਾ ਐਡੀਸ਼ਨਲ ਸੈਕਟਰੀ, ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦੇ ਨਾਲ-ਨਾਲ ਐਡੀਸ਼ਨਲ ਡਾਇਰੈਕਟਰ ਘਰ-ਘਰ ਰੁਜ਼ਗਾਰ, ਗੁਰਪ੍ਰੀਤ ਥਿੰਦ ਨੂੰ ਏਡੀਸੀ (ਡੀ) ਬਠਿੰਡਾ, ਰਵਿੰਦਰ ਸਿੰਘ ਨੂੰ ਏਡੀਸੀ (ਜਨਰਲ) ਰੂਪਨਗਰ, ਸੁਭਾਸ਼ ਚੰਦਰਾ ਨੂੰ ਏਡੀਸੀ (ਡੀ) ਸੰਗਰੂਰ, ਅਨੁਪਮ ਕਲੇਰ ਨੂੰ ਏਡੀਸੀ (ਜਨਰਲ) ਸ਼ਹੀਦ ਭਗਤ ਸਿੰਘ ਨਗਰ, ਅਜੈ ਕੁਮਾਰ ਸੂਦ ਨੂੰ ਮਿਉਂਸਪਲ ਕਤਰੋਪਰੇਸ਼ਨ ਮੋਗਾ ਦਾ ਕਮਿਸ਼ਨਰ, ਚਰਨਦੇਵ ਸਿੰਘ ਮਾਨ ਨੂੰ ਐਡੀਸ਼ਨਨ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਤੇਜਿੰਦਰਪਾਲ ਸਿੰਘ ਸੰਧੂ ਨੂੰ ਏਡੀਸੀ (ਜਨਰਲ) ਗੁਰਦਾਸਪੁਰ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਐਡੀਸ਼ਨਲ ਮੁੱਖ ਪ੍ਰਸ਼ਾਸਕ ਬਠਿੰਡਾ ਵਿਕਾਸ ਅਥਾਰਟੀ, ਅਨੀਤਾ ਦਰਸ਼ੀ ਨੂੰ ਏਡੀਸੀ (ਡੀ) ਮੋਗਾ, ਹਰਚਰਨ ਸਿੰਘ ਨੂੰ ਏਡੀਸੀ (ਜਨਰਲ) ਪਠਾਨਕੋਟ ਅਤੇ ਵਾਧੂ ਤੌਰ ਉਤੇ ਮਿਉਂਸਪਲ ਕਮਿਸ਼ਨਰ ਪਠਾਨਕੋਟ, ਨੈਣ ਭੁੱਲਰ ਨੂੰ ਸੈਕਟਰੀ ਰਿਜ਼ਨਲ ਟਰਾਂਸਪੋਰਟ ਅਥਾਰਟੀ ਜਲੰਧਰ, ਸਕਰਤਾਰ ਸਿੰਘ ਬੱਲ ਨੂੰ ਐਸਡੀਐਮ ਭੁੱਲਥ, ਮਨਦੀਪ ਕੌਰ ਨੂੰ ਐਸਡੀਐਮ ਨਿਹਾਲ ਸਿੰਘ ਵਾਲਾ, ਅਨੂਪ੍ਰੀਤ ਕੌਰ ਨੂੰ ਅਢਟੇਟ ਅਫਸਰ ਅੰਮ੍ਰਿਤਸਰ ਅਤੇ ਵਾਧੂ ਤੌਰ ਉਤੇ ਐਡੀਸ਼ਨਲ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਟੀ, ਲਵਜੀਤ ਕਲਸੀ ਨੂੰ ਐਡੀਸ਼ਨਨ ਮੁੱਖ ਪ੍ਰਸ਼ਾਸਕ ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ, ਅਮਿਤ ਨੂੰ ਐਸਡੀਐਮ ਦਸੂਹਾ, ਜੋਤੀ ਬਾਲਾ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹੁਸ਼ਿਆਰਪੁਰ, ਰਾਜਪਾਲ ਸਿੰਘ ਨੂੰ ਐਸਡੀਐਮ ਜਲਾਲਾਬਾਦ, ਦਮਨਜੀਤ ਸਿੰਘ ਮਾਨ ਨੂੰ ਸੈਕਟਰੀ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ, ਸੰਜੀਵ ਕੁਮਾਰ ਨੂੰ ਐਸਡੀਐਮ ਪਟਿਆਲਾ, ਵਰਿੰਦਰਪਾਲ ਸਿੰਘ ਬਾਜਵਾ ਨੂੰ ਐਸਡੀਐਮ ਕਪੂਰਥਲਾ, ਨਵਰਾਜ ਸਿੰਘ ਬਰਾੜ ਨੂੰ ਐਲਏਸੀ, ਪੀਡਬਲਯੂ ਡੀ ਜਲੰਧਰ, ਨਵਜੀਤ ਕੌਰ ਬੱਲ ਨੂੰ ਐਸਡੀਐਮ ਸੁਲਤਾਨਪੁਰ ਲੋਧੀ, ਸੌਰਵ ਕੁਮਾਰ ਅਰੋੜਾ ਨੂੰ ਐਸਡੀਐਮ ਧਾਰਕਲਾਂ, ਚਤਰੂਮਤਾ ਨੂੰ ਐਸਡੀਐਮ ਸ਼ਾਹਕੋਟ, ਮਨਜੀਤ ਸਿੰਘ ਚੀਮਾ ਨੂੰ ਐਸਡੀਐਮ ਜਫਤੋਂ, ਨਿਤੀਸ਼ ਸਿੰਗਲਾ ਨੂੰ ਜੁਆਇੰਟ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ, ਕੰਵਲਜੀਤ ਸਿੰਘ ਨੂੰ ਐਸਡੀਐਮ ਪੱਟੀ, ਬਲਬੀਰ ਰਾਜ ਸਿੰਘ ਨੂੰ ਐਸਡੀਐਮ ਬਟਾਲਾ, ਰਾਜੀਸ਼ ਕੁਮਾਰ ਸ਼ਰਮਾ ਨੂੰ ਐਸਡੀਐਮ ਖਡੂਰ ਸਾਹਿਬ, ਰਾਮ ਸਿੰਘ ਨੂੰ ਡਿਪਟੀ ਸੈਕਟਰੀ ਇੰਡਸਟਰੀਜ਼ ਤੇ ਕਮਰਸ, ਵਰਿੰਦਰ ਸਿੰਘ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਬਠਿੰਡਾ, ਰੋਹਿਤ ਗੁਪਤਾ ਨੂੰ ਡਿਪਟੀ ਸੈਕਟਰੀ ਟੂਰਿਜ਼ਮ ਅਤੇ ਕਲਚਰਲ ਮਾਮਲੇ, ਅਰਵਿੰਦ ਕੁਮਾਰ ਨੂੰ ਸੈਕਟਰੀ ਰਿਜ਼ਨਲ ਟਰਾਂਸਪੋਰਟ ਅਥਾਰਟੀ ਪਟਿਆਲਾ, ਜਲਇੰਦਰ ਸਿੰਘ ਨੂੰ ਐਸਡੀਐਮ ਫਗਵਾੜਾ, ਗੁਰਸ਼ਰਨ ਸਿੰਘ ਢਿੱਲੋਂ ਨੂੰ ਐਸਡੀਐਮ ਡੇਰਾ ਬਾਬਾ ਨਾਨਕ, ਪੂਨਮ ਪ੍ਰੀਤ ਕੌਰ ਨੂੰ ਜੁਆਇੰਟ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ, ਅਤਨਮਜੀਤ ਕੌਰ ਨੂੰ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਅੰਮ੍ਰਿਤਸਰ, ਵਿਕਾਸ ਹੀਰਾ ਨੂੰ ਐਸਡੀਐਮ ਅੰਮ੍ਰਿਤਸਰ-1, ਸੁਮਿਤ ਮੁਧ ਨੂੰ ਐਸਡੀਐਮ ਫਿਲੌਰ, ਦੀਪਕ ਭਾਟੀਆ ਨੁੰ ਐਸਡੀਐਮ ਗੁਰਦਾਸਪੁਰ, ਰਜਨੀਸ਼ ਅਰੋੜਾ ਨੂੰ ਐਸਡੀਐਮ ਰਾਜਪੁਰਾ, ਓਮ ਪ੍ਰਕਾਸ਼ ਨੂੰ ਐਸਡੀਐਮ ਗਿੱਦੜਬਾਹਾ, ਅਸ਼ੋਕ ਕੁਮਾਰ ਨੂੰ ਐਸਡੀਐਮ ਬਾਬਾ ਬਕਾਲਾ, ਸਵਰਨਜੀਤ ਕੌਰ ਨੂੰ ਐਸਡੀਐਮ ਮੁਕਤਸਰ, ਜਸਬੀਰ ਸਿੰਘ-3 ਨੂੰ ਐਸਡੀਐਮ ਬਲਾਚੌਰ, ਹਰਬੰਸ ਸਿੰਘ-2 ਨੂੰ ਐਸਡੀਐਮ ਗੜ੍ਹਸ਼ੰਕਰ, ਅਮਰਿੰਦਰ ਸਿੰਘ ਮੱਲ੍ਹੀ ਨੂੰ ਐਸਡੀਐਮ ਲੁਧਿਆਣਾ, ਬਬਨਦੀਪ ਸਿੰਘ ਵਾਲੀਆ ਨੂੰ ਐਸਡੀਐਮ ਤਲਵੰਡੀ ਸਾਬੋ, ਕੰਨੂ ਗਰਗ ਨੂੰ ਐਸਡੀਐਮ ਅਤਨੰਦਪੁਰ ਸਾਹਿਬ, ਕੇਸ਼ਵ ਗੋਇਲ ਨੂੰ ਐਸਡੀਐਮ ਅਤਨੰਦਪੁਰ ਸਾਹਿਬ, ਕੇਸ਼ਵ ਗੋਇਲ ਨੂੰ ਐਸਡੀਐਮ ਬਾਘਾਪੁਰਾਣਾ, ਖੁਸ਼ਦਿਲ ਸਿੰਘ ਨੂੰ ਐਸਡੀਐਮ ਰਾਮਪੁਰਾ ਫੂਲ, ਨਮਨ ਮਾਰਕਨ ਨੂੰ ਐਸਡੀਐਮ ਸਮਾਣਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐਸਡੀਐਮ ਪਠਾਨਕੋਟ, ਸ਼ਿਵ ਰਾਜ ਸਿੰਘ ਬੱਲ ਨੂੰ ਐਸਡੀਐਮ ਅੰਮ੍ਰਿਤਸਰ-2, ਕੁਲਦੀਪ ਬਾਜਵਾ ਨੂੰ ਐਸਡੀਐਮ ਗੁਰੂ ਹਰ ਸਹਾਏ ਬਲਵਿੰਦਰ ਸਿੰਘ ਨੂੰ ਐਸਡੀਐਮ ਕੋਟਕਪੂਰਾ, ਬਲਜਿੰਦਰ ਸਿੰਘ ਢਿੱਲੋਂ ਨੂੰ ਐਸਡੀਐਮ ਜਗਰਾਓਂ, ਵਿਕਰਮਜੀਤ ਸਿੰਘ  ਪਾਥੇ ਨੂੰ ਐਸਡੀਐਮ ਅਹਿਮਦਗੜ੍ਹ, ਅਮਿਤ ਸਤਰੀਨ ਨੂੰ ਐਸਡੀਐਮ ਹੁਸ਼ਿਆਰਪੁਰ, ਪਵਿੱਤਰ ਸਿੰਘ ਨੂੰ ਐਸਡੀਐਮ ਦ੍ਰਿੜਬਾ, ਤਰਸੇਮ ਚੰਦ ਨੂੰ ਐਸਡੀਐਮ ਮੌੜ ਅਤੇ ਸੰਜੀਵ ਕੁਮਾਰ ਨੂੰ ਐਸਡੀਐਮ ਫਤਿਹਗੜ੍ਹ ਸਾਹਿਬ ਲਾਇਆ ਗਿਆ ਹੈ। 

Read more