ਇਸ ਫ਼ਿਲਮ ਵਿੱਚ ਇੱਕਠੇ ਨਜ਼ਰ ਆਉਣਗੇ ਅਕਸ਼ੈ ਅਤੇ ਕੈਟਰੀਨਾ

ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਅਤੇ ਬਾਰਬੀ ਗਰਲ ਦੀ ਜੋੜੀ ਵੱਡੇ ਪਰਦੇ ‘ਤੇ ਇਕ ਵਾਰ ਫਿਰ ਧੂਮ ਮਚਾਉਂਦੀ ਨਜ਼ਰ ਆਵੇਗੀ।ਜੀ ਹਾਂ ਅਕਸ਼ੈ ਅਤੇ ਕੈਟਰੀਨਾ ਰੋਹਿੳ ਸ਼ੈੱਟੀ ਦੀ ਨਵੀਂ ਆ ਰਹੀ ਫ਼ਿਲਮ ‘ਸੂਰਿਆਵੰਸ਼ੀ’ ਵਿੱਚ ਇੱਕਠੇ ਧੂਮ ਮਚਾਉਂਦੇ ਨਜ਼ਰ ਆਉਣਗੇ

ਇਸਤੋਂ ਪਹਿਲਾਂ ਵੀ ਅਕਸ਼ੈ ਅਤੇ ਕੈਟਰੀਨਾ ਸਿੰਘਇਜ ਮਿੰਗ, ਨਮਸਤੇ ਲਿੰਡਨ ਅਤੇ ਤੀਸ ਮਾਰ ਖਾਂ ਵਰਗੀਆਂ ਕਈ ਫ਼ਿਲਮਾਂ ਵਿੱਚ ਇੱਕਠੇ ਨਜ਼ਰ ਆਏ ਹਨ।ਦਰਸ਼ਕਾਂ ਵੱਲੋਂ ਬਾਲੀਵੁੱਡ ਦੇ ਖਿਡਾਰੀ ਅਤੇ ਬਾਰਬੀ ਗਰਲ ਦੀ ਜੋੜੀ ਬਹੁਤ ਪਸੰਦ ਕੀਤਾ ਜਾਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਅਤੇ ਕੈਟਰੀਨਾ 10 ਸਾਲ ਬਾਅਦ ਇੱਕਠੇ ਕੰਮ ਕਰ ਰਹੇ ਹਨ ਅਤੇ ਇਕ ਦੂਸਰੇ ਨਾਲ ਕੰਮ ਕਰਕੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।
     

 

Read more