ਬਾਰ੍ਹਵੀਂ ਦੀ ਇਤਿਹਾਸ ਦਾ ਸਿਲੇਬਸ ਪਿਛਲੇ ਸਾਲ ਵਾਲਾ ਹੀ ਪੜ੍ਹਾਇਆ ਜਾਵੇਗਾ

Punjab Update

ਐੱਸ.ਏ.ਐੱਸ ਨਗਰ 14 ਨਵੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2018-19 ਵਿੱਚ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਇਤਿਹਾਸ ਵਿਸ਼ੇ ਦਾ ਸਿਲੇਬਸ, ਅਕਾਦਮਿਕ ਸਾਲ 2017-18 ਵਾਲਾ ਹੀ ਜਾਰੀ ਰਹੇਗਾ| ਇਹ ਸਿਲੇਬਸ ਬੋਰਡ ਦੀ ਵੈਬ-ਸਾਈਟ ਮਮਮ|੍ਹਤਕਲ|.ਫ|ਜਅ ਤੇ ਉਪਲਬਧ ਹੈ|  

Read more