ਇਸ ਅਦਾਕਾਰ ਨੂੰ ਡੇਟ ਕਰ ਰਹੇਂ ਹਨ ਜਸਪ੍ਰੀਤ ਬੁਮਰਾਹ, ਕੀ ਹੈ ਸਚਾਈ

Gurwinder Singh Sidhu

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਦਬਾਜ਼ ਜਸਪੀਤ ਬੁਮਰਾਹ ਦਾ ਨਾਂ ਇਸ ਦਮੇਂ ਸਾਊਥ ਇੰਡੀਅਨ ਅਦਾਕਾਰ ਅਨੁਪਮਾ ਪਰਮੇਸਰਨ ਨਾਲ ਜੋੜਿਆ ਜਾ ਰਿਹਾ ਹੈ। ਇੰਨੀ ਦਿਨੀ ਸ਼ੋਸਲ ਮੀਡੀਆ ‘ਤੇ ਇਹ ਗੱਲ  ਵਾਇਰਲ ਹੋ ਰਹੀ ਹੈ ਕੇ ਜਸਪ੍ਰੀਤ ਬੁਮਰਾਹ ਅਨੁਪਮਾ ਪਰਮੇਸਰਨ ਨੂੰ ਡੇਟ ਕਰ ਰਹੇ ਹਨ।ਜਿੱਥੇ ਇਸ ਗੱਲ ਨੂੰ ਜਸਪ੍ਰੀਤ ਬਮਰਾਹ ਨਕਾਰਦੇ ਨਜ਼ਰ ਆ ਰਹੇ ਹਨ।ਉੱਥੇ ਹੀ ਅਨੁਪਮਾ ਨੇ ਵੀ ਕਿਹਾ ਹੈ ਕਿ ਜਸਪੀਤ ਬੁਮਰਾਹ ਇਕ ਚੰਗਾ ਕ੍ਰਿਕਟਰ ਹੈ ਅਤੇ ਉਹ ਦੋਵੇਂ ਸਿਰਫ ਇਕ ਚੰਗੇ ਦੋਸਤ ਹਨ।


ਜ਼ਿਕਰਯੋਗ ਹੈ ਕਿ ਇਸ ਸਾਰੀ ਕਹਾਣੀ ਦੀ ਸ਼ੁਰੂਆਤ ਉਸ ਸਮੇਂ ਹੋਈ ਸੀ ਜਦੋਂ ਬੁਮਰਾਹ ਅਤੇ ਅਨੁਪਮਾ ਨੇ ਇਕ ਦੂਸਰੇ ਦੀ ਫੋਟੋ ‘ਤੇ ਕੁਮੈਂਟ ਕੀਤਾ ਅਤੇ ਅਨੁਪਾਮ ਨੇ ਬਹੁਰਾਹ ਨੂੰ ਟਵਿੱਟਰ ‘ਤੇ ਫਾਲੋ ਕਰਨ ਲੱਗ ਗਈ।ਜਿਸਤੋਂ ਬਾਅਦ ਇੰਨਾਂ ਦੋਵਾਂ ਦੇ ਆਪਸ ਵਿੱਚ ਰਿਲੈਸ਼ਨਸ਼ਿਪ ਅਤੇ ਡੇਟ ਕਰਨ ਦੀਆਂ ਖ਼ਬਰਾਂ ਸ਼ੋਸਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਪਰ ਹੁਣ ਬੁਮਰਾਹ ਅਤੇ ਅਨੁਪਾਮ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਉਹ ਰਿਲੈਸ਼ਨਸ਼ਿਪ ਵਿੱਚ ਨਹੀਂ ਹਨ।ਜਿਸ ਨਾਲ ਇਹ ਸਾਰੀਆਂ ਖ਼ਬਰਾਂ ਰੁਕ ਸਕਦੀਆਂ ਹਨ, ਬਾਕੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਖ਼ਬਰ ਦੇ ਸੱਚੀ ਜਾਂ ਝੂਠੌ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
  

Read more