ਇੱਕਠੇ ਕਸਰਤ ਕਰਦੇ ਨਜ਼ਰ ਆਏ ਪ੍ਰਿਅੰਕਾ ਅਤੇ ਨਿਕ ਜੋਨਸ

Gurwinder Singh Sidhu

ਪ੍ਰਿੰਅਕਾ ਚੋਪੜਾ ਅਤੇ ਨਿਕ ਜੋਨਸ ਇਨੀ ਦਿਨ ਸ਼ੋਸਲ ਮੀਡੀਆ ‘ਤੇ ਬਹੁਤ ਸਰਗਰਮ ਹਨ।ਹਰ ਦਿਨ ਸ਼ੋਸਲ ਮੀਡੀਆ ‘ਤੇ ਆਪਣੀਆਂ ਇੱਕਠੀਆਂ ਦੀਆਂ ਫੋਟੋਆਂ ਜਾਂ ਵੀਡਿਉ ਅਪਲੋਡ ਕਰ ਰਹੇ ਹਨ।ਜਿਨ੍ਹਾਂ ਨੂੰ ਸ਼ੋਸਲ ਮੀਡੀਆ ‘ਤੇ ਖੂਬ ਵਾਇਰਲ ਕੀਤਾ ਜਾ ਰਿਹਾ।ਮੰਨਿਆ ਜਾਂਦਾ ਹੈ ਕਿ ਫਿਲਮ ਇੰਡਸਟਰੀ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਸੱਭ ਤੋਂ ਵਧੀਆ ਹੈ।ਹਾਲ ਹੀ ਵਿੱਚ ਪ੍ਰਿਅੰਕਾ ਅਤੇ ਨਿਕ ਦੇ ਇੱਕਠਿਆਂ ਕਸਰਤ ਕਰਦਿਆਂ ਦੀ ਫੋਟੋ ਸ਼ੋਸਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ।ਨਿਕ ਅਤੇ ਪ੍ਰਿਅੰਕਾ ਦੀ ਇਹ ਫੋਟੋ ਸ਼ੋਸਲ ਮੀਡੀਆ ‘ਤੇ ਛਾਈ ਹੋਈ ਹੈ॥ਦਰਸ਼ਕਾਂ ਦੁਆਰਾ ਇਸ ਫੋਟੋ ‘ਤੇ ਖੂਬ ਟਿੱਪਣੀਆਂ ਕੀਤੀ ਜਾ ਰਹੀਆਂ ਹਨ।

 

ਇਸਤੋਂ ਪਹਿਲਾਂ ਪ੍ਰਿਅੰਕਾ ਅਤੇ ਨਿਕ ਇੱਕਠੇ ਘੁੰਮਦੇ ਨਜ਼ਰ ਆਏ ਸਨ।
   

Read more