ਐਨ.ਟੀ.ਏ ਵੱਲੋਂ ਯੂ.ਜੀ.ਸੀ ਐਨ.ਈ.ਟੀ ਦਾ ਨਤੀਜਾ ਘੋਸ਼ਿਤ, ਜਾਣੋ ਕਿਨੇ ਵਿਦਿਆਰਥੀ ਹੋਏ ਪਾਸ

Gurwinder Singh Sidhu

ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਗਈ ਯੂ.ਜੀ.ਸੀ ਐਨ.ਈ.ਟੀ ਦਾ ਪ੍ਰੀਖਿਆ ਦਾ ਨਤੀਜਾ ਆ ਗਿਆ ਹੈ।20 ਜੂਨ ਤੋਂ ਲੈ ਕੇ 26 ਜੂਨ ਤੱਕ ਇਹ ਪ੍ਰੀਖਿਆ ਆਨ ਲਾਇਨ ਕੰਪਿਊਟਰ ‘ਤੇ ਲਈ ਗਾੀ ਸੀ।ਇਸ ਪ੍ਰੀਖਿਆ ਨੂੰ ਲੱਗਭਗ ਛੇ ਲੱਖਾਂ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਸੀ।ਜਿਸ ਵਿੱਚੋਂ 60457 ਵਿਦਿਆਰਥੀਆਂ ਇਸ ਪ੍ਰੀਖਿਆ ਵਿੱਚ ਸਫ਼ਲ ਹੋ ਸਕੇ ਹਨ।

ਇਸ ਪ੍ਰੀਖਿਆ ਦੀ ਅਨਸਰ ਕੀ 1 ਜੁਲਾਈ ਨੂੰ ਵੈਬ ਸਾਇਟ ‘ਤੇ ਪਾ ਦਿੱਤੀ ਗਈ ਸੀ ਅਤੇ 3 ਜਲਾਈ ਤੱਕ ਅਨਸਰ ਕੀ ਸਬੰਧੀ ਇੰਤਰਾਜ਼ ਮੰਗੇ ਹਏ ਸਨ।ਜਿਸਤੋਂ ਬਾਅਦ ਇਸ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।

ਵਿਦਿਆਰਥੀ ਆਪਣਾ ਨਤੀਜਾ ਦੇਖਣ ਲਈ ਇਸਦੀ ਵੈਬ ਸਾਇਟ www.ntanet.nic.in‘ਤੇ ਜਾ ਕੇ ਅਪਣਾ ਨਤੀਜਾ ਦੇਖ ਸਕਦੇ ਹਨ।

Read more