ਡੇਰਾ ਪ੍ਰੇਮੀਆਂ ਵੱਲੋਂ ਕੋਟਕਪੂਰਾ ਨਾਮ ਚਰਚਾ ਘਰ ‘ਚ ਧਰਨਾ

ਬਿੱਟੂ ਦੇ ਕਾਤਲਾਂ ਖ਼ਿਲਾਫ ਕਾਰਵਾਈ ਦੀ ਮੰਗ

Punjabupdate: ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਅੱਜ ਕੋਟਕਪੂਰਾ ਨਾਮ  ਚਰਚਾ ਘਰ ‘ਚ ਧਰਨੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਮਾਂ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।ਜਦੋਂ ਤੱੱਕ ਬਿੱਟੂ ਦੇ ਕਤਲ ਦੀ ਸ਼ਾਜ਼ਿਸ਼ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਡੇਰਾ ਪ੍ਰੇਮੀਆਂ ਉਪਰ ਕਥਿਤ ਤੌਰ ‘ਤੇ ਦਰਜ਼ ਮਾਮਲੇ ਰੱਦ ਨਹੀਂ ਕੀਤੇ ਜਾਂਦੇ।ਉਨ੍ਹਾਂ ਸਮਾਂ ਧਰਨਾ ਸਾਂਤਮਈ ਢੰਗ ਨਾਲ ਜਾਰੀ ਰਹੇਗਾ।
      

Read more