ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ : 90 ਆਈਪੀਐਸ, ਪੀਪੀਐਸ ਅਧਿਕਾਰੀ ਇਧਰੋਂ-ਉਧਰ

-ਆਈਜੀ, ਏਆਈਜੀ, ਐਸਪੀ ਅਤੇ ਡੀਸੀਪੀ ਥੋਕ ‘ਚ ਬਦਲੇ

ਚੰਡੀਗੜ੍ਹ, 18 ਫਰਵਰੀ

ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ 90 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਬਦਲੇ ਗਏ ਪੁਲਿਸ ਅਧਿਕਾਰੀਆਂ ਵਿਚ ਰਾਮ ਸਿੰਘ ਨੂੰ ਆਈਜੀ ਸੂਚਨਾ ਤਕਾਲੋਜੀ ਤੇ ਟੈਲੀ ਕਮਿਊਨੀਕੇਸ਼ਨ ਤੇ ਵਾਧੂ ਤੌਰ ਊਤੇ ਆਈਜੀ ਐਸਸੀਆਰਬੀ ਦਾ ਚਾਰਜ, ਪ੍ਰਵੀਨ ਕੁਮਾਰ ਸਿਨਹਾ ਨੂੰ ਆਈਜੀ ਪ੍ਰੋਵੀਜ਼ਨਿੰਗ, ਮਨੀਸ਼ ਚਾਵਲਾ ਨੂੰ ਆਈਜੀ ਕਰਾਈਮ, ਰਾਜਪਾਲ ਸੰਧੂ ਨੂੰ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰਕੰਵਲਪ੍ਰੀਤ ਸਿੰਘ ਨੂੰ ਕਮਾਂਡੈਂਟ 7ਵੀਂ ਆਈਆਰਬੀ ਕਪੂਰਥਲਾ ਸਮੇਤ ਏਆਈ ਕਾਉਂਟਰ ਇੰਟੈਂਲੀਜੈਂਸ ਜਲੰਧਰ, ਨਰਿੰਦਰਪਾਲ ਸਿੰਘ ਨੂੰ ਏਆਈਜੀ ਕਦਮਊਨਿਟੀ, ਸੰਦੀਪ ਕੁਮਾਰ ਸ਼ਰਮਾ ਨੂੰ ਕਮਾਂਡੈਂਟ ਆਈਐਸਟੀਸੀ ਕਪੂਰਥਲਾ, ਰਾਜਿੰਦਰ ਸਿੰਘ ਨੂੰ ਏਆਈਜੀ ਪੀਏਪੀ-2 ਜਲੰਧਰ, ਕੁਲਵਿੰਦਰ ਸਿੰਘ ਨੂੰ ਏਆਈਜੀ ਲਾਅ ਐਂਡ ਅਤਰਡਰ-2, ਜਤਿੰਦਰ ਸਿੰਘ ਨੂੰ ਕਮਾਂਡੈਂਟ ਪਹਿਲੀ ਸੀਡੀਓ ਬਟਾਲੀਅਨ ਬਹਾਦਰਗੜ੍ਹ ਪਟਿਆਲਾ, ਪ੍ਰਿਤਪਾਲ ਸਿੰਘ ਨੂੰ ਕਮਾਂਡੈਂਟ ਦੂਜੀ ਬਟਾਲੀਅਨ ਆਈਆਰਬੀ ਲੱਡਾ ਕੋਠੀ ਸੰਗਰੂਰ, ਬਲਜਿੰਦਰ ਸਿੰਘ ਨੂੰ ਏਆਈਜੀ ਪੀਪੀਸੀਆਰ ਚੰਡੀਗੜ੍ਹ, ਤੇਜਿੰਦਰ ਸਿੰਘ ਨੂੰ ਕਮਾਂਡੈਂਟ 5ਵੀਂ ਸੀਡੀਓ ਬਟਾਲੀਅਨ ਬਠਿੰਡਾ ਤੇ ਵਾਧੂ ਤੌਰ ਉਤੇ ਏਆਈਜੀ ਐਸਟੀਐਫ ਬਠਿੰਡਾ, ਲਖਵਿੰਦਰਪਾਲ ਸਿੰਘ ਨੂੰ ਏਆਈਜੀ ਐਨਆਰਆਈ ਜਲੰਧਰ, ਨਰਿੰਦਰ ਭਾਰਗਵ ਨੂੰ ਏਆਈਜੀ ਬੀਓਐਲ ਪੰਜਾਬ, ਕੁਲਜੀਤ ਸਿੰਘ ਨੂੰ ਕਮਾਂਡੈਂਟ 5ਵੀਂ ਆਈਆਰਬੀ ਅੰਮ੍ਰਿਤਸਰ ਸਮੇਤ ਏਆਈਜੀ ਐਨਆਰਆਈ ਅੰਮ੍ਰਿਤਸਰ, ਰਘਬੀਰ ਸਿੰਘ ਨੂੰ ਜ਼ੋਨਲ ਏਆਈਜੀ ਅੰਮ੍ਰਿਤਸਰ, ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਕਮਾਂਡੈਂਟ 82ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ ਤੇ ਏਆਈਜੀ ਪ੍ਰੋਸੋਨਲ-3, ਸੀਪੀਓ ਚੰਡੀਗੜ੍ਹ, ਜਤਿੰਦਰ ਸਿੰਘ ਨੂੰ ਕਮਾਂਡੈਂਟ ਚੌਥੀ ਆਈਆਰਬੀ ਪਠਾਨਕੋਟ, ਅਮਰੀਕਾ ਸਿੰਘ ਪਵਾਰ ਨੂੰ ਕਮਾਂਡੈਂਟ ਆਰਟੀਸੀ ਪੀਏਪੀ ਜਲੰਧਰ, ਭੁਪਿੰਦਰ ਸਿੰਘ ਨੂੰ ਏਆਈ ਕਾਉਂਟਰ ਇੰਟੈਂਲੀਜੈਂਸ, ਜਸਦੀਪ ਸਿੰਘ ਸੈਣੀ ਨੂੰ ਏਆਈਜੀ ਪ੍ਰੋਸੋਨਲ-2, ਸੀਪੀਓ, ਚੰਡੀਗੜ੍ਹ, ਦਵਿੰਦਰ ਸਿੰਘ ਨੂੰ ਏਆਈਜੀ ਟਰਾਂਸਪੋਰਟ ਅਤੇ ਏਆਈਜੀ ਟ੍ਰੇਨਿੰਗ, ਵਿਨੋਦ ਕੁਮਾਰ ਨੂੰ ਐਸਪੀ ਵਿਜੀਲੈਂਸ ਬਿਊਰੋ, ਨਵਜੋਤ ਸਿੰਘ ਨੂੰ ਏਡੀਸੀਪੀ ਸਪੈਸ਼ਲ ਬਰਾਂਚ ਅੰਮ੍ਰਿਤਸਰ, ਗੌਰਵ ਟੋਰਾ ਨੂੰ ਐਸਪੀ ਹੈਡਕੁਆਰਟਰ ਤਰਨਤਾਰਨ, ਗੁਰਨਾਮ ਸਿੰਘ ਨੂੰ ਏਡੀਸੀਪੀ ਡਿਨਵੈਸਟੀਗੇਸ਼ਨ ਅੰਮ੍ਰਿਤਸਰ, ਹਰਜੀਤ ਸਿੰਘ ਨੂੰ ਐਸਪੀ ਡਿਨਵੈਸਟੀਗ੍ਰੇਸ਼ਨ ਤਰਨਤਾਰਨ, ਸੰਦੀਪ ਕੁਮਾਰ ਮਲਿਕ ਨੂੰ ਏਡੀਸੀਪੀ ਸਿਟੀ-2 ਅੰਮ੍ਰਿਤਸਰ, ਸਰਤਾਜ ਸਿੰਘ ਚਾਹਲ ਨੂੰ ਏਡੀਸੀਪੀ ਹੈਡਕੁਆਰਟਰ ਤੇ ਸੁਰੱਖਿਆ ਅੰਮ੍ਰਿਤਸਰ, ਲਖਬੀਰ ਸਿੰਘ ਨੂੰ ਐਸਪੀ ਹੈਡਕੁਆਰਟਰ ਮੁਕਤਸਰ ਸਾਹਿਬ, ਹਰਿੰਦਰਪਾਲ ਸਿੰਘ ਨੂੰ ਏਡੀਸੀਪੀ ਡਿਨਵੈਸਟੀਗੇਸ਼ਨ ਲੁਧਿਆਣਾ, ਕੁਲਦੀਪ ਕੁਮਾਰ ਨੂੰ ਐਸਪੀ ਅਤਪ੍ਰੇਸ਼ਨ ਰੇਲਵੇ ਜਲੰਧਰ, ਰਾਜਵੀਰ ਸਿੰਘ ਨੂੰ ਏਡੀਸੀਪੀ ਅਤਪ੍ਰੇਸ਼ਨ ਤੇ ਸਿਕਿਊਰਿਟੀ ਜਲੰਧਰ, ਪ੍ਰਿਥੀਪਾਲ ਸਿੰਘ ਨੂੰ ਏਡੀਸੀਪੀ-4 ਲੁਧਿਆਣਾ, ਸੁਖਪਾਲ ਸਿੰਘ ਨੂੰ ਏਡੀਸੀਪੀ ਇਨਵੈਸਟੀਗੇਸ਼ਨ ਜਲੰਧਰ, ਸੋਹਨ ਲਾਲ ਨੂੰ ਐਸਪੀ ਹੈਡਕੁਆਰਟਰ ਗੁਰਦਾਸਪੁਰ, ਜਸਕਿਰਨਜੀਤ ਸਿੰਘ ਨੂੰ ਐਸਪੀ ਡੀ ਜਲੰਧਰ ਦਿਹਾਤੀ, ਸੁਰਿੰਦਰਾ ਲਾਬਾ ਨੂੰ ਏਡੀਸੀਪੀ ਸਪੈਸ਼ਲ ਬਰਾਂਚ ਲੁਧਿਆਣਾ, ਜਗਜੀਤ ਸਿੰਘ ਸਰੋਇਆ ਨੂੰ ਏਡੀਸੀਪੀ ਆਪ੍ਰੇਸ਼ਨ ਤੇ ਸਿਕਿਊਰਿਟੀ ਲੁਧਿਆਣਾ, ਗੁਰਮੇਲ ਸਿੰਘ ਨੂੰ ਸਹਾਇਕ ਕਮਾਂਡੈਂਟ 5ਵੀਂ ਸੀਡੀਓ ਬਟਾਲੀਅਨ ਬਠਿੰਡਾ, ਕੁਲਵੰਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਪਠਾਨਕੋਟ, ਅਸ਼ਵਨੀ ਕੁਮਾਰ ਨੂੰ ਏਡੀਸੀਪੀ ਟ੍ਰੈਫਿਕ ਜਲੰਧਰ, ਹਰਪੀਤ ਸਿੰਘ ਨੂੰ ਏਡੀਸੀਪੀ ਸਪੈਸ਼ਲ ਬਰਾਂਚ ਜਲੰਧਰ, ਹਰਿੰਦਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਸੰਗਰੂਰ, ਮਨਜੀਤ ਸਿੰਘ ਨੂੰ ਐਸਪੀ ਮਲੇਰਕੋਟਲਾ ਅਤੇ ਐਸਪੀ ਆਪ੍ਰੇਸ਼ਨ ਸੰਗਰੂਰ, ਸ਼ਰਨਜੀਤ ਸਿੰਘ ਨੂੰ ਐਸਪੀ ਹੈਡਕੁਆਰਟਰ ਸੰਗਰੂਰ, ਰਤਨ ਸਿੰਘ ਨੂੰ ਐਸਪੀ ਹੈਡਕੁਆਰਟਰ ਮੋਗਾ, ਜਗਤ ਪ੍ਰੀਤ ਸਿੰਘ ਨੂੰ ਐਸਪੀ ਹੈਡਕੁਆਰਟਰ ਜਲੰਧਰ (ਦਿਹਾਤੀ), ਸ਼ੈਲਿੰਦਰਾ ਸਿੰਘ ਨੂੰ ਸਹਾਇਕ ਕਮਾਂਡੈਂਟ 7ਵੀਂ ਆਈਆਰਬੀ ਕਪੂਰਥਲਾ, ਵਰਿੰਦਰ ਸਿੰਘ ਨੂੰ ਐਸਪੀ ਆਪ੍ਰੇਸ਼ਨ ਅੰਮ੍ਰਿਤਸਰ ਦਿਹਾਤੀ, ਬਲਜੀਤ ਸਿੰਘ ਨੂੰ ਸਹਾਇਕ ਕਮਾਂਡੈਂਟ 80ਵੀਂ ਬਟਾਲੀਅਨ ਪੀਏਪੀ ਜਲੰਧਰ, ਗੁਰਸ਼ਰਨ ਸਿੰਘ ਨੂੰ ਐਸਪੀ ਹੈਡਕੁਆਰਟਰ ਪਠਾਨਕੋਟ, ਧਰਮਵੀਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਹੇਮ ਪੁਸ਼ਪ ਸ਼ਰਮਾ ਨੂੰ ਐਸਪੀ ਸਪੈਸ਼ਲ ਬਰਾਂਚ ਪਠਾਨਕੋਟ, ਸੂਬਾ ਸਿੰਘ ਨੂੰ ਐਸਪੀ ਹੈਡਕੁਆਰਟਰ ਅੰਮ੍ਰਿਤਸਰ ਦਿਹਾਤੀ, ਜਗਦੀਪ ਸਿੰਘ ਨੂੰ ਐਸਪੀ ਆਪ੍ਰੇਸ਼ਨ ਗੁਰਦਾਸਪੁਰ, ਸਵਰਨ ਸਿੰਘ ਨੂੰ ਐਸਪੀ ਵਿਜੀਲੈਂਸ ਬਿਊਰੋ ਬਠਿੰਡਾ, ਰੁਪਿੰਦਰ ਭਾਰਦਵਾਜ ਨੂੰ ਐਸਪੀ ਸਿਟੀ ਬਠਿੰਡਾ, ਗੁਰਮੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਮੁਕਤਸਰ ਸਾਹਿਬ, ਰਣਬੀਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਜਸਪਾਲ ਸਿੰਘ ਨੂੰ ਐਸਪੀ ਹੈਡਕੁਆਰਟਰ ਫਾਜ਼ਿਲਕਾ, ਹਰਪ੍ਰੀਤ ਸਿੰਘ ਸੰਧੂ ਨੂੰ ਐਸਪੀ ਸਪੈਸ਼ਲ ਬਰਾਂਚ ਬਠਿੰਡਾ, ਰਾਕੇਸ਼ ਕੁਮਾਰ ਨੂੰ ਐਸਪੀ ਅਬੋਹਰ, ਭੁਪਿੰਦਰ ਸਿੰਘ ਨੂੰ ਐਸਪੀ ਹੈਡਕੁਆਰਟਰ ਫਰੀਦਕੋਟ, ਗੁਰਮੀਤ ਕੌਰ ਨੂੰ ਸਹਾਇਕ ਕਮਾਂਡੈਂਟ 6ਵੀਂ ਆਈਆਰਬੀ ਲੱਡਾ ਕੋਠੀ, ਪਰਮਜੀਤ ਸਿੰਘ ਨੂੰ ਐਸਪੀ ਸਪੈਸ਼ਲ ਬਰਾਂਚ ਫਿਰੋਜ਼ਪੁਰ, ਬਲਜੀਤ ਸਿਘ ਨੂੰ ਐਸਪੀ ਇਨਵੈਸਟੀਗੇਸ਼ਨ ਮੋਗਾ, ਵਜ਼ੀਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ, ਜਸਵਿੰਦਰ ਸਿੰਘ ਨੂੰ ਸਹਾਇਕ ਕਮਾਂਡੈਂਟ ਦੂਜੀ ਆਈਆਰਬੀ ਲੱਡਾ ਕੋਠੀ ਸੰਗਰੂਰ, ਮੁਖਤਿਆਰ ਸਿੰਘ ਸਹਾਇਕ ਕਮਾਂਡੈਂਟ 6ਵੀਂ ਆਈਆਰਬੀ ਲੱਡਾ ਕੋਠੀ ਸੰਗਰੂਰ, ਜਸਵਿੰਦਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਲੁਧਿਆਣਾ ਦਿਹਾਤੀ, ਤਰੁਣ ਰਤਨ ਨੂੰ ਐਸਪੀ ਹੈਡਕੁਆਰਟਰ ਲੁਧਿਆਣਾ ਦਿਹਾਤੀ, ਗੁਰਦੀਪ ਸਿੰਘ ਨੂੰ ਐਸਪੀ ਹੈਡਕੁਆਰਟਰ ਬਰਨਾਲਾ, ਨਵਨੀਤ ਸਿੰਘ ਬੈਂਸ ਨੂੰ ਏਡੀਸੀਪੀ 2 ਲੁਧਿਆਣਾ, ਗੁਰਮੀਤ ਸਿੰਘ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ, ਗੁਰਮੀਤ ਸਿੰਘ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ, ਹਰਪ੍ਰੀਤ ਸਿੰਘ ਮੰਡੇਰ ਨੂੰ ਐਸਪੀ ਇਨਵੈਸਟੀਗੇਸ਼ਨ ਕਪੂਰਥਲਾ, ਸਤਨਾਮ ਸਿੰਘ ਨੂੰ ਸਹਾਇਕ ਕਮਾਂਡੈਂਟ 27ਵੀਂ ਬਟਾਲੀਅਨ ਪੀਏਪੀ ਜਲੰਧਰ, ਹਰਵਿੰਦਰ ਸਿੰਘ ਵਿਰਕ ਨੂੰ ਐਸਪੀ ਸਿਟੀ ਮੋਹਾਲੀ, ਕੇਸਰ ਸਿੰਘ ਨੂੰ ਐਸਪੀ ਟ੍ਰੈਫਿਕ ਮੋਹਾਲੀ, ਹਰਵੀਰ ਸਿੰਘ ਨੂੰ ਸਹਾਇਕ ਕਮਾਂਡੈਂਟ 1cਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ ਏਆਈਜੀ ਚੋਣ ਸਫਲ, ਸਤਵੀਰ ਸਿੰਘ ਨੂੰ ਐਸਪੀ ਟ੍ਰੈਫਿਕ ਪਟਿਆਲਾ, ਹਰਮੀਤ ਸਿੰਘ ਹੁੰਦਲ ਨੂੰ ਐਸਪੀ ਇਨਵੈਸਟੀਗੇਸ਼ਨ ਪਟਿਆਲਾ, ਰਾਜ ਕੁਮਾਰ ਨੂੰ ਸਹਾਇਕ ਕਮਾਂਡੈਂਟ ਤੀਜੀ ਆਈਆਰਬੀ ਲੁਧਿਆਣਾ, ਰਾਜ ਕੁਮਾਰ ਨੂੰ ਸਹਾਇਕ ਕਮਾਂਡੈਂਟ ਤੀਜੀ ਆਈਆਰਬੀ ਲੁਧਿਆਣਾ, ਰਵਜੋਤ ਕੌਰ ਗਰੇਵਾਲ ਨੂੰ ਐਸਪੀ ਹੈਡਕੁਆਰਟਰ ਪਟਿਆਲਾ, ਅਜਤਿੰਦਰ ਸਿੰਘ ਨੂੰ ਐਸਪੀ ਆਪ੍ਰੇਸਨ ਤੇ ਸੁਰੱਖਿਆ ਮੋਹਾਲੀ, ਜਗਜੀਤ ਸਿੰਘ ਨੂੰ ਐਸਪੀ ਹੈਡਕੁਆਰਟਰ ਰੋਪੜ, ਹਰਮਨਦੀਪ ਸਿੰਘ ਹੰਸ ਨੂੰ ਐਸਪੀ ਸਿਟੀ ਪਟਿਆਲਾ, ਨਰਿੰਦਰਪਾਲ ਸਿੰਘ ਨੂੰ ਐਸਪੀ ਕਰਾਈਮ ਜ਼ੋਨ ਬਠਿੰਡਾ, ਮੁਖਵਿੰਦਰ ਸਿੰਘ ਭੁੱਲਰ ਨੂੰ ਡੀਸੀਪੀ ਅੰਮ੍ਰਿਤਸਰ ਲਗਾਇਆ ਗਿਆ ਹੈ।

Read more