ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ: 8 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ, 29 ਆਈਪੀਐਸ ਅਧਿਕਾਰੀ ਇਧਰੋਂ-ਉਧਰ

ਚੰਡੀਗੜ੍ਹ, 18 ਜੁਲਾਈ 

ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ 29 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਜਿਨ੍ਹਾਂ ਏਡੀਜੀਪੀ, ਆਈਜੀ ਅਤੇ ਐਸਐਸਪੀ ਰੈਂਕ ਦੇ ਅਫਸਰ ਸ਼ਾਮਲ ਹਨ। ਇਨ੍ਹਾਂ ਵਿਚ 8 ਜ਼ਿਲ੍ਹਿਆਂ ਫਿਰੋਜ਼ਪੁਰ, ਮੋਹਾਲੀ, ਪਠਾਨਕੋਟ, ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ ਦਿਹਾਤੀ, ਫਾਜ਼ਿਲਕਾ ਅਤੇ ਮਾਨਸਾ ਦੇ ਐਸਐਸਪੀ ਦੇ ਤਬਾਦਲੇ ਸ਼ਾਮਲ ਹਨ।

-ਗੌਰਵ ਯਾਦਵ ਨੂੰ ਏਡੀਜੀਪੀ ਪ੍ਰਸ਼ਾਸਨ ਦੇ ਨਾਲ-ਨਾਲ ਵਾਧੂ ਚਾਰਜ ਲਿਟੀਗ੍ਰੇਸ਼ਨ ਸ਼ਿਕਾਇਤਾਂ

-ਗੁਰਪ੍ਰੀਤ ਕੌਰ ਦਿਓਂ ਨੂੰ ਏਡੀਜੀਪੀ ਐਸਟੀਐਫ

-ਈਸ਼ਵਰ ਸਿੰਘ ਨੂੰ ਏਡੀਜੀਪੀ ਲਾਅ ਐਂਡ ਆਰਡਰ

-ਜਤਿੰਦਰ ਜੈਨ ਨੂੰ ਏਡੀਜੀਪੀ ਪਾਲਿਸੀ ਤੇ ਰੂਲਜ਼ ਅਤੇ ਡਾਇਰੈਕਟਰ ਐਸਸੀਆਰਬੀ ਪੰਜਾਬ

-ਸ਼ਸ਼ੀ ਪ੍ਰਭਾ ਦ੍ਰਿਵੇਦੀ ਨੂੰ ਏਡੀਜੀਪੀ ਐਚਆਰਡੀ ਪੰਜਾਬ ਤੇ ਵਾਧੂ ਚਾਰ ਔਰਤਾਂ ਮਾਮਲੇ

-ਆਰ ਢੋਕੇ ਨੂੰ ਏਡੀਜੀਪੀ ਕੋਆਰਡੀਨੇਸ਼ਨ ਪੰਜਾਬ ਹੈਡਕੁਆਰਟਰ ਤੇ ਦਿੱਲੀ, ਵਾਧੂ ਤੌਰ ਉਤੇ ਏਡੀਜੀਪੀ ਸੁਰੱਖਿਆ ਤੇ ਕਮਿਊਨਿਟੀ ਮਾਮਲੇ ਤੇ ਐਨਆਰਆਈ ਮਾਮਲੇ ਪੰਜਾਬ।

-ਬੀ ਚਿੰਦਰ ਸ਼ੇਖਰ ਨੂੰ ਬਦਲੇ ਕੇ ਆਈਜੀ ਕਰਾਈਮ (ਬਿਊਰੋ ਆਫ਼ ਇਨਵੈਸਟੀਗੇਸ਼ਨ)

