ਫਰੀਦਕੋਟ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੱਧੂ ਦਾ ਤਬਾਦਲਾ

ਚੰਡੀਗੜ੍ਹ : ਚੋਣ ਕਮਿਸ਼ਨ ਨੇ ਪ੍ਰਬੰਧਕੀ ਅਧਾਰ ‘ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੱਧੂ ਦਾ  ਤਬਾਦਲਾ ਕਰ ਦਿੱਤਾ ਹੈ । ਉਹਨਾਂ ਦੀ ਥਾਂ ‘ਤੇ ਕੁਮਾਰ ਸੌਰਵ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗੁਰਲਵਲੀਨ ਸਿੱਧੂ ਦਾ ਜੱਦੀ ਪਿੰਡ ਮੋਗਾ ਜਿਲ੍ਹੇ ਵਿੱਚ ਪੈਂਦਾ ਹੈ ਜੋ ਕਿ ਫਰੀਦਕੋਟ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ ਕਿਉਂ ਕਿ ਡੀ ਸੀ ਫਰੀਦਕੋਟ ਜਿਲ੍ਹੇ ਦੇ ਚੋਣ ਅਧਿਕਾਰੀ ਵੀ ਸਨ ਤੇ ਉਨ੍ਹਾਂਨੂੰ ਉੜੀਸਾ ਦਾ ਆਬਜਰਵਰ ਲਗਾਇਆ ਗਿਆ ਹੈ।

Read more