ਪਿਆਰ ਵਿੱਚ ਮਿਲੇ ਧੋਖੇ ਦੀ ਗੱਲ ਕਰ ਰਿਹਾ ਹੈ ਗੀਤਜ਼ ਬਿੰਦਰਖੀਆ ਦਾ ਗੀਤ ‘ਯਾਰੀ’

Gurwinder Singh Sidhu

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਹਾਲ ਹੀ ਵਿੱਚ ਗੀਤਜ਼ ਬਿੰਦਰਖੀਆ ਦਾ ਗੀਤ ‘ਯਾਰੀ’ ਖੂਬ ਸੁਰਖਿਆ ਬਟੋਰ ਰਿਹਾ ਹੈ।ਇਸ ਗੀਤ ਨੂੰ ਨਵੀ ਫਿਰੋਜਪੁਰਆ ਨੇ ਲਿਖੀਆ ਹੈ ਇਸ ਗੀਤ ਦਾ ਸੰਗੀਤ ਇੰਟੈਂਸ ਵੱਲੋਂ ਤਿਆਰ ਕੀਤਾ ਗਿਆ ਹੈ।‘ਯਾਰੀ’ ਗੀਤ ਦੀ ਵੀਡਿਉ ਗੁਰੁ ਰੰਧਾਵਾ ਅਤੇ ਸਤਨਾਮ ਭੁੱਲਰ ਨੇ ਤਿਆਰ ਕੀਤੀ ਹੈ।ਇਸ ਗੀਤ ਰਾਂਹੀ ਬਿੰਦਰਖੀਆ ਨੇ ਯਾਰੀ ਕਿਸ ਤਰ੍ਹਾਂ ਧੋਖਾ ਮਿਲਦਾ ਹੈ ਇਸ ਨੂੰ ਬਿਆਨ ਕੀਤਾ ਹੈ।


ਇਸ ਗੀਤ ਵਿੱਚ ਬਿੰਦਰਖੀਆ ਨੇ ਪਿਆਰ ਵਿੱਚ ਪਿਆਰ ਵਿੱਚ ਮਿਲੇ ਧੋਖੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਉਣ ਦਾ ਯਤਨ ਕੀਤਾ ਹੈ।ਜਿਸਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਯੂਟਿਊਵ ‘ਤੇ ਇਸ ਗੀਤ ਨੂੰ 10 ਲੱਖ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ।ਸ਼ੋਸਲ ਮੀਡੀਆ `ਤੇ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ।

Read more