-ਪ੍ਰਮੋਦ ਬਾਨ ਨੂੰ ਆਈਜੀ ਆਈਟੀ ਪੰਜਾਬ।

-ਜੀ ਨਾਗੇਸ਼ਵਰ ਰਾਓਂ ਨੂੰ ਆਈਜੀ ਐਸਟੀਐਫ ਪੰਜਾਬ।

-ਬਲਕਾਰ ਸਿੰਘ ਨੂੰ ਆਈਜੀ ਸਪੈਸ਼ਲ ਇਨਵੈਸਟੀਗੇਸ਼ਨ ਬਿਊਰੋ ਪੰਜਾਬ।

-ਐਲ ਕੇ ਯਾਦਵ ਨੂੰ ਆਈਜੀ ਕਮ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ।

-ਮਨੀਸ਼ ਚਾਵਲਾ ਨੂੰ ਆਈਜੀ ਕਮ ਡਾਇਰੈਕਟਰ ਈਓਡਬਲਯੂ ਪੰਜਾਬ।

-ਸ਼ਿਵ ਕੁਮਾਰ ਵਰਮਾ ਨੂੰ ਆਈਜੀ ਕਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ।

-ਜਸਕਰਨ ਸਿੰਘ ਨੂੰ ਆਈਜੀ ਪੀਏਪੀ ਜਲੰਧਰ ਤੇ ਕੁਦਰਤੀ ਆਫਤਾਂ ਪ੍ਰਬੰਧ ਦਾ ਵਾਧੂ ਚਾਰਜ।

-ਗੁਰਪ੍ਰੀਤ ਸਿੰਘ ਤੂਰ ਡੀਆਈਜੀ ਐਸਟੀਐਫ ਪੰਜਾਬ ਲਗਾਇਆ ਗਿਆ ਹੈ।

8 ਜ਼ਿਲ੍ਹਿਆਂ ਦੇ ਐਸਐਸਪੀਜ਼ ਨਵੇਂ ਲਗਾਏ ਜਿਨ੍ਹਾਂ ਵਿਚ

1-ਵਿਵੇਕ ਸ਼ੀਲ ਨੂੰ ਐਸਐਸਪੀ ਫਿਰੋਜ਼ਪੁਰ

2-ਕੁਲਦੀਪ ਸਿੰਘ ਚਾਹਲ ਨੂੰ ਐਸਐਸਪੀ ਮੋਹਾਲੀ

3-ਦੀਪਕ ਹਿਲੋਰੀ ਨੂੰ ਐਸਐਸਪੀ ਪਠਾਨਕੋਟ।

4-ਗੌਰਵ ਯਾਦਵ ਨੂੰ ਐਸਐਸਪੀ ਹੁਸ਼ਿਆਰਪੁਰ

5-ਧਰੁਵ ਦਹੀਆ ਨੂੰ ਐਸਐਸਪੀ ਤਰਨਤਾਰਨ

6-ਸੰਦੀਪ ਗੋਇਲ ਨੂੰ ਐਸਐਸਪੀ ਲੁਧਿਆਣਾ ਦਿਹਾਤੀ

7-ਭੁਪਿੰਦਰ ਸਿੰਘ ਨੂੰ ਐਸਐਸਪੀ ਫਾਜ਼ਿਲਕਾ

8-ਨਰਿੰਦਰ ਭਾਰਗਵ ਨੂੰ ਐਸਐਸਪੀ ਮਾਨਸਾ ਲਗਾਇਆ ਗਿਆ ਹੈ।

—————————————–

-ਵਰਿੰਦਰ ਸਿੰਘ ਬਰਾੜ ਨੂੰ ਵਿਜੀਲੈਂਸ ਬਿਊਰੋ ਪੰਜਾਬ।

-ਪਰਮਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ।

-ਗੁਲਨੀਤ ਸਿੰਘ ਖੁਰਾਣਾ ਨੂੰ ਏਆਈਜੀ ਪ੍ਰਸੋਨਲ-2 ਸੀਪੀਓ ਪੰਜਾਬ

-ਹਰਚਰਨ ਸਿੰਘ ਭੁੱਲਰ ਨੂੰ ਐਸਐਸਪੀ ਵਿਜੀਲੈਂਸ ਪੰਜਾਬ।

Read more