ਮਨਜੀਤ ਸਿੰਘ ਮੂਦੋ ਜਥੇਬੰਦਕ ਸਕੱਤਰ ਨਿਯੁਕਤ

ਚੰਡੀਗੜ੍ਹ: 14 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਮਨਜੀਤ ਸਿੰਘ ਮੂਦੋ ਨੂੰ ਜਥੇਬੰਦਕ ਸਕੱਤਰ ਐਲਾਨ ਕਰ ਦਿੱਤਾ।

Read more