ਲੁਧਿਆਣਾ ਸ਼ਹਿਰ ਵਿਖੇ ਈ-ਚਲਾਨ ਸਿਸਟਮ ਦਾ ਉਦਘਾਟਨ

ਲੁਧਿਆਣਾ, (Punjab Update)- ਸ੍ਰੀ ਰਾਕੇਸ਼ ਅਗਰਵਾਲ, ਆਈ. ਪੀ. ਐਸ, ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਅਗਵਾਈ ਹੇਠ ਲੰਮੇ ਸਮੇ ਤੋ ਇੰਤਜਾਰ ਕੀਤਾ ਜਾ ਰਹੇ ਆਟੋਮਿਟਕ ਈ-ਚਲਾਨ ਸਿਸਟਮ ਅੱਜ ਸ਼ੁਰੂ ਹੋ ਰਿਹਾ ਹੈ, ਜੌ ਟੈਰਫਿਕ ਨਿਯਮਾਂ ਦੀ ਉੰਲਘਣਾ ਕਰਨ ਵਾਲਿਆਂ ਖਿਲਾਫ ਇੱਕ ਠੋਸ ਕਦਮ ਦੀ ਭੂਮਿਕਾ ਅਦਾ ਕਰੇਗਾ ਅਤੇ ਟੈਰਫਿਕ ਨਿਯਮਾਂ  ਦੀ ਪਾਲਣਾ ਕਰਨ ਵਾਲਿਆਂ ਲਈ ਇੱਕ ਸੁਚੱਜੀ ਟੈਰਫਿਕ ਪ੍ਰਣਾਲੀ ਮੁਹੱਈਆ ਹੋਵੇਗੀ|

Read more