ਆਈ.ਸੀ.ਸੀ ਰੱਦ ਹੋਏ ਮੈਚ ਦੀਆਂ ਟਿਕਟਾਂ ਦੇ ਏਨੇ ਪੈਸੇ ਵਾਪਿਸ ਕਰਦੀ ਹੈ ਵਾਪਿਸ

 

Gurwinder Singh Sidhu

ਆਈ.ਸੀ.ਸੀ ਵਿਸ਼ਵ ਕੱਪ ਦੇ ਪਹਿਲੇ ਸੈਮੀ ਫਾਇਨਲ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 9 ਜੁਲਾਈ ਨੂੰ ਖੇਡਿਆ ਗਿਆ।ਮੀਂਹ ਪੈਣ ਦੇ ਕਾਰਨ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਬੁੱਧਵਾਰ ਦਾ ਦਿਨ ਰਾਖਵਾਂ ਰੱਖ ਲਿਆ।ਜੇਕਰ ਬੁੱਧਵਾਰ ਨੂੰ ਵੀ ਮੈਚ ਨਹੀਂ ਹੁੰਦਾ ਤਾਂ ਦਰਸ਼ਕਾਂ ਦੇ ਟਿਕਟਾਂ ਦੇ ਪੈਸੇ ਵਾਪਿਸ ਕਰਨ ਦਾ ਸਵਾਲ ਪੈਦਾ ਹੁੰਦਾ ਹੈ।ਦਰਸਕਾਂ ਦੀਆਂ ਟਿਕਟਾਂ ਦੇ ਪੈਸੇ ਵਾਪਿਸ ਕੀਤੇ ਜਾਣਗੇ ਜਾਂ ਨਹੀਂ

ਆਈ.ਸੀ.ਸੀ ਵੱਲੋਂ ਨਿਯਮ ਬਣਾਏ ਗਏ ਹਨ ਕਿ ਜੇਕਰ ਕੋਈ ਵੀ ਮੈਚ ਰੱਦ ਹੁੰਦਾ ਹੈ ਤਾਂ ਉਸ ਮੈਚ ਦੀਆਂ ਟਿਕਟਾਂ ਦੇ ਵਾਪਿਸ ਜਾਂਦੇ ਹਨ।ਆਈ.ਸੀ.ਸੀ ਵੱਲੋਂ ਮੈਚ ਦੋਰਾਨ ਖੇਡੇ ਗਏ ਓਵਰਾਂ ਦੇ ਅਧਾਰ ‘ਤੇ  ਪੈਸੇ ਵਾਪਿਸ ਕੀਤੇ ਜਾਂਦੇ ਹਨ।ਜਟਕਰ ਮੈਚ ਸ਼ੁਰੂ ਹੀ ਨਹੀ ਹੁੰਦਾ ਇਸ ਸੂਰਤ ਵਿੱਚ ਸਾਰੇ ਪੈਸੇ ਵਾਪਿਸ ਕੀਤੇ ਜਾਂਦੇ ਹਨ।ਆਈ.ਸੀ.ਸੀ ਵੱਲੋੋਨਇਸ ਤਰ੍ਹਾਂ ਨਾਲ ਪੈਸੇ ਵਾਪਿਸ ਕੀਤੇ ਜਾਂਦੇ ਹਨ:- ਜੇਕਰ ਕਿਸੇ ਮੈਚ ਵਿੱਚ 15 ਓਵਰਾਂ ਤੋਂ ਘੱਟ ਖੇਡ ਹੁੰਦੀ ਅਤੇ ਮੈਚ ਰੱਦ ਹੋ ਜਾਂਦਾ ਹੈ।ਇਸ ਹਾਲਤ ਵਿੱਚ ਦਰਸ਼ਕਾਂ ਪੂਰੇ ਪੈਸੇ ਵਾਪਿਸ ਕੀਤੇ ਜਾਂਦੇ ਹਨ।
1.    ਜੇਕਰ 15.1 ਓਵਰਾਂ ਤੋਂ ਲੈ ਕੇ 29.5 ਓਵਰਾਂ ਦੀ ਖੇਡ ਹੋਣ ‘ਤੇ ਮੈਚ ਰੱਦ ਹੋ ਜਾਂਦਾ ਹੈ।ਇਸ ਹਾਲਤ ਵਿੱਚ ਦਰਸ਼ਕਾਂ ਅੱਧੇ ਪੈਸੇ ਵਾਪਿਸ ਕੀਤੇ ਜਾਂਦੇ ਹਨ।
2.    ਜੇਕਰ ਮੈਚ 30 ਓਵਰਾਂ ਤੋਂ ਬਾਅਦ ਰੱਦ ਹੁੰਦਾ ਹੋ ਜਾਂਦਾ ਹੈ।ਇਸ ਹਾਲਤ ਵਿੱਚ ਦਰਸ਼ਕਾਂ ਦੇ ਪੈਸੇ ਵਾਪਿਸ ਨਹੀਂ ਕੀਤੇ ਜਾਂਦੇ ਹਨ।

ਕਿਸ ਤਰ੍ਹਾਂ ਵਾਪਿਸ ਕਰਵਾਏ ਜਾਣ ਪੈਸੇ
ਜੇਕਰ ਅਸੀਂ ਆਈ.ਸੀ.ਸੀ ਦੀ ਵੈਬਸਾਇਟ ਤੋਂ ਟਿਕਟ ਖਰੀਦ ਦੇ ਹਾਂ ਤਾਂ 28 ਦਿਨਾਂ ਵਿੱਚ ਪੈਸੇ ਆਪਣੇ ਆਪ ਵਾਪਿਸ ਮਿਲ ਜਾਂਦੇ ਹਨ।ਜੇਕਰ ਅਸੀਂ ਟਿਕਟ ਤੋਂ ਖਰੀਦੇ ਜਾਂ ਤਾਂ ਇਕ ਨਿਸ਼ਚਿਤ ਪਤੇ ‘ਤੇ ਟਿਕਟ ਭੇਜ ਕੇ ਪੈਸੇ ਵਾਪਿਸ ਲਏ ਜਾ ਸਕਦੇ ਹਨ।

Read more