ਸਿਵਲ ਪ੍ਰਸਾਸ਼ਨ ਵਿਚ ਵੱਡਾ ਫੇਰਬਦਲ : ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਧਰੋਂ-ਉਧਰ- -ਕੈਪਟਨ ਸਰਕਾਰ ਵਲੋਂ 17 ਆਈਏਐਸ ਤੇ 12 ਪੀਸੀਐਸ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ- -ਸੰਦੀਪ ਹੰਸ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ

ਸਿਵਲ ਤੇ ਪੁਲਿਸ ਪ੍ਰਸਾਸ਼ਨ ਵਿਚ ਵੱਡਾ ਫੇਰਬਦਲ : ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਧਰੋਂ-ਉਧਰ-
-ਕੈਪਟਨ ਸਰਕਾਰ ਵਲੋਂ 17 ਆਈਏਐਸ ਤੇ 12 ਪੀਸੀਐਸ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ-
-ਸੰਦੀਪ ਹੰਸ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ
ਪੰਜਾਬਅੱਪਡੇਟ ਡਾਟ ਕਾਮ ਬਿਊਰੋ

ਚੰਡੀਗੜ੍ਹ, 30 ਸਤੰਬਰ (PunjabUpdate.Com)-ਪੰਜਾਬ ਸਰਕਾਰ ਨੇ ਐਤਵਾਰ ਨੂੰ ਇੱਕ ਹੁਕਮ ਜਾਰੀ ਕਰਕੇ ਸਿਵਲ ਪ੍ਰਸ਼ਾਸਨ ਦੇ 29 ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਦਲੇ ਗਏ ਇਨ੍ਹਾਂ ਅਧਿਕਾਰੀਆਂ ਵਿਚ 17 ਆਈਏਐਸ ਅਤੇ 12 ਪੀਸੀਐਸ ਪੱਧਰ ਦੇ ਅਫਸਰ ਸ਼ਾਮਲ ਹਨ। ਪੰਜਾਬ ਸਰਕਾਰ ਦੇ ਟਰਾਂਸਪੋਰਟ, ਸਿੰਚਾਈ, ਸਿੱਖਿਆ, ਗ੍ਰਹਿ ਵਿਭਾਗ ਸਮੇਤ ਕਈ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹਾ ਪੱਧਰ ਦੇ ਅਫਸਰਾਂ ਦੇ ਤਬਾਦਲੇ ਇਨ੍ਹਾਂ ਵਿਚ ਸ਼ਾਮਲ ਹਨ।
ਸੂਚੀ ਇਸ ਪ੍ਰਕਾਰ ਹੈ :

Read more